[ Featuring Diljit Dosanjh, Ikky ]
ਹੋ ਜਾਵੋ ਨੀ ਕੋਈ ਮੋੜ ਲਯਾਵੋ
ਨੀ ਮੇਰੇ ਨਾਲ ਗਯਾ ਅੱਜ ਲੜ ਕੇ
ਹੋ ਅੱਲਾਹ ਕਰੇ ਜਿਹ ਆ ਜਾਵੇ ਸੋਹਣਾ
ਦੇਵਾਂ ਜਾਨ ਕਦਮਾ ਵਿਚ ਧਰ ਕੇ
ਹੋ ਛੱਲਾ ਬੇਰੀ ਓਏ ਬੁਰੇ, ਵੇ ਵਤਨ ਮਾਹੀ ਦਾ ਦੂਰ ਐ
ਵੇ ਜਾਣਾ ਪਿਹਲੇ ਪੁਰੇ ਐ, ਵੇ ਗੱਲ ਸੁਣ ਛੱਲਿਆਂ ਛੋਰਾ
ਵੇ ਕਾਹਦਾ ਲਾਯਾ ਈ ਝੋਰਾ
ਓ, ਛੱਲਾ ਨੌ-ਨੌ ਖੇਵੇ
ਛੱਲਾ ਨੌ-ਨੌ ਖੇਵੇ
ਛੱਲਾ ਨੌ-ਨੌ ਖੇਵੇ
ਵੇ ਪੁੱਤਰ ਮਿੱਠੜੇ ਮੇਵੇ
ਵੇ ਅੱਲਾਹ ਸੱਭ ਨੂੰ ਦੇਵੇ
ਓ, ਧੀਆਂ ਸੱਭ ਨੂੰ ਦੇਵੇ
ਵੇ ਗੱਲ ਸੁਣ, ਛੱਲਿਆ ਕਾਂਵਾਂ
ਵੇ ਮਾਂਵਾਂ ਠੰਡੀਆਂ ਛਾਂਵਾਂ
ਹੋ, ਛੱਲਾ ਕਾਲ਼ੀਆਂ ਮਰਚਾਂ
ਛੱਲਾ ਕਾਲ਼ੀਆਂ ਹੋ ਮਰਚਾਂ
ਛੱਲਾ ਕਾਲ਼ੀਆਂ ਮਰਚਾਂ
ਛੱਲਾ ਕਾਲ਼ੀਆਂ ਮਰਚਾਂ
ਛੱਲਾ ਕਾਲ਼ੀਆਂ ਮਰਚਾਂ
ਵੇ ਮੌਲਾ, ਪੀ ਕੇ ਮਰਸਾਂ
ਵੇ ਸਿਰੇ ਤੇਰੇ ਚੜਸਾਂ
ਵੇ ਗੱਲ ਸੁਣ, ਛੱਲਿਆ ਢੋਲਾ
ਵੇ ਸਾੜ ਕੇ ਕੀਤਾ ਈ ਕੋਲਾ (ਛੱਲਾ ਮੁੜ ਕੇ ਨਹੀਂ ਆਇਆ)
ਛੱਲਾ ਖੂਹ 'ਤੇ ਧਰੀਏ
ਛੱਲਾ ਖੂਹ 'ਤੇ ਧਰੀਏ
ਛੱਲਾ ਖੂਹ 'ਤੇ ਧਰੀਏ
ਵੇ ਗੱਲਾਂ ਮੂੰਹ 'ਤੇ ਕਰੀਏ
ਵੇ ਸੱਚੇ ਰੱਬ ਤੋਂ ਡਰੀਏ
ਵੇ ਗੱਲ ਸੁਣ, ਛੱਲਿਆ ਢੋਲਾ
ਵੇ ਰਬ ਤੋਂ ਕਦਾ ਏ ਓਲਾ
ਹੋ-ਹੋ, ਛੱਲਾ ਮੁੜ ਕੇ ਨਹੀਂ ਆਇਆ
ਓ, ਛੱਲਾ ਮੁੜ ਕੇ ਨਹੀਂ ਆਇਆ
ਛੱਲਾ ਮੁੜ ਕੇ ਨਹੀਂ ਆਇਆ(ਛੱਲਾ ਮੁੜ ਕੇ ਨਹੀਂ ਆਇਆ)
ਛੱਲਾ ਮੁੜ ਕੇ ਨਹੀਂ ਆਇਆ(ਛੱਲਾ ਮੁੜ ਕੇ ਨਹੀਂ ਆਇਆ)
ਛੱਲਾ ਮੁੜ ਕੇ ਨਹੀਂ ਆਇਆ (ਛੱਲਾ ਮੁੜ ਕੇ ਨਹੀਂ ਆਇਆ)
ਵੇ ਮੱਲਿਆ ਦੇਸ ਪਰਾਇਆ
ਵੇ ਰੋਣਾ ਉਮਰਾਂ ਦਾ ਪਾਇਆ
ਵੇ ਗੱਲ ਸੁਣ, ਛੱਲਿਆ ਢੋਲਾ(ਵੇ ਗੱਲ ਸੁਣ, ਛੱਲਿਆ ਢੋਲਾ)
ਵੇ ਸਾੜ ਕੇ ਕੀਤਾ ਈ ਕੋਲਾ (ਵੇ ਸਾੜ ਕੇ ਕੀਤਾ ਈ ਕੋਲਾ)
ਹੋ, ਛੱਲਾ ਗਲ਼ ਦੀ ਵੇ ਗਾਨੀ
ਛੱਲਾ ਗਲ਼ ਦੀ ਗਾਨੀ
ਛੱਲਾ ਗਲ਼ ਦੀ ਗਾਨੀ
ਵੇ ਟੁਰ ਗਏ ਦਿਲਾਂ ਦੇ ਜਾਨੀ
ਮੇਰੀ ਦੁੱਖਾਂ ਦੀ ਕਹਾਣੀ
ਵੇ ਆ ਕੇ ਸੁਣ ਜਾ ਜ਼ੁਬਾਨੀ
ਵੇ ਗੱਲ ਸੁਣ, ਛੱਲਿਆ, ਓ, ਮੇਰੀ
ਵੇ ਗੱਲ ਤੇਰੀ-ਮੇਰੀ
ਹੋ ਹੋ ਛੱਲਾ ਪਾਯਾ ਏ ਗਹਿਣੇ
ਹੋ ਛੱਲਾ ਪਾਯਾ ਏ ਗਹਿਣੇ
ਛੱਲਾ ਪਾਯਾ ਏ ਗਹਿਣੇ
ਛੱਲਾ ਪਾਯਾ ਏ ਗਹਿਣੇ
ਛੱਲਾ ਪਾਯਾ ਏ ਗਹਿਣੇ
ਵੇ ਸੱਜਣ ਬੇਲ਼ੀ ਨੀ ਰਹਿਣੇ
ਵੇ ਸਿਰ ਤੇ ਮਾਪੇ ਨੀ ਰਹਿਣੇ
ਵੇ ਦੁੱਖ ਜਿੰਦੜੀ ਦੇ ਸਹਿਣੇ
ਵੇ ਗਲੋਂ ਸੁਨ ਛਾਲਿਆਂ
ਢੋਲਾ ਵੇ ਕਾਦਾ ਪੋਂਦਾ ਰੌਲਾ
ਹੋ ਹੋ