ਕੱਤਣ ਵਾਲੀਂਆ ਕੱਤ ਕੱਤ ਤੁਰੀਆਂ
ਵੱਟਣ ਵਾਲੀਂਆ ਵੱਟ ਵੱਟ ਤੁਰੀਆਂ
ਕੱਤਣ ਵਾਲੀਂਆ ਕੱਤ ਕੱਤ ਤੁਰੀਆਂ
ਵੱਟਣ ਵਾਲੀਂਆ ਵੱਟ ਵੱਟ ਤੁਰੀਆਂ
ਕੱਤ ਕੱਤ ਤੁਰੀਆਂ
ਵੱਟ ਵੱਟ ਤੁਰੀਆਂ
ਮੈਨੂ ਪਿਯਾ ਦੂਗਾੜਾ
]ਕੱਤ ਕੱਤ ਤੁਰੀਆਂ
ਵੱਟ ਵੱਟ ਤੁਰੀਆਂ
ਮੈਨੂ ਪਿਯਾ ਦੂਗਾੜਾ ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ
ਹਾਲ ਸੁਣੀ ਦਾ ਮਾੜਾ ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ
ਮੇਰਾ ਯਾਰ ਵੀ ਤੂ ਮੇਰਾ ਪ੍ਯਾਰ ਵੀ ਤੂ
ਮੇਰੀ ਜਿੱਤ ਵੀ ਤੂ ਮੇਰੀ ਹਾਰ ਵੀ ਤੂ
ਮੇਰੀ ਅਰਜ਼ ਵੀ ਤੂ ਮੇਰੀ ਗਰ੍ਜ਼ ਵੀ ਤੂ
ਮੇਰੀ ਨਬਜ਼ ਵੀ ਤੂ ਮੇਰੀ ਮਰਜ਼ ਵੀ ਤੂ
ਮੇਰੀ ਅਰਜ਼ ਵੀ ਤੂ ਮੇਰੀ ਗਰ੍ਜ਼ ਵੀ ਤੂ
ਮੇਰੀ ਨਬਜ਼ ਵੀ ਤੂ ਮੇਰੀ ਮਰਜ਼ ਵੀ ਤੂ
ਇੱਕੋ ਗੱਲ ਤੇ ਗੱਲ ਮੁਕਾਯੀ
ਹੋਰ ਨਾ ਪੜੇਆ ਭਾੜਾ
ਇੱਕੋ ਗੱਲ ਤੇ ਗੱਲ ਮੁਕਾਯੀ
ਹੋਰ ਨਾ ਪੜੇਆ ਭਾੜਾ
ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ
ਹਾਲ ਸੁਣੀ ਦਾ ਮਾੜਾ ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ
ਮੇਰੀ ਪ੍ਰੀਤ ਵੀ ਤੂ ਮੇਰੀ ਨੀਤ ਵੀ ਤੂ
ਮੇਰਾ ਗਲ੍ਟ ਵੀ ਤੂ ਮੇਰਾ ਠੀਕ ਵੀ ਤੂ
ਮੇਰੀ ਦੀਦ ਵੀ ਤੂ ਮੇਰੀ ਈਦ ਵੀ ਤੂ
ਮੇਰੀ ਜਾਗ ਵੀ ਤੂ ਮੇਰੀ ਨੀਂਦ ਵੀ ਤੂ
ਮੇਰੀ ਦੀਦ ਵੀ ਤੂ ਮੇਰੀ ਈਦ ਵੀ ਤੂ
ਮੇਰੀ ਜਾਗ ਵੀ ਤੂ ਮੇਰੀ ਨੀਂਦ ਵੀ ਤੂ
ਨਾ ਨਾ ਨਾ ਮੈਂ ਨਾ ਨਹੀਂ ਲੈਣਾ ਨਾ ਦਾ ਪੇਯਾ ਪੁਆੜਾ
ਨਾ ਨਾ ਨਾ ਮੈਂ ਨਾ ਨਹੀਂ ਲੈਣਾ ਨਾ ਦਾ ਪੇਯਾ ਪੁਆੜਾ
ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਤੇਲੀਯਾ ਤਾੜਾ
ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਤੇਲੀਯਾ ਤਾੜਾ
ਵੇ ਰੂੰ ਮੇਰੇ ਪੇਕੇਆਂ ਦੀ
ਹਾਲ ਸੁਣੀ ਦਾ ਮਾੜਾ ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਤੇਲੀਯਾ ਤਾੜਾ
ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਤੇਲੀਯਾ ਤਾੜਾ
ਵੇ ਰੂੰ ਮੇਰੇ ਪੇਕੇਆਂ ਦੀ
ਮੇਰਾ ਰਾਜ ਵੀ ਤੂ ਮੇਰਾ ਤਾਜ ਵੀ ਤੂ
ਮੇਰਾ ਸੋਜ ਵੀ ਤੂ ਮੇਰਾ ਸਾਜ਼ ਵੀ ਤੂ
ਮੇਰਾ ਰੰਗ ਵੀ ਤੂ ਮੇਰਾ ਰਾਗ ਵੀ ਤੂ
ਮੇਰਾ ਭੋਗ ਵੀ ਤੂ ਮੇਰਾ ਭਾਗ ਵੀ ਤੂ
ਮੇਰਾ ਰੰਗ ਵੀ ਤੂ ਮੇਰਾ ਰਾਗ ਵੀ ਤੂ
ਮੇਰਾ ਭੋਗ ਵੀ ਤੂ ਮੇਰਾ ਭਾਗ ਵੀ ਤੂ
ਸਾਡੇ ਦਿਲ ਵਿਚ ਤੂ ਹੀ ਤੂ ਏ ਲੋਕਾਂ ਦੇ ਦਿਲ ਸਾੜਾ
ਸਾਡੇ ਦਿਲ ਵਿਚ ਤੂ ਹੀ ਤੂ ਏ ਲੋਕਾਂ ਦੇ ਦਿਲ ਸਾੜਾ
ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ
ਹਾਲ ਸੁਣੀ ਦਾ ਮਾੜਾ ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ
ਮੈਨੂ ਚਰਖਾ ਦਿੱਤਾ ਮਾ ਨੇ
ਮੈਨੂ ਬਾਬਲ ਦਿੱਤੀ ਰੂੰ
ਏ ਕੱਤ ਕੱਤਯਯਾ ਰਾਮ ਦਾ
ਤੇ ਪਿੰਜਨ ਵਾਲਾ ਤੂ
ਜ਼ਰਾ ਸ਼ੇਤੀ ਸ਼ੇਤੀ ਪਿੰਜ ਦੇ
ਮੇਰੀ ਲੋਗਡ ਬਣ ਗਯੀ ਰੂੰ
ਮੈਨੂ ਲੈਣ ਪਰੋਹੁਨੇ ਆ ਗਏ
ਮੈਂ ਜਾਵਾਂ ਕਿਹੜੇ ਮੂੰਹ
ਮੈਨੂ ਲੈਣ ਪਰੋਹੁਨੇ ਆ ਗਏ
ਮੈਂ ਜਾਵਾਂ ਕਿਹੜੇ ਮੂੰਹ
ਮਰਜਾਨੇ ਮਾਨਾ ਤੂ ਆਪਣਾ
ਲਗਦਾ ਲੈ ਲਯੀ ਭਾਡਾ
ਮਰਜਾਨੇ ਮਾਨਾ ਤੂ ਆਪਣਾ
ਲਗਦਾ ਲੈ ਲਯੀ ਭਾਡਾ
ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਤੇਲੀਯਾ ਤਾੜਾ
ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਤੇਲੀਯਾ ਤਾੜਾ
ਵੇ ਰੂੰ ਮੇਰੇ ਪੇਕੇਆਂ ਦੀ
ਹਾਲ ਸੁਣੀ ਦਾ ਮਾੜਾ ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਤੇਲੀਯਾ ਤਾੜਾ
ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਤੇਲੀਯਾ ਤਾੜਾ
ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਟੇਲਿਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਟੇਲਿਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਟੇਲਿਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ