Back to Top

Garry Sandhu - Tohar [Fresh] Lyrics

Garry Sandhu - Tohar [Fresh] Lyrics
Official

ਤੇਰੇ ਇਸ਼ਕ ਦਾ ਪੱਟਿਆ , ਤੇਰੇ ਇਸ਼ਕ ਦਾ ਪੱਟਿਆ
ਟੌਰ ਸ਼ੋਕਿਨੀ ਲੌਂਦਾ ਏ
ਕਦੇ ਪੌਂਦਾ ਸੀ ਕੁੜਤੇ ਅੱਜ ਕਲ Nike ਪੌਂਦਾ ਏ
ਮੁੰਡਾ ਕਦੇ ਪੌਂਦਾ ਸੀ ਕੁੜਤੇ ਅੱਜ ਕਾਲ NIke ਪੌਂਦਾ ਏ ਓ ਓ
ਇਹ ਦੰਦ ਸੋਨੇ ਦਾ ਲਵਾ ਕੇ (ਬੁਰ੍ਰਾਹ)
ਦੰਦ ਸੋਨੇ ਦਾ ਲਵਾ ਕੇ ਕੰਨੀ ਮੁੰਦ੍ਰਾ ਪਵਾ ਕੇ (DJ Dips)
ਆ ਆ ਆ ਆ ਇਹ ਆ ਆ ਆ ਆ (ਬੁਰ੍ਰਾਹ)
ਦੰਦ ਸੋਨੇ ਦਾ ਲਵਾ ਕੇ ਕੰਨੀ ਮੁੰਦ੍ਰਾ ਪਵਾ ਕੇ
ਦੰਦ ਸੋਨੇ ਦਾ ਲਵਾ ਕੇ ਕੰਨੀ ਮੁੰਦ੍ਰਾ ਪਵਾ ਕੇ
ਮੁੰਡਾ ਤੇਰੇ ਪਿੱਛੇ ਘੁਮਦਾ ਏ ਬਣ ਤਣ ਕੇ, ਬਣ ਤਣ ਕੇ
ਕੁੜੀ ਏ ਨੀ ਪਤਲੇ ਜਿਹ ਲੱਕ ਵਾਲੀ ਏ
ਨੀ ਮੁੰਡਾ ਟੌਰ ਤੇ ਸ਼ੌਕਿਨੀ ਲੌਂਦਾ ਤੇਰੇ ਕਰ ਕੇ
ਕੁੜੀ ਏ ਨੀ ਪਤਲੇ ਜਿਹ ਲੱਕ ਵਾਲੀ ਏ
ਨੀ ਮੁੰਡਾ ਟੌਰ ਤੇ ਸ਼ੌਕਿਨੀ ਲੌਂਦਾ ਤੇਰੇ ਕਰ ਕੇ
ਦੰਦ ਸੋਨੇ ਦਾ ਲਵਾ ਕੇ ਕੰਨੀ ਮੁੰਦ੍ਰਾ ਪਵਾ ਕੇ
ਦੰਦ ਸੋਨੇ ਦਾ ਲਵਾ ਕੇ
ਦੰਦ ਸੋਨੇ ਦਾ ਲਵਾ ਕੇ
ਓ ਹੱਸ ਕੇ

ਓਏ ਓਏ....

ਤੈਨੂੰ ਪਟਨੇ ਲਈ ਮੁੰਡਾ fashion ਬਣੋਂਦਾ ਨੀ
Nike brand ਕਦੇ Adidas ਪੌਂਦਾ ਨੀ
Nike brand ਕਦੇ Adidas
ਓ ਤੈਨੂੰ ਪਟਨੇ ਲਈ ਮੁੰਡਾ fashion ਬਣੋਂਦਾ ਨੀ
Nike brand ਕਦੇ Adidas ਪੌਂਦਾ ਨੀ
ਕੱਲ ਕੁੰਡਾ ਕਰਵਾਯਾ ਘੜੀ Rado ਦੀ ਲੈ ਆਯਾ
ਕੁੰਡਾ ਕਰਵਾਯਾ ਘੜੀ Rado ਦੀ ਲੈ ਆਯਾ
ਪੈਸੇ ਪੂਰੇ ਕੀਤੇ ਯਾਰਾਂ ਕੋਲੋਂ ਫੱੜ ਫੱੜ ਕੇ, ਫੱੜ ਫੱੜ ਕੇ

ਆ ਆ ਆ ਆ ਏ ਆ ਆ(ਬੁਰ੍ਰਾਹ)(ਓ ਬੱਲੇ)

ਨਵੀਆਂ ਸਕੀਮਾ ਰਵੇ ਨਿੱਤ ਕੱਢ ਦਾ
Facebook ਉੱਤੇ ਜਾਕੇ add ਕਰਦਾ
ਨਵੀਆਂ ਸਕੀਮਾ ਰਵੇ ਨਿੱਤ ਕੱਢ ਦਾ
Facebook ਉੱਤੇ ਜਾਕੇ add ਕਰਦਾ
Photo Gym ਵਾਲੀ ਲਾਵੇ, ਢੋਲੇ ਕੱਢ ਕੇ ਦਿਖਾਵੇ
Gym ਵਾਲੀ ਲਾਵੇ, ਢੋਲੇ ਕੱਢ ਕੇ ਦਿਖਾਵੇ
Phone Apple ਦਾ ਲੇਯਾ ਬਿਲੋ ਤੇਰੇ ਕਰ ਕੇ, ਤੇਰੇ ਕਰ ਕੇ
ਕੁੜੀ ਏ ਨੀ ਪਤਲੇ ਜਿਹ ਲੱਕ ਵਾਲੀ ਏ
ਨੀ ਮੁੰਡਾ ਟੌਰ ਤੇ ਸ਼ੌਕਿਨੀ ਲੌਂਦਾ ਤੇਰੇ ਕਰ ਕੇ
ਕੁੜੀ ਏ ਨੀ ਪਤਲੇ ਜਿਹ ਲੱਕ ਵਾਲੀ ਏ
ਨੀ ਮੁੰਡਾ ਟੌਰ ਤੇ ਸ਼ੌਕਿਨੀ ਲੌਂਦਾ ਤੇਰੇ ਕਰ ਕੇ
ਦੰਦ ਸੋਨੇ ਦਾ ਲਵਾ ਕੇ ਕੰਨੀ ਮੁੰਦ੍ਰਾ ਪਵਾ ਕੇ
ਦੰਦ ਸੋਨੇ ਦਾ ਲਵਾ ਕੇ
ਓ ਹੱਸਕੇ

ਓਏ ਓਏ ......

ਐਸਾ ਕੇੜਾ ਕੁੜੀਏ ਤੂੰ ਪਾਯਾ ਜਾਲ ਨੀ
ਗਲੀ ਵਿਚ ਗੇੜੇ ਲੌਂਦਾ ਬਾਰ ਬਾਰ ਨੀ
ਐਸਾ ਕੇੜਾ ਕੁੜੀਏ ਤੂੰ ਪਾਯਾ ਜਾਲ ਨੀ
ਗਲੀ ਵਿਚ ਗੇੜੀ ਲੌਂਦਾ ਬਾਰ ਬਾਰ ਨੀ
ਕਾਲੀ Range ਵਿੱਚ ਓਂਦਾ ਗਾਣੇ Garry ਦੇ ਵਜੌਂਦਾ
ਦਿੱਲ ਦੇ ਦੇ ਦਿੱਲ ਦੇ ਦੇ ਦਿੱਲ
ਸੋਹਣੇਯਾ ਨੂ ਦਿੱਲ ਦੇ ਦੇ ਦਿੱਲ ਦੇ ਦੇ ਦਿੱਲ
ਮੈਂ ਨਈ ਪੀਂਦਾ ਹਾਣ ਦੀਏ , ਤੇਰਾ ਇਸ਼ਕ ਪਿਲਾਉਂਦਾ ਨੀ
ਕਾਲੀ Range ਵਿੱਚ ਓਂਦਾ ਗਾਣੇ Garry ਦੇ ਵਜੌਂਦਾ
ਲੌਂਦਾ ਉਚੀ ਉਚੀ ਗਾਣੇ ਬੱਸ ਤੇਰੇ ਕਰ ਕੇ, ਤੇਰੇ ਕਰ ਕੇ

[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.

Writer: Horace Keith Hinds, Robert Del Naja, Grantley Marshall, Andrew Lee Isaac Vowles
Copyright: Lyrics © Phonographic Digital Limited (PDL), Universal Music Publishing Group, Royalty Network

Back to: Garry Sandhu

Garry Sandhu - Tohar [Fresh] Video
(Show video at the top of the page)

Performed By: Garry Sandhu
Length: 4:44
Written by: Horace Keith Hinds, Robert Del Naja, Grantley Marshall, Andrew Lee Isaac Vowles
[Correct Info]
Tags:
No tags yet