ਸਜਣਾ ਵੇ ਨਈ ਯੋ ਕਦੇ ਝਗੜੇ ਕਰੀਦੇ ਹੋਏ
ਸ਼ਿਕਵੇ ਸ਼ਿਕਾਯਤਾਂ ਨਾਲ ਪ੍ਯਾਰ ਨਈ ਨਿਭੀਦੇ ਹੋਏ
ਇੰਜ ਨਈ ਕਰੀਦੇ
ਇੰਜ ਨਈ ਕਰੀਦੇ ਸਜਣਾ ਹੋਏ
ਇੰਜ ਨਈ ਕਰੀਦੇ
ਆਪੇ ਰੋਗ ਲੌਣੇ ਆਪੇ ਦੇਣਿਆ ਦੁਆਵਾ
ਜਾ ਵੇ ਅਸੀ ਦੇਖ ਲਈਆ ਤੇਰੀਆਂ ਵਫਵਾ
ਜਾ ਵੇ ਅਸੀ ਦੇਖ ਲਈਆ ਤੇਰੀਆਂ ਵਫਵਾ
ਅਲੇ ਅਲੇ ਝੱਖਮਾ ਤੇ ਹਾਥ ਨਈ ਟਰੀਦੇ ਹੋਏ
ਇੰਜ ਨਈ ਕਰੀਦੇ
ਗੈਰਾ ਦਿਯਾ ਗੱਲਾਂ ਸੁਣ
ਦਿਲ ਜ ਵਟੌਣਾ ਸੀ ਕਚਯਾ ਪ੍ਯਾਰ ਦਿਯਾ ਪ੍ਯਾਰ ਕਾਨੂ ਪੌਣਾ ਸੀ
ਕਚਯਾ ਪ੍ਯਾਰ ਦਿਯਾ ਪ੍ਯਾਰ ਕਾਨੂ ਪੌਣਾ ਸੀ
ਚਾਂਦੀ ਵਾਲੇ ਪਲੜੇ ਚ
ਦਿਲ ਨਈ ਤੁਲੀ ਦੇ ਹੋਏ
ਇੰਜ ਨਈ ਕਰੀਦੇ
ਜੀਨੁ ਦੁਖ ਦਸੇਗਾ ਹ ਓ ਦੁਖ ਨੂ ਵਦਾਣ ਗੇ
ਕਾਲੀਆਂ ਜੀਭਾ ਵਾਲੇ ਤੈਨੂੰ ਡੰਗ ਜਾਣ ਗੇ
ਕਾਲੀਆਂ ਜੀਭਾ ਵਾਲੇ ਤੈਨੂੰ ਡੰਗ ਜਾਣ ਗੇ
ਸਪਨੀ ਦੇ ਪੁੱਤ ਕਦੇ ਨਿਤ ਨਈ ਬਣੀ ਦੇ ਹੋਏ
ਇੰਜ ਨਈ ਕਰੀਦੇ
ਮੂੰਦਰੀ ਮੁਹੱਬਤਾ ਦੀ ਨਗ ਪਾਯਾ ਕਚ ਦਾ
ਜੌੜੀਯਾ ਵੇ ਤੈਥੋ ਨਾ ਪਿਹਚਾਨ ਹੋਯਾ ਸਚ ਦਾ
ਜੌੜੀਯਾ ਵੇ ਤੈਥੋ ਨਾ ਪਿਹਚਾਨ ਹੋਯਾ ਸਚ ਦਾ
ਤਾ ਵੇ ਨਗੀਨੇ ਯਾ ਦੀ ਕਚ ਨਈ ਜੜੀ ਦੇ ਹੋਏ
ਇੰਜ ਨਈ ਕਰੀਦੇ
ਇਕ ਮੌਕਾ ਦੇ ਦੇ ਸਾਨੂ ਭੁਲਾ ਬਖਸ਼ਾਂਣ ਦਾ
ਦਿਲ ਨਾ ਤੂ ਤੋੜੀ ਚੱਲੇ ਮਰਜਾਨੇ ਮਾਨ ਦਾ
ਦਿਲ ਨਾ ਤੂ ਤੋੜੀ ਚੱਲੇ ਮਰਜਾਨੇ ਮਾਨ ਦਾ
ਪ੍ਯਾਰ ਦਿਯਾ ਗੱਲਾਂ ਦਿਲ ਦਾਰ ਦਿਯਾ ਗੱਲਾਂ ਸੋਨੇ
ਯਾਰ ਦਿਯਾ ਗੱਲਾਂ ਵਾਲਾ ਗੁਸਾ ਨਈ ਮਨੀ ਦੇ ਹੋਏ
ਇੰਜ ਨਈ ਕਰੀਦੇ