Back to Top

Proud To Be Desi [Remix] Video (MV)




Performed By: Fateh Doe
Featuring: Khan Bhaini
Length: 3:08
Written by: Khan Bhaini, Fateh Doe
[Correct Info]



Fateh Doe - Proud To Be Desi [Remix] Lyrics
Official




[ Featuring Khan Bhaini ]

ਯੈ ਯੈ
ਫਤਿਹ DOE
Mr. Khan , Syco Style

ਪਿੰਡਾ ਵਾਲੀ ਪਿੰਡਾ ਵਾਲੈ ਦੇਸੀ ਬਲੀਏ
ਪਿੰਡਾ ਵਾਲੀ ਪਿੰਡਾ ਵਾਲੈ ਦੇਸੀ ਬਲੀਏ let's go
ਓ ਹੋਯਾ ਕਿ ਜੇ ਪਿੰਡਾ ਵਾਲੈ ਦੇਸੀ ਵੱਜਦੇ
ਮਾਨ ਵਾਲੀ ਗੱਲ ਹੋਣਾ ਦੇਸੀ ਬਲੀਏ
ਹੋ ਮੂਡ ਮੱਤ ਦਿਲਾਂ ਦੇਯਾ ਰੱਜ ਹੁੰਦੇ ਜੱਟ
ਬੱਸ ਥੋਡੇ ਜੇਹੇ ਸੁਬਾਹ ਦੇ ਆਂ ਕਲੇਸ਼ੀ ਬਲੀਏ
ਜੇ ਤੂ ਭੈਣੀ ਵੱਲਾ ਸੁਣ ਨਾ ਤਾਂ ਸੁਣੀ ਰੀਜਾ ਲੱਕੇ
ਤੈਨੂ ਦੱਸੁਗਾ detail ਵਿਚ ਬਿੱਲੋ ਜੱਟ ਗਾ ਕੇ
ਤੇਰੇ ਸ਼ੇਰ ਦੀ ਮੰਡੀਰ follow ਕਰਦੇ swag ਸਾਡਾ
ਸਾਡਾ ਕੁਡ਼ਤਾ ਪਜਾਮਾ ਨਾਲ ਖੇਸੀ ਬਲੀਏ
ਹੋ ਹੋਯ ਕਿ ਜੇ ਪਿੰਡਾਂ ਵਾਲੇ ਦੇਸੀ ਵਜਦੇ
ਮਾਨ ਵਾਲੀ ਗੱਲ ਆਪਾ ਦੇਸੀ ਬਲੀਏ
ਹੋ ਹੋਯ ਕਿ ਜੇ ਪਿੰਡਾਂ ਵਾਲੇ ਦੇਸੀ ਵਜਦੇ
ਮਾਨ ਵਾਲੀ ਗੱਲ ਆਪਾ ਹੋਣਾ ਦੇਸੀ ਬਲੀਏ
ਹੋ ਰੱਖ ਸਾਂਭ ਕੇ ਰਾਕਨੇ ਤੇਰੀ ਕੈਡਿਲਾਕ ਨੂ
ਤੈਨੂ ਗੱਲ ਸਮਝਾਵਾਂ ਮੋਟੀ ਮੋਟੀ ਨਿੱਖਰੋ
ਹੋ ਬਿੱਲੋ ਸੱਦੇ ਦੇਸੀ ਸਵਰਾਜਾ ਕਰਕੇ
ਕਰਨ ਆਲੇਯਾ ਦੀ ਪਾਕ'ਦੀ ਆ ਰੋਟੀ ਨਖਰੋ
ਐਵੇਈਂ ਸੋਚੀ ਨਾ ਰਾਕਨੇ ਗੱਲ ਕਰਦਾ ਮੈਂ ਲਾਕੇ
ਤੈਨੂ ਹੋਣਾ ਨੀ ਯਕੀਨ ਪੁਚੀ ਹੀ ਪਾਪਾ ਜੀ ਨੂ ਜਾਕੇ
ਕਿਤੋ ਓਂਦੀਯਾ ਜੋ ਖਾਂਦੀ
ਪੱਰ ਪੱਰ ਛਾਂਹਾਲੀਯਾ
ਖੇਤ ਸੱਦੇ ਹੀ ਓਂਦੇ ਨਾ ਵਿਦੇਸੀ ਬਲੀਏ
ਓ ਹੋਯਾ ਕਿ ਜੇ ਪਿੰਡਾ ਵਾਲੈ ਦੇਸੀ ਵੱਜਦੇ
ਮਾਨ ਵਾਲੀ ਗੱਲ ਆਪਾ ਦੇਸੀ ਬਲੀਏ

Ok
ਤੇਰੇ ਕੱਰਕੇ ਮੈਂ ਆਯਾ
Because ਤੂ ਲੱਗਦੀ ਬਾਡੀ Fire Girl
ਜੇ ਤੂ ਕੋਲੋ ਲੰਗਦੀ ਮੁੰਡੇ ਹੁੰਦੇ inspire girl
ਪਤਾ ਤੂ ਸੇਹਰ ਦੀ ਕੂਡੀ ਲੱਡਲੀ ਡੈਡ ਦੀ ਕੂਡੀ
ਪਿੰਡ ਤੂ ਆਕੇ ਦੇਖ ਦੁਪੱਟਾ ਤੂ ਪਾਕੇ ਦੇਖ
ਕੋਠੇ ਤੇ ਮੰਜਾ ਲੇਹ ਆ ਮਾਂ ਦੀ ਹਥ ਦੀ ਖਾ
ਮੱਕੀ ਦੀ ਰੋਟੀ ਨਾਲ ਚਾਹ
Phone ਤੋ ਲੈਲਾ ਤੂ ਸਾਹ

ਹੋ ਚੱਲੇ ਏ ਤਾਂ ਸੱਦੀ ਪੱਕੀ identity ਨਖਰੋ
ਸਾਡਾ ਖਾਣਾ ਪੀਣਾ ਸਾਡਾ ਯਾਰਾ ਨਾਲ ਬਲੀਏ
ਤੇਰੇ ਡੈਡੀ ਜੀ ਦਾ ਰੈਕ ਉਥੇ ਕਰਦਾ ਨੀ ਕੰਮ
ਕੰਮ ਕਰਦਾ ਮੰਜੇ ਦਾ ਜਿਥੇ ਪਾਵਾ ਬਲੀਏ
ਹੱਕ ਮਾਰੀ ਨਾ ਕਿਸੇ ਦੀ ਏਹ ਬੇਬੇ ਜੀ ਨੇ ਸਿਖਾਯਾ
ਘੱਰ ਵਡਨਾ ਨੀ ਜੇ ਹੱਕ ਛੱਡ ਕੇ ਜੇ ਆਯਾ
ਕਿਸੇ ਬੰਦੀ ਮੁਰੇ ਚੁੱਕਣਾ ਜੇ ਦੱਸ ਫੇਰ ਨੀ
ਜਦੋ ਬਾਬੇ ਮੁਰੇ ਲੱਗਣੀ ਆ ਪੇਸ਼ੀ ਬਲੀਏ
ਓ ਹੋਯਾ ਕਿ ਜੇ ਪਿੰਡਾ ਵਾਲੈ ਦੇਸੀ ਵੱਜਦੇ
ਮਾਨ ਵਾਲੀ ਗੱਲ ਹੋਣਾ ਦੇਸੀ ਬਲੀਏ
ਹੋਯਾ ਕਿ ਜੇ ਪਿੰਡਾ ਵਾਲੈ ਦੇਸੀ ਵੱਜਦੇ
ਮਾਨ ਵਾਲੀ ਗੱਲ ਹੋਣਾ ਦੇਸੀ ਬਲੀਏ
ਹੋਯਾ ਕਿ ਜੇ ਪਿੰਡਾ ਵਾਲੈ ਦੇਸੀ ਵੱਜਦੇ
ਮਾਨ ਵਾਲੀ ਗੱਲ ਹੋਣਾ ਦੇਸੀ ਬਲੀਏ
ਹੋਯਾ ਕਿ ਜੇ ਪਿੰਡਾ ਵਾਲੈ ਦੇਸੀ ਵੱਜਦੇ
ਮਾਨ ਵਾਲੀ ਗੱਲ ਹੋਣਾ ਦੇਸੀ ਬਲੀਏ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਯੈ ਯੈ
ਫਤਿਹ DOE
Mr. Khan , Syco Style

ਪਿੰਡਾ ਵਾਲੀ ਪਿੰਡਾ ਵਾਲੈ ਦੇਸੀ ਬਲੀਏ
ਪਿੰਡਾ ਵਾਲੀ ਪਿੰਡਾ ਵਾਲੈ ਦੇਸੀ ਬਲੀਏ let's go
ਓ ਹੋਯਾ ਕਿ ਜੇ ਪਿੰਡਾ ਵਾਲੈ ਦੇਸੀ ਵੱਜਦੇ
ਮਾਨ ਵਾਲੀ ਗੱਲ ਹੋਣਾ ਦੇਸੀ ਬਲੀਏ
ਹੋ ਮੂਡ ਮੱਤ ਦਿਲਾਂ ਦੇਯਾ ਰੱਜ ਹੁੰਦੇ ਜੱਟ
ਬੱਸ ਥੋਡੇ ਜੇਹੇ ਸੁਬਾਹ ਦੇ ਆਂ ਕਲੇਸ਼ੀ ਬਲੀਏ
ਜੇ ਤੂ ਭੈਣੀ ਵੱਲਾ ਸੁਣ ਨਾ ਤਾਂ ਸੁਣੀ ਰੀਜਾ ਲੱਕੇ
ਤੈਨੂ ਦੱਸੁਗਾ detail ਵਿਚ ਬਿੱਲੋ ਜੱਟ ਗਾ ਕੇ
ਤੇਰੇ ਸ਼ੇਰ ਦੀ ਮੰਡੀਰ follow ਕਰਦੇ swag ਸਾਡਾ
ਸਾਡਾ ਕੁਡ਼ਤਾ ਪਜਾਮਾ ਨਾਲ ਖੇਸੀ ਬਲੀਏ
ਹੋ ਹੋਯ ਕਿ ਜੇ ਪਿੰਡਾਂ ਵਾਲੇ ਦੇਸੀ ਵਜਦੇ
ਮਾਨ ਵਾਲੀ ਗੱਲ ਆਪਾ ਦੇਸੀ ਬਲੀਏ
ਹੋ ਹੋਯ ਕਿ ਜੇ ਪਿੰਡਾਂ ਵਾਲੇ ਦੇਸੀ ਵਜਦੇ
ਮਾਨ ਵਾਲੀ ਗੱਲ ਆਪਾ ਹੋਣਾ ਦੇਸੀ ਬਲੀਏ
ਹੋ ਰੱਖ ਸਾਂਭ ਕੇ ਰਾਕਨੇ ਤੇਰੀ ਕੈਡਿਲਾਕ ਨੂ
ਤੈਨੂ ਗੱਲ ਸਮਝਾਵਾਂ ਮੋਟੀ ਮੋਟੀ ਨਿੱਖਰੋ
ਹੋ ਬਿੱਲੋ ਸੱਦੇ ਦੇਸੀ ਸਵਰਾਜਾ ਕਰਕੇ
ਕਰਨ ਆਲੇਯਾ ਦੀ ਪਾਕ'ਦੀ ਆ ਰੋਟੀ ਨਖਰੋ
ਐਵੇਈਂ ਸੋਚੀ ਨਾ ਰਾਕਨੇ ਗੱਲ ਕਰਦਾ ਮੈਂ ਲਾਕੇ
ਤੈਨੂ ਹੋਣਾ ਨੀ ਯਕੀਨ ਪੁਚੀ ਹੀ ਪਾਪਾ ਜੀ ਨੂ ਜਾਕੇ
ਕਿਤੋ ਓਂਦੀਯਾ ਜੋ ਖਾਂਦੀ
ਪੱਰ ਪੱਰ ਛਾਂਹਾਲੀਯਾ
ਖੇਤ ਸੱਦੇ ਹੀ ਓਂਦੇ ਨਾ ਵਿਦੇਸੀ ਬਲੀਏ
ਓ ਹੋਯਾ ਕਿ ਜੇ ਪਿੰਡਾ ਵਾਲੈ ਦੇਸੀ ਵੱਜਦੇ
ਮਾਨ ਵਾਲੀ ਗੱਲ ਆਪਾ ਦੇਸੀ ਬਲੀਏ

Ok
ਤੇਰੇ ਕੱਰਕੇ ਮੈਂ ਆਯਾ
Because ਤੂ ਲੱਗਦੀ ਬਾਡੀ Fire Girl
ਜੇ ਤੂ ਕੋਲੋ ਲੰਗਦੀ ਮੁੰਡੇ ਹੁੰਦੇ inspire girl
ਪਤਾ ਤੂ ਸੇਹਰ ਦੀ ਕੂਡੀ ਲੱਡਲੀ ਡੈਡ ਦੀ ਕੂਡੀ
ਪਿੰਡ ਤੂ ਆਕੇ ਦੇਖ ਦੁਪੱਟਾ ਤੂ ਪਾਕੇ ਦੇਖ
ਕੋਠੇ ਤੇ ਮੰਜਾ ਲੇਹ ਆ ਮਾਂ ਦੀ ਹਥ ਦੀ ਖਾ
ਮੱਕੀ ਦੀ ਰੋਟੀ ਨਾਲ ਚਾਹ
Phone ਤੋ ਲੈਲਾ ਤੂ ਸਾਹ

ਹੋ ਚੱਲੇ ਏ ਤਾਂ ਸੱਦੀ ਪੱਕੀ identity ਨਖਰੋ
ਸਾਡਾ ਖਾਣਾ ਪੀਣਾ ਸਾਡਾ ਯਾਰਾ ਨਾਲ ਬਲੀਏ
ਤੇਰੇ ਡੈਡੀ ਜੀ ਦਾ ਰੈਕ ਉਥੇ ਕਰਦਾ ਨੀ ਕੰਮ
ਕੰਮ ਕਰਦਾ ਮੰਜੇ ਦਾ ਜਿਥੇ ਪਾਵਾ ਬਲੀਏ
ਹੱਕ ਮਾਰੀ ਨਾ ਕਿਸੇ ਦੀ ਏਹ ਬੇਬੇ ਜੀ ਨੇ ਸਿਖਾਯਾ
ਘੱਰ ਵਡਨਾ ਨੀ ਜੇ ਹੱਕ ਛੱਡ ਕੇ ਜੇ ਆਯਾ
ਕਿਸੇ ਬੰਦੀ ਮੁਰੇ ਚੁੱਕਣਾ ਜੇ ਦੱਸ ਫੇਰ ਨੀ
ਜਦੋ ਬਾਬੇ ਮੁਰੇ ਲੱਗਣੀ ਆ ਪੇਸ਼ੀ ਬਲੀਏ
ਓ ਹੋਯਾ ਕਿ ਜੇ ਪਿੰਡਾ ਵਾਲੈ ਦੇਸੀ ਵੱਜਦੇ
ਮਾਨ ਵਾਲੀ ਗੱਲ ਹੋਣਾ ਦੇਸੀ ਬਲੀਏ
ਹੋਯਾ ਕਿ ਜੇ ਪਿੰਡਾ ਵਾਲੈ ਦੇਸੀ ਵੱਜਦੇ
ਮਾਨ ਵਾਲੀ ਗੱਲ ਹੋਣਾ ਦੇਸੀ ਬਲੀਏ
ਹੋਯਾ ਕਿ ਜੇ ਪਿੰਡਾ ਵਾਲੈ ਦੇਸੀ ਵੱਜਦੇ
ਮਾਨ ਵਾਲੀ ਗੱਲ ਹੋਣਾ ਦੇਸੀ ਬਲੀਏ
ਹੋਯਾ ਕਿ ਜੇ ਪਿੰਡਾ ਵਾਲੈ ਦੇਸੀ ਵੱਜਦੇ
ਮਾਨ ਵਾਲੀ ਗੱਲ ਹੋਣਾ ਦੇਸੀ ਬਲੀਏ
[ Correct these Lyrics ]
Writer: Khan Bhaini, Fateh Doe
Copyright: Lyrics © Royalty Network, Songtrust Ave, Peermusic Publishing

Back to: Fateh Doe

Tags:
No tags yet