ਸੁਹਾਗਨ ਤੋਂ ਮੈਂ ਬਣੀ ਅਪਾਗਨ ਤੈ ਕੈਸੀ ਸੱਟ ਚੰਦਰੇਯਾ ਮਾਰੀ
ਹੋ ਤੀਲਾ ਤੀਲਾ ਹੋ ਗਈ ਵੇ ਸੱਜਣਾ ਤੀਲਾ ਤੀਲਾ ਹੋ ਗਈ ਵੇ ਸੱਜਣਾ
ਸਾਡੀ ਸਦਰਾਂ ਭਰੀ ਕਯਾਰੀ
ਮੇਹੰਦੀ ਤਲੀਆਂ ਤੋਂ ਲੇਹ ਗਈ ਮੈਂ ਪਰੋਨੀ ਬਣੀ ਰਿਹ ਗਈ
ਪਰੋਨੀ ਬਣੀ ਰਿਹ ਗਈ
ਮੇਹੰਦੀ ਤਲੀਆਂ ਤੋਂ ਲੇਹ ਗਈ ਮੈਂ ਪਰੋਨੀ ਬਣੀ ਰਿਹ ਗਈ
ਚਾਰੇ ਪਾਸੇ ਚੰਨਾ ਮਸ਼ਹੂਰ ਹੋ ਕੇ ਹਰੀ ਆ
ਇੱਕੋ ਦੁਖ ਰਿਹਨਾ ਤੈਥੋਂ ਦੂਰ ਹੋ ਕੇ ਮਰੀ ਆ
ਇੱਕੋ ਦੁਖ ਰਿਹਨਾ ਤੈਥੋਂ ਦੂਰ ਹੋ ਕੇ ਮਰੀ ਆ
ਉਸ ਪਿੰਡ ਦਾ ਕਿ ਰਿਹਨਾ ਜਿਦੇ ਉੱਜਡ ਗਏ ਰਾਹ ਵੇ
ਰਾਹਾਂ ਤੇ ਗਵਾਚੇ ਮੇਰੇ ਫੂਲਾਂ ਜਿਹੇ ਚਾਹ ਵੇ
ਮੇਰੇ ਫੂਲਾਂ ਜਿਹੇ ਚਾਹ ਵੇ
ਉਸ ਪਿੰਡ ਦਾ ਕਿ ਰਿਹਨਾ ਜਿਦੇ ਉੱਜਡ ਗਏ ਰਾਹ ਵੇ
ਰਾਹਾਂ ਤੇ ਗਵਾਚੇ ਮੇਰੇ ਫੂਲਾਂ ਜਿਹੇ ਚਾਹ ਵੇ
ਸੀ ਮੁਕਦਮੇ ਤਾਂ ਲਖਾਂ ਤੇ ਮੈਂ ਇੱਕ ਚੋ ਬੜੀ ਆ
ਇੱਕੋ ਦੁਖ ਰਿਹਨਾ ਤੈਥੋਂ ਦੂਰ ਹੋ ਕੇ ਮਰੀ ਆ
ਇੱਕੋ ਦੁਖ ਰਿਹਨਾ ਤੈਥੋਂ ਦੂਰ ਹੋ ਕੇ ਮਰੀ ਆ
ਕੇਹਰ ਸੋਚਾਂ ਨੇ ਮਚਾਯਾ ਸਾਨੂ ਲੇਖਾਂ ਨੇ ਹਰਾਯਾ
ਸਾਨੂ ਦੇਣ ਲਈ ਸਜ਼ਾ ਵੇ ਰੱਬ ਆਪ ਥੱਲੇ ਆਯਾ
ਰੱਬ ਆਪ ਥੱਲੇ ਆਯਾ
ਕੇਹਰ ਸੋਚਾਂ ਨੇ ਮਚਾਯਾ ਸਾਨੂ ਲੇਖਾਂ ਨੇ ਹਰਾਯਾ
ਸਾਨੂ ਦੇਣ ਲਈ ਸਜ਼ਾ ਵੇ ਰੱਬ ਆਪ ਥੱਲੇ ਆਯਾ
ਤੂਹੀ ਦੱਸੀ ਦਾਵੇਦਾਰਾ ਵੇ ਮੈਂ ਖੋਟੀ ਕੇ ਖਰੀ ਆ
ਇੱਕੋ ਦੁਖ ਰਿਹਨਾ ਤੈਥੋਂ ਦੂਰ ਹੋ ਕੇ ਮਰੀ ਆ
ਇੱਕੋ ਦੁਖ ਰਿਹਨਾ ਤੈਥੋਂ ਦੂਰ ਹੋ ਕੇ ਮਰੀ ਆ
ਇੱਕੋ ਦੁਖ ਰਿਹਨਾ ਤੈਥੋਂ ਦੂਰ ਹੋ ਕੇ ਮਰੀ ਆ
ਇੱਕੋ ਦੁਖ ਰਿਹਨਾ ਤੈਥੋਂ ਦੂਰ ਹੋ ਕੇ ਮਰੀ ਆ