ਜਿਦੇ ਨਾਲ ਹੋਇਆ ਏ ਪਿਆਰ ਮੈਨੂੰ ਨੀ
ਮਰਜਾਣਾ ਉਹ ਤਾ ਅੱਖ ਲਾਲ ਰੱਖਦੇ
ਜਿਦੇ ਨਾਲ ਹੋਇਆ ਏ ਪਿਆਰ ਮੈਨੂੰ ਨੀ
ਮਰਜਾਣਾ ਉਹ ਤਾ ਅੱਖ ਲਾਲ ਰੱਖਦੇ
ਏ ਖਾ ਗਈ ਭੁਲੇਖਾ ਜਦੋ ਮਿਲੀ ਪਹਿਲੀ ਵਾਰ
Ray-ban ਨਾ ਤਾਰੀ ਓਹਨੇ ਅੱਖ ਤੋਂ
Ray-ban ਨਾ ਤਾਰੀ ਓਹਨੇ ਅੱਖ ਤੋਂ
ਕਰੀ request ਜੋ ਕਰੀ respect
ਜੋ ਜਚ ਗਿਆ ਮੈਨੂੰ ਹਰ ਪੱਖ ਤੋਂ
ਜਚ ਗਿਆ ਮੈਨੂੰ ਹਰ ਪੱਖ ਤੋਂ
ਫੇਰ ਪਤਾ ਲਗਾ ਅੱਖ ਲਾਲ ਦਾ reason
ਮਰਜਾਣਾ ਉਹ ਤਾ ਕਾਲਾ ਮਾਲ ਛਕਦਾ
ਜਿਦੇ ਨਾਲ ਹੋਇਆ ਏ ਪਿਆਰ ਮੈਨੂੰ ਨੀ
ਮਰਜਾਣਾ ਉਹ ਤਾ ਅੱਖ ਲਾਲ ਰੱਖਦੇ
ਜਿਦੇ ਨਾਲ ਹੋਇਆ ਏ ਪਿਆਰ ਮੈਨੂੰ ਨੀ
ਮਰਜਾਣਾ ਉਹ ਤਾ ਅੱਖ ਲਾਲ ਰੱਖਦੇ
It's money
ਹੋ ਵੱਡੇ ਵੱਡੇ ਵੇਲਿਆਂ ਦੇ ਵਿਚ ਨਾਮ ਆਉਂਦਾ
ਮੈ ਤਾ ਸਮਝੀ ਬੈਠੀ ਸੀ ਕੁਜ ਹੋਰ ਨੀ
ਸਮਝੀ ਬੈਠੀ ਸੀ ਕੁਜ ਹੋਰ ਨੀ
ਅਸਲਾ ਵੀ ਨਾਲ ਰੱਖੇ ਨਾਲੇ ਨਾਲ ਯਾਰ ਰੱਖੇ
ਦਿਲ ਵਿਚ ਰੱਖਦਾ ਨਾ ਚੋਰ ਨੀ
ਦਿਲ ਵਿਚ ਰੱਖਦਾ ਨਾ ਚੋਰ ਨੀ
ਨਾ ਲੱਭਦੀ ਕੋਈ ਕੰਮੀ ਦੱਸ ਕਿੰਝ ਛੱਡ ਦਾ
ਮਰਜਾਣਾ ਬਾਡਾ ਹੀ ਖਿਆਲ ਰੱਖਦਾ
ਜਿਦੇ ਨਾਲ ਹੋਇਆ ਏ ਪਿਆਰ ਮੈਨੂੰ ਨੀ
ਮਰਜਾਣਾ ਉਹ ਤਾ ਅੱਖ ਲਾਲ ਰੱਖਦੇ
ਜਿਦੇ ਨਾਲ ਹੋਇਆ ਏ ਪਿਆਰ ਮੈਨੂੰ ਨੀ
ਮਰਜਾਣਾ ਉਹ ਤਾ ਅੱਖ ਲਾਲ ਰੱਖਦੇ
ਹੋ Gill Armaan ਓਹਦਾ ਸੁਣਿਆ ਮੈ ਨਾਮ
ਓਹਦਾ ਖਬਰਾਂ ਦੇ ਵਿਚ ਹੋਣ ਚਰਚੇ
ਖਬਰਾਂ ਦੇ ਵਿਚ ਹੋਣ ਚਰਚੇ
ਕਰਦਾ ਪਿਆਰ ਬੜਾ ਰੱਖਦਾ ਖਿਆਲ ਬੜਾ
ਮੇਰੇ ਕਰਕੇ ਨਬੇੜੇ ਓਹਨੇ ਪਰਚੇ
ਮੇਰੇ ਕਰਕੇ ਨਬੇੜੇ ਓਹਨੇ ਪਰਚੇ
ਮੇਰਾ ਬਿੰਦ ਦਾ ਵੀ ਖਾਂਦਾ ਨਹੀਂ ਵਸਾਹ ਜੱਟ ਨੀ
ਮਰਜਾਣਾ ਮੈਨੂੰ ਨਾਲ ਨਾਲ ਰੱਖਦਾ
ਜਿਦੇ ਨਾਲ ਹੋਇਆ ਏ ਪਿਆਰ ਮੈਨੂੰ ਨੀ
ਮਰਜਾਣਾ ਉਹ ਤਾ ਅੱਖ ਲਾਲ ਰੱਖਦੇ
ਜਿਦੇ ਨਾਲ ਹੋਇਆ ਏ ਪਿਆਰ ਮੈਨੂੰ ਨੀ
ਮਰਜਾਣਾ ਉਹ ਤਾ ਅੱਖ ਲਾਲ ਰੱਖਦੇ
ਜਿਦੇ ਨਾਲ ਹੋਇਆ ਏ ਪਿਆਰ ਮੈਨੂੰ ਨੀ
ਮਰਜਾਣਾ ਉਹ ਤਾ ਅੱਖ ਲਾਲ ਰੱਖਦੇ
ਜਿਦੇ ਨਾਲ ਹੋਇਆ ਏ ਪਿਆਰ ਮੈਨੂੰ ਨੀ
ਮਰਜਾਣਾ ਉਹ ਤਾ ਅੱਖ ਲਾਲ ਰੱਖਦੇ