ਹਾਏ ਨੀ ਹਾਏ ਬਿੱਲੋ ਤੇਰਾ
ਧੋਖਾ ਸਿਹਾ ਨਾ ਜਾਏ ਬਿੱਲੋ ਤੇਰਾ
ਧੋਖਾ ਸਿਹਾ ਨਾ ਜਾਏ ਬਿੱਲੋ ਤੇਰਾ
ਧੋਖਾ ਸਿਹਾ ਨਾ ਜਾਏ
ਹਾਏ ਨੀ ਹਾਏ ਬਿੱਲੋ ਤੇਰਾ
ਧੋਖਾ ਸਿਹਾ ਨਾ ਜਾਏ
ਹਾਏ ਨੀ ਹਾਏ ਬਿੱਲੋ ਤੇਰਾ
ਧੋਖਾ ਸਿਹਾ ਨਾ ਜਾਏ
ਅੱਕ ਗਯਾ ਹੁਣ ਛਡ ਦੇ ਖੈੜਾ ਓ
ਅੱਕ ਗਯਾ ਹੁਣ ਛਡ ਦੇ ਖੈੜਾ
ਤੈਨੂ ਦੂਰੋ ਹੀ bye bye
ਹਾਏ ਨੀ ਹਾਏ ਬਿੱਲੋ ਤੇਰਾ
ਧੋਖਾ ਸਿਹਾ ਨਾ ਜਾਏ
ਹਾਏ ਨੀ ਹਾਏ ਬਿੱਲੋ ਤੇਰਾ
ਧੋਖਾ ਸਿਹਾ ਨਾ ਜਾਏ
ਗਲਤੀ ਸੀ ਸਾਡੀ ਅਸੀ ਕੱਚੇ ਆ ਨਾਲ ਲਾਈ
ਕੱਚੇ ਰੰਗ ਵਾਂਗੂ ਬਿੱਲੋ ਤੇਰਾ ਪ੍ਯਾਰ ਸੀ
ਉਡਨੇ ਤੋ ਪਿਹਲਾ ਤੇਰੇ ਵਧ ਦਿੰਦੇ ਪਰ
ਪਤਾ ਹੁੰਦਾ ਤੇਰੀ ਅਕਲ ਬੀਮਾਰ ਸੀ
ਪਤਾ ਹੁੰਦਾ ਤੇਰੀ ਅਕਲ ਬੀਮਾਰ ਸੀ
ਹਾਏ ਨੀ ਹਾਏ ਤੂ ਆਪਣੇ ਮੈਂ ਆਪਣੇ ਰਾਹੇ
ਅੱਕ ਗਯਾ ਹੁਣ ਛਡ ਦੇ ਖੈੜਾ
ਤੈਨੂ ਦੂਰੋ ਹੀ bye bye
ਹਾਏ ਨੀ ਹਾਏ ਬਿੱਲੋ ਤੇਰਾ
ਧੋਖਾ ਸਿਹਾ ਨਾ ਜਾਏ
ਹਾਏ ਨੀ ਹਾਏ ਬਿੱਲੋ ਤੇਰਾ
ਧੋਖਾ ਸਿਹਾ ਨਾ ਜਾਏ
ਓਖੇ ਵੇਲੇ ਤਰਨ ਸੀ ਯਾਦ ਤੈਨੂ ਔਉਂਦਾ
ਅੱਜ ਪੁੱਲੀ ਬੀਬਾ ਓਸੇ ਹੀ ਤੂ ਯਾਰ ਨੂ
ਤੈਨੂ ਬਸ ਬਿੱਲੋ ਜਿਤਣਾ ਹੀ ਅਔਉਂਦਾ
ਸਾਨੂ ਪਤਾ ਕੀਤੇ ਹਾਰ੍ਦੇ ਆ ਹਾਰ ਨੂ
ਸਾਨੂ ਪਤਾ ਕੀਤੇ ਹਾਰ੍ਦੇ ਆ ਹਾਰ ਨੂ
ਹਾਏ ਨੀ ਹਾਏ ਤੇਰਾ ਹਰ ਬੋਲ ਸਿੰਨੇ ਅੱਗ ਲਾਏ
ਅੱਕ ਗਯਾ ਹੁਣ ਛਡ ਦੇ ਖੈੜਾ
ਤੈਨੂ ਦੂਰੋ ਹੀ bye bye
ਹਾਏ ਨੀ ਹਾਏ ਬਿੱਲੋ ਤੇਰਾ
ਧੋਖਾ ਸਿਹਾ ਨਾ ਜਾਏ
ਹਾਏ ਨੀ ਹਾਏ ਬਿੱਲੋ ਤੇਰਾ
ਧੋਖਾ ਸਿਹਾ ਨਾ ਜਾਏ
ਹਾਏ ਨੀ ਹਾਏ ਬਿੱਲੋ ਤੇਰਾ
ਧੋਖਾ ਸਿਹਾ ਨਾ ਜਾਏ ਬਿੱਲੋ ਤੇਰਾ
ਧੋਖਾ ਸਿਹਾ ਨਾ ਜਾਏ ਬਿੱਲੋ ਤੇਰਾ
ਧੋਖਾ ਸਿਹਾ ਨਾ ਜਾਏ