ਤੂੰ ਜਾਣਦੀ ਏ ਯਾ ਸਿੱਧੂ
Riyaaz music
ਵੇਖ ਅਸਲਾ ਤੂੰ ਮੱਥੇ ਉਤੇ ਪਾਵੇ ਤਿਉੜੀਆਂ
ਨੀ ਏ ਕਰਦਾ ਏ ਰਾਖੀ ਤੇਰੀ ਪੁੱਤਾਂ ਵਾਂਗਰਾਂ
ਬਲਦੇ ਹਾਲਾਤ ਵੈਰੀ ਰਾਹ ਬਦਲੇ
ਪਰ ਬਦਲੇ ਨਾ ਜੱਟ ਕਦੇ ਰੁੱਤਾਂ ਵਾਂਗਰਾ
ਓ ਜਿਥੇ ਘਿਰਜੁ ਗਾ ਜੱਟ ਓਥੇ gun ਕਰੂਗੀ
ਨਾ ਹੀ ਕਰੁ ਤੇਰੀ ਸੁਰਖੀ ਲਾਲ ਰੰਗ ਦੀ
ਓ ਸੋਹਣੀਏ ਤੂੰ ਮੰਗਦੀ ਰਫਲ ਜੱਟ ਤੋਂ
ਖੇਤ ਖੜੀ ਆ ਫਸਲ ਜੋ ਕਤਲ ਮੰਗਦੀ
ਓ ਸੋਹਣੀਏ ਤੂੰ ਮੰਗਦੀ ਰਫਲ ਜੱਟ ਤੋਂ
ਖੇਤ ਖੜੀ ਆ ਫਸਲ ਜੋ ਕਤਲ ਮੰਗਦੀ
ਓ ਸੋਹਣੀਏ ਤੂੰ ਮੰਗਦੀ ਰਫਲ ਜੱਟ ਤੋਂ
ਖੇਤ ਖੜੀ ਆ ਫਸਲ ਜੋ ਕਤਲ ਮੰਗਦੀ
ਓ ਸੋਹਣੀਏ ਤੂੰ ਮੰਗਦੀ ਰਫਲ ਜੱਟ ਤੋਂ
ਖੇਤ ਖੜੀ ਆ ਫਸਲ ਜੋ ਕਤਲ ਮੰਗਦੀ
ਓ ਗੱਲ ਸੁਨ ਓਏ
ਓ ਟਲਦੇ ਨਾ ਟਾਲੇ ਜੱਟ ਸ਼ਹਿਰ ਬਰਨੇਲ ਜੱਟ
ਪੁੱਛ ਲੀ ਤੂੰ ਆਕੇ ਡੈਡ ਸਿੱਧੂ ਕੌਣ ਆ
ਗੱਡੀ ਵਿਚ ਯਾਰ 5 ਡੱਬਾ ਨਾਲ ਲਗੇ ਸੰਦ
ਠੋਕਣੇ ਤੇ ਦੱਬਣੇ ਚ ਕਰਦੇ ਵੀ ਕੌਲ ਨਾ
Lane ਚ ਨੀ ਭੀੜ ਚ ਨੀ ਕਿਸੇ ਵੀ ਕਤੀੜ ਚ ਨੀ
One man army ਆ ਕੋਈ ਭੀੜ ਨਾ
ਧੋਖੇਯਾ ਦੀ ਨੀਲ ਖਾਵਾਂ ਕਫਨਾ ਦੀ ਜੀਨ ਪਾਵਾਂ
Industry ਚ ਬੌਸ ਗਿਰੀ ਆਲੀ ਕੋਈ chair ਨਾ
ਤੇਰੀ ਅੱਖ ਆਲੀ ਪੁਤਲੀ ਤੇ ਚੀਟੀ ਗੋਰੀਏ
ਖਾਂਦਾ ਮੁੰਡਾ ਨਾਗਣੀ ਤੇ ਇਕੋ ਢੰਗ ਨੀ
ਆਏ
ਆਹ ਗੱਲ ਨਾ ਮੇਰੀ ਅੱਖਾਂ ਚ ਅੱਖਾਂ ਪਾ ਕੇ ਕਹਿ
ਓ ਸੋਹਣੀਏ ਤੂੰ ਮੰਗਦੀ ਰਫਲ ਜੱਟ ਤੋਂ
ਖੇਤ ਖੜੀ ਆ ਫਸਲ ਜੋ ਕਤਲ ਮੰਗਦੀ
ਓ ਸੋਹਣੀਏ ਤੂੰ ਮੰਗਦੀ ਰਫਲ ਜੱਟ ਤੋਂ
ਖੇਤ ਖੜੀ ਆ ਫਸਲ ਜੋ ਕਤਲ ਮੰਗਦੀ
ਓ ਸੋਹਣੀਏ ਤੂੰ ਮੰਗਦੀ ਰਫਲ ਜੱਟ ਤੋਂ
ਖੇਤ ਖੜੀ ਆ ਫਸਲ ਜੋ ਕਤਲ ਮੰਗਦੀ
ਓ ਸੋਹਣੀਏ ਤੂੰ ਮੰਗਦੀ ਰਫਲ ਜੱਟ ਤੋਂ
ਖੇਤ ਖੜੀ ਆ ਫਸਲ ਜੋ ਕਤਲ ਮੰਗਦੀ
ਓ ਜ਼ੁਲਫ਼ਾਂ ਚ ਨਾਗ ਆ ਸੂਰਮਾ ਪਟਾਸ ਆ
ਗੁੰਦਮਾ ਮਜ਼ਾਜ ਆ ਜੱਟ ਪਰ mad ਆ
ਸੁਨ ਲੈ ਤੂੰ ਹਿਰਨੀਏ ਲਾਉਂਦੇ ਬਾਡਾ ਚਿਰ ਨੀ ਏ
ਵੈਰੀ ਭਜੇ ਫਿਰਨੀ ਤੇ PB 19 ban ਆ
ਪਹਾੜਾ ਨੂੰ ਕੀ ਪੋਹਚਾਇਦਾ ਨੀ ਜੱਟ ਮੂਹਰੇ ਕ਼ਾਇਦਾ
ਅੱਗ ਨੂੰ ਦਿਖਾਈ ਦਾ ਨੀ ਕਦੇ ਪੈਟਰੋਲ ਆ
ਕੇਸਾਂ ਵਿਚ ਅੰਦਰ ਨੇ ਕੰਜਰ ਪਤੰਦਰ ਨੇ
ਹੱਥਾਂ ਵਿਚ ਲੂਗਾਰ ਨਾਂਹ ਸੁਲਫੀ ਨੇ ਰੋਲ ਨੀ
ਓ ਚੱਕ ਲੈਣਾ George ਇਦਾਂ ਕਹਿ ਕੇ ਗੋਰੀਏ
ਟੱਲ ਜਾ ਤੂੰ ਕਾਹਤੋਂ ਜਾਂ ਜਾਂ ਖੰਗਦੀ
ਓ ਸੋਹਣੀਏ ਤੂੰ ਮੰਗਦੀ ਰਫਲ ਜੱਟ ਤੋਂ
ਖੇਤ ਖੜੀ ਆ ਫਸਲ ਜੋ ਕਤਲ ਮੰਗਦੀ
ਓ ਸੋਹਣੀਏ ਤੂੰ ਮੰਗਦੀ ਰਫਲ ਜੱਟ ਤੋਂ
ਖੇਤ ਖੜੀ ਆ ਫਸਲ ਜੋ ਕਤਲ ਮੰਗਦੀ
ਓ ਸੋਹਣੀਏ ਤੂੰ ਮੰਗਦੀ ਰਫਲ ਜੱਟ ਤੋਂ
ਖੇਤ ਖੜੀ ਆ ਫਸਲ ਜੋ ਕਤਲ ਮੰਗਦੀ
ਓ ਸੋਹਣੀਏ ਤੂੰ ਮੰਗਦੀ ਰਫਲ ਜੱਟ ਤੋਂ
ਖੇਤ ਖੜੀ ਆ ਫਸਲ ਜੋ ਕਤਲ ਮੰਗਦੀ