[ Featuring Sunidhi Chauhan ]
ਜੱਗ ਤੋਂ ਲਕੋ ਕੇ ਰੱਖੀ ਮੇਰੇ ਪਿਆਰ ਨੂੰ
ਦੇਖੀ ਕਿਦੇ ਖ਼ਬਰ ਨਾ ਹੋ ਜਾਇ- ਸੰਸਾਰ ਨੂੰ
ਜੱਗ ਤੋਂ ਲਕੋ ਕੇ ਰੱਖੀ ਚਨਾ ਮੇਰੇ ਪਿਆਰ ਨੂੰ
ਦੇਖੀ ਕਿਦੇ ਖ਼ਬਰ ਨਾ ਹੋ ਜਾਇ- ਸੰਸਾਰ ਨੂੰ
ਹੋ ਅੰਬਰਾਂ ਤੋਂ ਔਲੇ ਬੜੀ ਦੂਰ ਸਾਰੇ ਜੱਗ ਤੋਂ
ਲੈ ਜਾਂਗਾ ਉਡਾਕੇ ਮੈ ਚੁਰਾ ਕੇ ਤੈਨੂੰ ਸਬ ਤੋਂ
ਫੁਲ ਨੀ ਮੈ ਬਾਹਾਂ ਵਿਚ ਲਵਾਂਗਾ ਮੈ ਬਹਾਰ ਨੂੰ
ਜੱਗ ਤੋਂ ਲਕੋ ਕੇ ਰੱਖੀ ਚਨਾ ਮੇਰੇ ਪਿਆਰ ਨੂੰ
ਦੇਖੀ ਕਿਦੇ ਖ਼ਬਰ ਨਾ ਹੋ ਜਾਇ- ਸੰਸਾਰ ਨੂੰ
ਲਾ ਲਾ ਲਾ
ਹੋ ਮੈ ਵੀ ਤੇਰੇ ਪਿਆਰ ਵਿਚ ਖੋ ਜਾਣਾ ਚਾਹੰਦੀ ਹਾ
ਮੈ ਨਾ ਰਵਾ ਮੇਰੀ ਤੇਰੀ ਹੋ ਜਾਣਾ ਚਾਹੁੰਦੀ ਹਾਂ
ਹਾਏ ਹੋ ਮੈ ਵੀ ਤੇਰੇ ਪਿਆਰ ਵਿਚ ਖੋ ਜਾਣਾ ਚਾਹੁੰਦੀ ਹਾ
ਮੈ ਨਾ ਰਵਾ ਤੇਰੀ ਹੋ ਜਾਣਾ ਚਾਹੁੰਦੀ ਹਾਂ
ਤੇਰਾ ਨਾਮ ਹੀ ਆਉਂਦਾ ਹੈ ਮੇਰੇ ਆਉਂਦਾ ਜਾਉਂਦੇ ਸਾਹਾ ਚ
ਰੱਖਾਂਗਾ ਮੈ ਪਲਕਾਂ ਵਿਛਾਕੇ ਤੇਰੀ ਰਾਹਾਂ ਵਿੱਚ
ਪੂਰਾ ਮੈ ਕਰਾਂਗਾ ਹਰ ਕੀਤੇ ਇਕਰਾਰ ਨੂੰ
ਹੋ ਵੇਖੀ ਕਿਦੇ ਖ਼ਬਰ ਨਾ ਹੋ ਜਾਇ- ਸੰਸਾਰ ਨੂੰ
ਜੱਗ ਤੋਂ ਲਕੋ ਕੇ ਰੱਖੀ ਚਨਾ ਮੇਰੇ ਪਿਆਰ ਨੂੰ
ਵੇਖੀ ਕਿਦੇ ਖ਼ਬਰ ਨਾ ਹੋ ਜਾਇ- ਸੰਸਾਰ ਨੂੰ
ਹੈ ਹੈ
ਹੁੰਦਾ ਰਹੇ ਅੱਖਾਂ ਨੂੰ ਦੀਦਾਰ ਮੇਰੇ ਮਾਹੀ ਦਾ
ਹੋਰ ਮੈਨੂੰ ਰੱਬ ਕੋਲੋਂ ਕੁਛ ਵੀ ਨੀ ਚਾਹੀਦਾ
ਹੁੰਦਾ ਰਹੇ ਅੱਖਾਂ ਨੂੰ ਦੀਦਾਰ ਮੇਰੇ ਮਾਹੀ ਦਾ
ਹੋਰ ਮੈਨੂੰ ਰੱਬ ਕੋਲੋਂ ਕੁਛ ਵੀ ਨੀ ਚਾਹੀਦਾ
ਰੱਬ ਨੇ ਮਿਲਾਇਆ ਸਾਨੂ ਓਹਦੀ ਮੇਹਰਬਾਨੀ ਹੈ
ਜਾਨ ਤੋਂ ਵੀ ਪਿਆਰਾ ਮੈਨੂੰ ਦਿੱਤਾ ਦਿਲ ਜਾਣੀ ਹੈ
ਰੱਬ ਤੋਂ ਵੀ ਪਹਿਲਾਂ ਮੰਗਾ ਮੈ ਤੇਰੇ ਦੀਦਾਰ ਨੂੰ
ਹੋ ਵੇਖੀ ਕਿਦੇ ਖ਼ਬਰ ਨਾ ਹੋ ਜਾਇ- ਸੰਸਾਰ ਨੂੰ
ਜੱਗ ਤੋਂ ਲਕੋ ਕੇ ਰੱਖੀ ਚਨਾ ਮੇਰੇ ਪਿਆਰ ਨੂੰ
ਵੇਖੀ ਕਿਦੇ ਖ਼ਬਰ ਨਾ ਹੋ ਜਾਇ- ਸੰਸਾਰ ਨੂੰ
ਹੇ ਹੇ