ਆ ਆ ਆ
ਲੋਕਾਂ ਦੀਆਂ ਨਜ਼ਰਾਂ ਚ ਬੁਰਾ ਹੀ ਸਹੀ
ਲੋਕਾਂ ਦੀਆਂ ਨਜ਼ਰਾਂ ਚ ਬੁਰਾ ਹੀ ਸਹੀ
ਤੇਰੇ ਫੈਸਲੇ ਦਾ ਸਾਡਾ ਸਤਿਕਾਰ ਕਰੂੰਗਾ ..ਹਾਏ ਹੋ
ਜਿਨਾਂ ਚਿਰ ਸਾਹਾਂ ਵਿਚ ਸਾਹ ਮੇਰੇ ਰਹਿਣ ਗੇ
ਹਰ ਸਾਹ ਦੇ ਨਾਲ ਤੈਨੂੰ ਪਿਆਰ ਕਰੂੰਗਾ
ਜਿਨਾਂ ਚਿਰ ਸਾਹਾਂ ਵਿਚ ਸਾਹ ਮੇਰੇ ਰਹਿਣ ਗੇ
ਹਰ ਸਾਹ ਦੇ ਨਾਲ ਤੈਨੂੰ ਪਿਆਰ ਕਰੂੰਗਾ
ਸੋਣੀਏ ਹਿਰੀਏ ..ਹਿਰੀਏ ਸੋਣੀਏ
ਤੈਨੂੰ ਸ਼ੱਕ ਸੀ ਤਾ ਮੈਨੂੰ ਵੇਖਣਾ ਸੀ ਆਜ਼ਮਾ ਕੇ
ਇਹਨਾਂ ਹੱਡੀਆਂ ਦਾ ਵੇਚ ਲੈਂਦੀ ਸੂਰਮਾ ਬਣਾ ਕੇ
ਇਹਨਾਂ ਹੱਡੀਆਂ ਦਾ ਵੇਚ ਲੈਂਦੀ ਸੂਰਮਾ ਬਣਾ ਕੇ
ਕਿਵੇਂ ਸੋਚ ਲਿਆ ਤੂੰ ਮੈਂ ਇਨਕਾਰ ਕਰੂੰਗਾ ਹਾਏ ਹੋ
ਜਿਨਾਂ ਚਿਰ ਸਾਹਾਂ ਵਿਚ ਸਾਹ ਮੇਰੇ ਰਹਿਣ ਗੇ
ਹਰ ਸਾਹ ਦੇ ਨਾਲ ਤੈਨੂੰ ਪਿਆਰ ਕਰੂੰਗਾ
ਜਿਨਾਂ ਚਿਰ ਸਾਹਾਂ ਵਿਚ ਸਾਹ ਮੇਰੇ ਰਹਿਣ ਗੇ
ਹਰ ਸਾਹ ਦੇ ਨਾਲ ਤੈਨੂੰ ਪਿਆਰ ਕਰੂੰਗਾ
ਸੋਣੀਏ ਹਿਰੀਏ ..ਹਿਰੀਏ ਸੋਣੀਏ
ਨੀ ਮੈਂ ਓਹਨਾ ਵਿੱਚੋਂ ਨੀ ਕੀਤੇ ਸੈਈਆਂ ਤੇ ਵਧਾਈਆਂ
ਹਿੱਕ ਠੋਕ ਕੇ ਕਹੂੰਗਾ ਅੱਖਾਂ ਤੇਰੇ ਨਾਲ ਲਾਈਆਂ
ਹਿੱਕ ਠੋਕ ਕੇ ਕਹੂੰਗਾ ਅੱਖਾਂ ਤੇਰੇ ਨਾਲ ਲਾਈਆਂ
ਸਾਰੀ ਜ਼ਿੰਦਗੀ ਮੈਂ ਤੇਰਾ ਇੰਤਜ਼ਾਰ ਕਰੂੰਗਾ ਹਾਏ ਹੋਓ
ਜਿਨਾਂ ਚਿਰ ਸਾਹਾਂ ਵਿਚ ਸਾਹ ਮੇਰੇ ਰਹਿਣ ਗੇ
ਹਰ ਸਾਹ ਦੇ ਨਾਲ ਤੈਨੂੰ ਪਿਆਰ ਕਰੂੰਗਾ
ਜਿਨਾਂ ਚਿਰ ਸਾਹਾਂ ਵਿਚ ਸਾਹ ਮੇਰੇ ਰਹਿਣ ਗੇ
ਹਰ ਸਾਹ ਦੇ ਨਾਲ ਤੈਨੂੰ ਪਿਆਰ ਕਰੂੰਗਾ
ਸੋਣੀਏ ਹਿਰੀਏ
ਸੋਣੀਏ ਹਿਰੀਏ
ਤੈਨੂੰ ਲੋਕਾਂ ਦੀ ਸੀ ਚੁੱਕ ਦੋਸ਼ ਮੇਰੇ ਉੱਤੇ ਲਾਇਆ
ਮੁਖ ਮੋੜ ਲਿਆ ਤੂੰ ਤੇ ਨੀ ਮੈਂ ਬੁਰਾ ਨਾ ਮਨਾਇਆ
ਮੁਖ ਮੋੜ ਲਿਆ ਤੂੰ ਤੇ ਨੀ ਮੈਂ ਬੁਰਾ ਨਾ ਮਨਾਇਆ
ਤੇਰੇ ਦਿਤੇ ਹੋਏ ਤਾਸੂਹੇ ਵੀ ਨੀ ਯਾਦ ਕਰੂੰਗਾ
ਜਿਨਾਂ ਚਿਰ ਸਾਹਾਂ ਵਿਚ ਸਾਹ ਮੇਰੇ ਰਹਿਣ ਗੇ
ਹਰ ਸਾਹ ਦੇ ਨਾਲ ਤੈਨੂੰ ਪਿਆਰ ਕਰੂੰਗਾ
ਜਿਨਾਂ ਚਿਰ ਸਾਹਾਂ ਵਿਚ ਸਾਹ ਮੇਰੇ ਰਹਿਣ ਗੇ
ਹਰ ਸਾਹ ਦੇ ਨਾਲ ਤੈਨੂੰ ਪਿਆਰ ਕਰੂੰਗਾ
ਸੋਣੀਏ ਹਿਰੀਏ ਹਿਰੀਏ ਸੋਣੀਏ
ਲਾਈਆਂ ਉੱਤਲੇ ਮੈਨੋ ਹੀ ਤਾਰੀ ਨਾਲ ਤੂੰ ਰਕਾਣੇ
ਅਮਰਜੀਤ ਨੂੰ ਲਾਉਂਦੀ ਰਹੀ ਤੂੰ ਬਹਾਨੇ
ਅਮਰਜੀਤ ਨੂੰ ਲਾਉਂਦੀ ਰਹੀ ਤੂੰ ਬਹਾਨੇ
ਬਿਧਿਪੁਰ ਬੈਠਾ ਯਾਦ ਬਾਰ ਬਾਰ ਕਰੂੰਗਾ ਹਾਏ ..ਹੋ
ਜਿਨਾਂ ਚਿਰ ਸਾਹਾਂ ਵਿਚ ਸਾਹ ਮੇਰੇ ਰਹਿਣ ਗੇ
ਹਰ ਸਾਹ ਦੇ ਨਾਲ ਤੈਨੂੰ ਪਿਆਰ ਕਰੂੰਗਾ
ਜਿਨਾਂ ਚਿਰ ਸਾਹਾਂ ਵਿਚ ਸਾਹ ਮੇਰੇ ਰਹਿਣ ਗੇ
ਹਰ ਸਾਹ ਦੇ ਨਾਲ ਤੈਨੂੰ ਪਿਆਰ ਕਰੂੰਗਾ
ਸੋਣੀਏ ਹਿਰੀਏ ਹਿਰੀਏ ਸੋਣੀਏ