[ Featuring Gurlez Akhtar ]
ਵੇ ਮੇ ਨਾ ਵਿਆਹੀ ਨਾ ਛੱਡੀ
ਨਾ ਵਿਆਹੀ ਨਾ ਛੱਡੀ
ਤੂੰ ਤੁੱਰ ਜਾਣਾ ਲੈਕੇ ਗੱਡੀ
ਤੁੱਰ ਜਾਣਾ ਲੈਕੇ ਗੱਡੀ
ਵੇ ਮੇ ਨਾ ਵਿਆਹੀ ਨਾ ਛੱਡੀ
ਤੂੰ ਤੁੱਰ ਜਾਣਾ ਲੈਕੇ ਗੱਡੀ
ਖਿਆਲ ਭੋਰਾ ਨੀ ਕਰਦਾ
ਤੂੰ ਮੇਰੀ ਅੱਖ ਮਸਤਾਨੀ ਦਾ
ਪੈਸਾ ਕੀ ਮੁੱਲ ਪਊ ਵੇ ਲੰਝ ਗਈ ਜਵਾਨੀ ਦਾ
ਪੈਸਾ ਕੀ ਮੁੱਲ ਪਊ ਵੇ ਲੰਝ ਗਈ ਜਵਾਨੀ ਦਾ
ਤੇਰਾ ਪੈਸਾ ਕੀ ਮੁੱਲ ਪਊ ਵੇ ਲੰਝ ਗਈ ਜਵਾਨੀ ਦਾ
ਨੀ ਤੂੰ ਸਮਝੇ ਨਾ ਮਜਬੂਰੀ
ਓਦੋ ਪੈਣੀ ਪੇ ਜੇ ਦੂਰੀ
ਨੀ ਤੂੰ ਸਮਝੇ ਨਾ ਮਜਬੂਰੀ
ਓਦੋ ਪੈਣੀ ਪੇ ਜੇ ਦੂਰੀ
ਘਰਦਾ ਖਰਚਾ , ਟੱਪਦਾ ਦਿੱਸਦਾ
ਜਾਦੋਈਂ ਨੀ ਲੱਖਾਂ ਚੋ
ਘਰਦਾ ਖਰਚਾ , ਟੱਪਦਾ ਦਿੱਸਦਾ
ਜਾਦੋਈਂ ਨੀ ਲੱਖਾਂ ਚੋ
ਪੈਸਾ ਹੂਰ ਕਿੱਥੋਂ ਨੀ ਬੰਦਾਂ
ਜਿੰਨਾ ਬਣੇ ਟ੍ਰੈਕ ਆ ਤੋਂ
ਪੈਸਾ ਹੂਰ ਕਿੱਥੋਂ ਨੀ ਬੰਦਾਂ ਬਿੱਲੋ
ਵੱਡ ਟ੍ਰੈਕ ਆ ਤੋਂ
ਪੈਸਾ ਹੂਰ ਕਿੱਥੋਂ ਨੀ ਬੰਦਾਂ ਬਿੱਲੋ
ਨੀ ਜਿੰਨਾ ਬਣੇ ਟ੍ਰੈਕ ਆ ਤੋਂ
Music Empire
ਹੁਣ ਤੱਕ ਹਿਸਾਬ ਨਾ ਯਾ ਵੇ
ਮੈਂਨੂੰ ਤੇਰੇ ਗਹਿਦੇ ਦਾ
ਤੂੰ ਤੁਰਿਆ ਫਿਰੇ ਸਿਚਗੋ
ਮੈਂਨੂੰ ਨੇਹਦੇ ਦਾ
ਤੂੰ ਤੁਰਿਆ ਫਿਰੇ ਸਿਚਗੋ
ਮੈਂਨੂੰ ਨੇਹਦੇ ਦਾ
ਜੱਦ ਪੁੱਛਣ ਮੇਂ ਤੈਂਨੂੰ
ਦਿੰਨਾ ਜਵਾਬ , ਹੈਰਾਨੀ ਦਾ
ਪੈਸਾ ਕੀ ਮੁੱਲ ਪਊ ਵੇ ਲੰਝ ਗਈ ਜਵਾਨੀ ਦਾ
ਤੇਰਾ ਪੈਸਾ ਕੀ ਮੁੱਲ ਪਊ ਵੇ ਲੰਝ ਗਈ ਜਵਾਨੀ ਦਾ
ਚੋਂ (4) ਬੰਦਿਆਂ ਦਾ ਕੰਮ ਹੋ ਜਾਂਦਾ
ਜੇ ਆਜੇ ਸੂਟ ਬਿੱਲੋ
ਡਾਲਰ ਆ ਮੂਰੇ ਬੰਦੇ ਕੀ
ਨੱਚਦੇ ਆ ਭੂਤ ਬਿੱਲੋ
ਡਾਲਰ ਆ ਮੂਰੇ ਬੰਦੇ ਕੀ
ਨੱਚਦੇ ਆ ਭੂਤ ਬਿੱਲੋ
ਮਾਸਾ ਸੋਚਿਆ ਜੱਟ ਕੜੇ ਨਾ ਟਿੱਕਦੇ ਵਟਾ ਤੋਂ
ਪੈਸਾ ਹੋਰ ਕੀਤੇ ਨੀ ਬਣਦਾ
ਜਿੰਨਾ ਬਣੇ ਟ੍ਰੈਕ ਆ ਤੋਂ
ਪੈਸਾ ਹੋਰ ਕੀਤੇ ਨੀ ਬਣਦਾ
ਜਿੰਨਾ ਬਣੇ ਟ੍ਰੈਕ ਆ ਤੋਂ
ਬਣੇ ਟ੍ਰੈਕ ਆ ਤੋਂ
ਲੋੜੇ ਚੱਕਲਿਓ ਇੰਨੇ ਦਾ
ਤੁਸੀਂ ਅਗਲੇ ਗੇੜੇ ਜੀ
ਅਗਲੇ ਗੇੜੇ ਜੀ
ਮੇਂ ਨਾਲ ਜਾਊਈਂ , ਇਸ ਵਾਰ ਰਾਹੁਈਂ ਥੋਡੇ ਨੇੜੇ ਨੇੜੇ ਜੀ
ਹਾਏ , ਨਾਲ ਜਾਊਈਂ , ਇਸ ਵਾਰ ਰਹੂਈਂ ਥੋੜੜੇ ਨੇੜੇ ਨੇੜੇ ਜੀ
ਗੁੱਸਾ ਨਾ ਕਾਰਜਿਓ ਜੀ
ਕਿੱਤੀ ਮਨਮਾਨੀ ਦਾ
ਪੈਸਾ ਕੀ ਮੁੱਲ ਪਊ ਵੇ ਲੰਝ ਗਈ ਜਵਾਨੀ ਦਾ
ਤੇਰਾ ਪੈਸਾ ਕੀ ਮੁੱਲ ਪਊ ਵੇ ਲੰਝ ਗਈ ਜਵਾਨੀ ਦਾ
ਹੋ ਵਾਖਰਾਂ ਹੀ ਨਸ਼ਾ ਹੋਣਾ
ਕਰੀ ਕਮਾਈ ਮੋਟੀ ਦਾ
ਨਾਲ਼ੇ ਉਲਖੂ ਚ 12 ਧੂੜਕੋਟ ਪਈ ਕੋਠੀ ਦਾ
ਨਾਲ਼ੇ ਉਲਖੂ ਚ 12 ਧੂੜਕੋਟ ਪਈ ਕੋਠੀ ਦਾ
ਬੱਜਦਾ ਨਹੀਂ ਜਤਿੰਦਰ ਤੇਰੇ
ਭੜਕਿਆਂ ਹੱਕਾਂ ਤੋਈਂ
ਪੈਸਾ ਹੋਰ ਕੀਤੇ ਨੀ ਬਣਦਾ
ਜਿੰਨਾ ਬਣੇ ਟ੍ਰੈਕ ਆ ਤੋਂ
ਪੈਸਾ ਹੋਰ ਕੀਤੇ ਨੀ ਬਣਦਾ
ਜਿੰਨਾ ਬਣੇ ਟ੍ਰੈਕ ਆ ਤੋਂ
ਪੈਸਾ ਕੀ ਮੁੱਲ ਪਊ ਵੇ ਲੰਝ ਗਈ ਜਵਾਨੀ ਦਾ
ਪੈਸਾ ਹੋਰ ਕੀਤੇ ਨੀ ਬਣਦਾ
ਜਿੰਨਾ ਬਣੇ ਟ੍ਰੈਕ ਆ ਤੋਂ