Back to Top

Gagan Kokri - Zila Moga Lyrics



Gagan Kokri - Zila Moga Lyrics
Official




[ Featuring Sultaan ]

ਓ Dubai ਆਲੇ ਸ਼ੇਖੋ ਬਈ Dubai ਹੌਗੇ
ਜੱਟਾ ਦਾ ਪੰਜਾਬ ਵਿਚ ਨਾਮ ਚਲਦਾ
ਓ ਕਿ Range Roverਆ ਕਿ Range Roverਆ ਨੇ ਲੈਯਾ
ਆਕੇ ਪੰਜਾਬ ਕਦੀ ਵੇਖੀ ਬੱਲੇਯਾ
ਏਥੇ ਮੋਡਾ ਉੱਤੇ ਫਿਰੇ ਗਡ ਖਾਣਾ ਰੁਲ ਦਾ
ਤੂ ਲੈਕੇ ਗਡੀਰੀ ਜਿਹੇ ਫਿਰੇ ਫੁੱਲਿਆ
ਤੂ ਲੈਕੇ ਗਡੀਰੀ ਜਿਹੇ ਫਿਰੇ ਫੁੱਲਿਆ
ਓ ਏਥੇ Mustangਆ Audiਆਂ ਬਾਜ਼ਰਾ ਵਿਚ ਲਖਾਂ
ਜੱਟ handmade ਜੀਪਾ ਉੱਤੇ ride ਕਰਦਾ
ਓ Dubai ਆਲੇ ਸ਼ੇਖੋ ਬਈ Dubai ਹੌਗੇ
ਜੱਟਾ ਦਾ ਪੰਜਾਬ ਵਿਚ ਨਾਮ ਚਲਦਾ
ਓ Dubai ਆਲੇ ਸ਼ੇਖੋ ਬਈ Dubai ਹੌਗੇ
ਜੱਟਾ ਦਾ world ਵਿਚ ਨਾਮ ਚਲਦਾ

ਬ੍ਰੇ ਚੀਰਾ ਬਾਦ ਸਾਡੇ ਜਾਣੀ ਯਾਰ ਮਿਲੇ ਨੇ
ਓ ਅੱਸੀ ਸੋਚਯਾ ੪ ਪਿਆਰ ਦੀਆ ਗੱਲਾਂ ਹੀ ਕ੍ਰ ਲਈਏ
ਕ੍ਯੋ ਕਿ ਫਿਰ ਇੰਨਾ ਨੇ ਬੜੀ ਦੂਰ ਚ੍ਲੇ ਜਾਣਾ ਏ

ਘਰ ਨਹੀਓ ਮਹਲ ਬਣਾਏ ਜੱਟਾ ਨੇ
ਖੇਤਾ ਤੋਂ ਮੁਕਾਮ ਸਾਰੇ ਪਾਏ ਜੱਟਾ ਨੇ
ਟ੍ਰੈਕ੍ਟਰ ਤ੍ਰੱਲੀਯਨ ਨਾ ਧਕ ਪਾਯੀ ਦੀ
ਡੇਕ ਵੱਡੇ ਵੱਡੇ ਸ਼ੌਂਕਾ ਨਾਲ ਲਵਾਏ ਜੱਟਾ ਨੇ
ਘਰ ਨਹੀਓ ਮਹਲ ਬਣਾਏ ਜੱਟਾ ਨੇ
ਖੇਤਾ ਤੋਂ ਮੁਕਾਮ ਸਾਰੇ ਪਾਏ ਜੱਟਾ ਨੇ
ਟ੍ਰੈਕ੍ਟਰ ਤ੍ਰੱਲੀਯਨ ਨਾ ਧਕ ਪਾਯੀ ਦੀ
ਡੇਕ ਵੱਡੇ ਵੱਡੇ ਸ਼ੌਂਕਾ ਨਾਲ ਲਵਾਏ ਜੱਟਾ ਨੇ

ਜਦੋ ਕੋਕਰੀ ਵੇਲ ਦਾ ਗਾਣਾ ਵਿਚ ਵਜਦਾ
ਪੈਂਦਾ ਬੱਸ'ਆਂ ਦਾ ਪਟਾਕਾ ਜਿਵੇ ਬਮਬ ਚਲਦਾ

ਓ Dubai ਆਲੇ ਸ਼ੇਖੋ ਬਈ Dubai ਹੌਗੇ
ਜੱਟਾ ਦਾ ਪੰਜਾਬ ਵਿਚ ਨਾਮ ਚਲਦਾ
ਓ Dubai ਆਲੇ ਸ਼ੇਖੋ ਬਈ Dubai ਹੌਗੇ
ਜੱਟਾ ਦਾ world ਵਿਚ ਨਾਮ ਚਲਦਾ

ਕੋਲ ਡਾਲਰ ਡ੍ਰਮ ਲਾਲ ਰਖਦਾ ਏ ਅੱਖ
ਜੱਟ ਕਿਹੜੀ ਗੈਲੋ ਦੱਸ ਸੇਖਾ ਨਾਲੋ ਘਟ
ਨਾਰਾ ਪਿਛੇ ਪਿਛੇ ਫਿਰਨ ਜੋ ਪੂਰਿਯਨ ਨੇ ਅੱਤ
ਜੱਟ ਕਿਹਦੀ ਗੈਲੋ ਦਸ ਸੇਖਾ ਨਾਲੋ ਘਟ
ਮੁੰਡਾ ਲਿਖਦਾ ਏ ਅੱਗ ਨਾਲ ਰਖਦਾ ਏ ਯਾਰ
ਹਰ ਗੀਤ ਚ ਪਵੌਉਣਾ ਮੈਨੂ ਚਾਹੁੰਦੇ ਕਲਾਕਾਰ
ਫੋਨ ਵਜਦਾ ਹੀ ਰਿਹੰਦਾ ਬੱਲੇ ਬੱਲੇ ਹੁੰਦੀ ਏ
ਜਾਵਾ ਨਵੇ ਸਿਹਰ ਨਵੀ ਗੱਡੀ ਥੱਲੇ ਹੁੰਦੀ ਏ
ਸੇਖ ਮਾਰਦੇ salluteਵੈਰੀ ਹੋਏ ਨੇ ਹੈਰਾਨ
ਕੋਯੀ ਝੂਠ ਨਹੀ ਹਰ ਥਾ ਤੇ ਵੱਜੇ ਸੁਲਤਾਨ
ਪਿੰਡਾ ਵਾਲੇ ਆ ਨੇ ਮੂਹਰੇ ਲਾਏ ਸ਼ੇਖ ਨੀ
ਤੇ ਮੈਂ rap ਆ ਉੱਤੇ ਦੇਖਲੇ ਨਚਾਏ ਸ਼ੇਖ ਨੀ

ਏਥੇ ਜੱਟਾ ਦਾ ਤਾ ਪੂਰਾ ਬੋਲ ਬਣਾ ਬਾਈ ਜੀ
ਯਾਰਾ ਬੇਲਿਯਨ ਨਾਲ ਵੱਡਾ ਸਾਡਾ ਲਾਣਾ ਬਾਈ ਜੀ
ਅੱਬੀ ਫਤਿਹਗੜੋ ਕਰਦਾ belong ਸੇਖ਼ ਸਾਬ
ਜਿਲਾ ਮੋਗਾ ਤੇ ਧਰਮਕੋਟ ਥਾਣਾ ਬਾਈ ਜੀ
ਏਥੇ ਜੱਟਾ ਦਾ ਤਾ ਪੂਰਾ ਬੋਲ ਬਣਾ ਬਾਈ ਜੀ
ਯਾਰਾ ਬੇਲਿਯਨ ਨਾਲ ਵੱਡਾ ਸਾਡਾ ਲਾਣਾ ਬਾਈ ਜੀ
ਅੱਬੀ ਫਤਿਹਗੜੋ ਕਰਦਾ belong ਸੇਖ਼ ਸਾਬ
ਜਿਲਾ ਮੋਗਾ ਤੇ ਧਰਮਕੋਟ ਥਾਣਾ ਬਾਈ ਜੀ

ਓ ਸ਼ੌਂਕ ਕੱਬੇ ਆ ਜੱਟਾ ਦੇPool ਖੇਤਾ ਚ ਬਣਾਏ
Feel ਈਡਾ ਜਿਵੇਂ ਗੰਗਾ ਇਸ਼ਨਾਨ ਚਲਦਾ

ਓ Dubai ਆਲੇ ਸ਼ੇਖੋ ਬਈ Dubai ਹੌਗੇ
ਜੱਟਾ ਦਾ ਪੰਜਾਬ ਵਿਚ ਨਾਮ ਚਲਦਾ
ਓ Dubai ਆਲੇ ਸ਼ੇਖੋ ਬਈ Dubai ਹੌਗੇ
ਜੱਟਾ ਦਾ world ਵਿਚ
ਓ Dubai ਆਲੇ ਸ਼ੇਖੋ ਬਈ Dubai ਹੌਗੇ
ਯੋ ਜੱਟਾ ਦਾ ਪੰਜਾਬ ਵਿਚ ਨਾਮ ਚਲਦਾ
ਜੱਟਾ ਦਾ ਪੰਜਾਬ ਵਿਚ ਨਾਮ ਚਲਦਾ
[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਓ Dubai ਆਲੇ ਸ਼ੇਖੋ ਬਈ Dubai ਹੌਗੇ
ਜੱਟਾ ਦਾ ਪੰਜਾਬ ਵਿਚ ਨਾਮ ਚਲਦਾ
ਓ ਕਿ Range Roverਆ ਕਿ Range Roverਆ ਨੇ ਲੈਯਾ
ਆਕੇ ਪੰਜਾਬ ਕਦੀ ਵੇਖੀ ਬੱਲੇਯਾ
ਏਥੇ ਮੋਡਾ ਉੱਤੇ ਫਿਰੇ ਗਡ ਖਾਣਾ ਰੁਲ ਦਾ
ਤੂ ਲੈਕੇ ਗਡੀਰੀ ਜਿਹੇ ਫਿਰੇ ਫੁੱਲਿਆ
ਤੂ ਲੈਕੇ ਗਡੀਰੀ ਜਿਹੇ ਫਿਰੇ ਫੁੱਲਿਆ
ਓ ਏਥੇ Mustangਆ Audiਆਂ ਬਾਜ਼ਰਾ ਵਿਚ ਲਖਾਂ
ਜੱਟ handmade ਜੀਪਾ ਉੱਤੇ ride ਕਰਦਾ
ਓ Dubai ਆਲੇ ਸ਼ੇਖੋ ਬਈ Dubai ਹੌਗੇ
ਜੱਟਾ ਦਾ ਪੰਜਾਬ ਵਿਚ ਨਾਮ ਚਲਦਾ
ਓ Dubai ਆਲੇ ਸ਼ੇਖੋ ਬਈ Dubai ਹੌਗੇ
ਜੱਟਾ ਦਾ world ਵਿਚ ਨਾਮ ਚਲਦਾ

ਬ੍ਰੇ ਚੀਰਾ ਬਾਦ ਸਾਡੇ ਜਾਣੀ ਯਾਰ ਮਿਲੇ ਨੇ
ਓ ਅੱਸੀ ਸੋਚਯਾ ੪ ਪਿਆਰ ਦੀਆ ਗੱਲਾਂ ਹੀ ਕ੍ਰ ਲਈਏ
ਕ੍ਯੋ ਕਿ ਫਿਰ ਇੰਨਾ ਨੇ ਬੜੀ ਦੂਰ ਚ੍ਲੇ ਜਾਣਾ ਏ

ਘਰ ਨਹੀਓ ਮਹਲ ਬਣਾਏ ਜੱਟਾ ਨੇ
ਖੇਤਾ ਤੋਂ ਮੁਕਾਮ ਸਾਰੇ ਪਾਏ ਜੱਟਾ ਨੇ
ਟ੍ਰੈਕ੍ਟਰ ਤ੍ਰੱਲੀਯਨ ਨਾ ਧਕ ਪਾਯੀ ਦੀ
ਡੇਕ ਵੱਡੇ ਵੱਡੇ ਸ਼ੌਂਕਾ ਨਾਲ ਲਵਾਏ ਜੱਟਾ ਨੇ
ਘਰ ਨਹੀਓ ਮਹਲ ਬਣਾਏ ਜੱਟਾ ਨੇ
ਖੇਤਾ ਤੋਂ ਮੁਕਾਮ ਸਾਰੇ ਪਾਏ ਜੱਟਾ ਨੇ
ਟ੍ਰੈਕ੍ਟਰ ਤ੍ਰੱਲੀਯਨ ਨਾ ਧਕ ਪਾਯੀ ਦੀ
ਡੇਕ ਵੱਡੇ ਵੱਡੇ ਸ਼ੌਂਕਾ ਨਾਲ ਲਵਾਏ ਜੱਟਾ ਨੇ

ਜਦੋ ਕੋਕਰੀ ਵੇਲ ਦਾ ਗਾਣਾ ਵਿਚ ਵਜਦਾ
ਪੈਂਦਾ ਬੱਸ'ਆਂ ਦਾ ਪਟਾਕਾ ਜਿਵੇ ਬਮਬ ਚਲਦਾ

ਓ Dubai ਆਲੇ ਸ਼ੇਖੋ ਬਈ Dubai ਹੌਗੇ
ਜੱਟਾ ਦਾ ਪੰਜਾਬ ਵਿਚ ਨਾਮ ਚਲਦਾ
ਓ Dubai ਆਲੇ ਸ਼ੇਖੋ ਬਈ Dubai ਹੌਗੇ
ਜੱਟਾ ਦਾ world ਵਿਚ ਨਾਮ ਚਲਦਾ

ਕੋਲ ਡਾਲਰ ਡ੍ਰਮ ਲਾਲ ਰਖਦਾ ਏ ਅੱਖ
ਜੱਟ ਕਿਹੜੀ ਗੈਲੋ ਦੱਸ ਸੇਖਾ ਨਾਲੋ ਘਟ
ਨਾਰਾ ਪਿਛੇ ਪਿਛੇ ਫਿਰਨ ਜੋ ਪੂਰਿਯਨ ਨੇ ਅੱਤ
ਜੱਟ ਕਿਹਦੀ ਗੈਲੋ ਦਸ ਸੇਖਾ ਨਾਲੋ ਘਟ
ਮੁੰਡਾ ਲਿਖਦਾ ਏ ਅੱਗ ਨਾਲ ਰਖਦਾ ਏ ਯਾਰ
ਹਰ ਗੀਤ ਚ ਪਵੌਉਣਾ ਮੈਨੂ ਚਾਹੁੰਦੇ ਕਲਾਕਾਰ
ਫੋਨ ਵਜਦਾ ਹੀ ਰਿਹੰਦਾ ਬੱਲੇ ਬੱਲੇ ਹੁੰਦੀ ਏ
ਜਾਵਾ ਨਵੇ ਸਿਹਰ ਨਵੀ ਗੱਡੀ ਥੱਲੇ ਹੁੰਦੀ ਏ
ਸੇਖ ਮਾਰਦੇ salluteਵੈਰੀ ਹੋਏ ਨੇ ਹੈਰਾਨ
ਕੋਯੀ ਝੂਠ ਨਹੀ ਹਰ ਥਾ ਤੇ ਵੱਜੇ ਸੁਲਤਾਨ
ਪਿੰਡਾ ਵਾਲੇ ਆ ਨੇ ਮੂਹਰੇ ਲਾਏ ਸ਼ੇਖ ਨੀ
ਤੇ ਮੈਂ rap ਆ ਉੱਤੇ ਦੇਖਲੇ ਨਚਾਏ ਸ਼ੇਖ ਨੀ

ਏਥੇ ਜੱਟਾ ਦਾ ਤਾ ਪੂਰਾ ਬੋਲ ਬਣਾ ਬਾਈ ਜੀ
ਯਾਰਾ ਬੇਲਿਯਨ ਨਾਲ ਵੱਡਾ ਸਾਡਾ ਲਾਣਾ ਬਾਈ ਜੀ
ਅੱਬੀ ਫਤਿਹਗੜੋ ਕਰਦਾ belong ਸੇਖ਼ ਸਾਬ
ਜਿਲਾ ਮੋਗਾ ਤੇ ਧਰਮਕੋਟ ਥਾਣਾ ਬਾਈ ਜੀ
ਏਥੇ ਜੱਟਾ ਦਾ ਤਾ ਪੂਰਾ ਬੋਲ ਬਣਾ ਬਾਈ ਜੀ
ਯਾਰਾ ਬੇਲਿਯਨ ਨਾਲ ਵੱਡਾ ਸਾਡਾ ਲਾਣਾ ਬਾਈ ਜੀ
ਅੱਬੀ ਫਤਿਹਗੜੋ ਕਰਦਾ belong ਸੇਖ਼ ਸਾਬ
ਜਿਲਾ ਮੋਗਾ ਤੇ ਧਰਮਕੋਟ ਥਾਣਾ ਬਾਈ ਜੀ

ਓ ਸ਼ੌਂਕ ਕੱਬੇ ਆ ਜੱਟਾ ਦੇPool ਖੇਤਾ ਚ ਬਣਾਏ
Feel ਈਡਾ ਜਿਵੇਂ ਗੰਗਾ ਇਸ਼ਨਾਨ ਚਲਦਾ

ਓ Dubai ਆਲੇ ਸ਼ੇਖੋ ਬਈ Dubai ਹੌਗੇ
ਜੱਟਾ ਦਾ ਪੰਜਾਬ ਵਿਚ ਨਾਮ ਚਲਦਾ
ਓ Dubai ਆਲੇ ਸ਼ੇਖੋ ਬਈ Dubai ਹੌਗੇ
ਜੱਟਾ ਦਾ world ਵਿਚ
ਓ Dubai ਆਲੇ ਸ਼ੇਖੋ ਬਈ Dubai ਹੌਗੇ
ਯੋ ਜੱਟਾ ਦਾ ਪੰਜਾਬ ਵਿਚ ਨਾਮ ਚਲਦਾ
ਜੱਟਾ ਦਾ ਪੰਜਾਬ ਵਿਚ ਨਾਮ ਚਲਦਾ
[ Correct these Lyrics ]
Writer: Abbi Fatehgarhia
Copyright: Lyrics © Royalty Network, Sony/ATV Music Publishing LLC

Back to: Gagan Kokri



Gagan Kokri - Zila Moga Video
(Show video at the top of the page)


Performed By: Gagan Kokri
Featuring: Sultaan
Length: 3:23
Written by: Abbi Fatehgarhia

Tags:
No tags yet