Lamborghini ਤੇ ਕਿੱਥੇ ਲੌਂਦਾ ਫਿਰੇ ਗੇੜੀਆਂ
ਜਰੀਆਂ ਨੀ ਜਾਂਦੀਆਂ friend ਆਂ ਮੈਥੋਂ ਤੇਰੀਆਂ
Lamborghini ਤੇ ਕਿੱਥੇ ਲੌਂਦਾ ਫਿਰੇ ਗੇੜੀਆਂ
ਜਰੀਆਂ ਨੀ ਜਾਂਦੀਆਂ friend ਆਂ ਮੈਥੋਂ ਤੇਰੀਆਂ
ਵੇ ਪੋਟਾ ਪੋਟਾ ਪਿੱੰਜੇਯਾ ਪਯਾ
ਹਾਏ ਪਿੱੰਜੇਯਾ ਜਾਂਦਾ ਏ ਜਿਵੇ ਰੂਹ
ਵੇ ਦਿਲ ਤੇਰਾ ਕਲਾ ਮੁੰਡੇਯਾ
ਭਾਵੇਂ ਚੰਨ ਤਾ ਸੁਨਖਾ ਤੇਰਾ ਮੁਹ
ਵੇ ਦਿਲ ਤੇਰਾ ਕਲਾ ਮੁੰਡੇਯਾ
ਭਾਵੇਂ ਚੰਨ ਤਾ ਸੁਨਖਾ ਤੇਰਾ ਮੁਹ
ਜਰੀਆਂ ਨੀ ਜਾਂਦੀਆਂ friend ਆਂ ਮੈਥੋਂ ਤੇਰੀਆਂ
ਮੈਥੋਂ ਮੈਥੋਂ ਤੇਰੀਆਂ ਤੇਰੀਆਂ
ਲਖ ਗੌਣ ਵਾਲੇਆ ਤੂ ਹੋਯਾ ਮਸ਼ੂਰ ਵੇ
ਹੋਯਾ ਮਸ਼ੂਰ ਵੇ ਹੋਯਾ ਮਸ਼ੂਰ ਵੇ
ਕਰ ਬੈਠੀ ਪ੍ਯਾਰ ਤੈਨੂ ਏਹੀ ਆ ਕਸੂਰ ਵੇ
ਏਹੀ ਆ ਕਸੂਰ ਵੇ ਏਹੀ ਆ ਕਸੂਰ ਵੇ
ਲਖ ਗੌਣ ਵਾਲੇਆ ਤੂ ਹੋਯਾ ਮਸ਼ੂਰ ਵੇ
ਕਰ ਬੈਠੀ ਪ੍ਯਾਰ ਤੈਨੂ ਏਹੀ ਆ ਕਸੂਰ ਵੇ
ਤੂ ਫੁੱਲਾਂ ਜੇ ਦਿਲ ਤੋੜ ਦਾ
ਵਫਾਦਾਰ ਨੀ ਪਤੰਦਰਾ ਤੂ
ਵੇ ਦਿਲ ਤੇਰਾ ਕਲਾ ਮੁੰਡੇਯਾ
ਭਾਵੇਂ ਚੰਨ ਤਾ ਸੁਨਖਾ ਤੇਰਾ ਮੁਹ
ਵੇ ਦਿਲ ਤੇਰਾ ਕਲਾ ਮੁੰਡੇਯਾ
ਭਾਵੇਂ ਚੰਨ ਤਾ ਸੁਨਖਾ ਤੇਰਾ ਮੁਹ
ਜਰੀਆਂ ਨੀ ਜਾਂਦੀਆਂ friend ਆਂ ਮੈਥੋਂ ਤੇਰੀਆਂ
ਮੈਥੋਂ ਮੈਥੋਂ ਤੇਰੀਆਂ ਤੇਰੀਆਂ
ਪੱਖੀਆਂ ਪੱਖੀਆਂ ਪੱਖੀਆਂ
ਪੱਖੀਆਂ ਪੱਖੀਆਂ ਪੱਖੀਆਂ
ਵੇ ਸਾਡਾ ਚੰਨਾ ਦਿਲ ਤੋੜ ਕੇ
ਵੇ ਸਾਡਾ ਚੰਨਾ ਦਿਲ ਤੋੜ ਕੇ
ਕਿੱਥੇ ਲਾ ਲਯੀ ਆਂ ਮੁਹੱਬਤਾਂ ਪੱਕੀਆਂ
ਵੇ ਸਾਡਾ ਚੰਨਾ ਦਿਲ ਤੋੜ ਕੇ
ਕਿੱਥੇ ਲਾ ਲਯੀ ਆਂ ਮੁਹੱਬਤਾਂ ਪੱਕੀਆਂ
ਫਿਰੇ ਸਿਰ ਤੇ ਬਿਠਾਈ ਸਾਡੀ ਜੁੱਤੀ ਦੀਆਂ ਨੋਕਾਂ ਨੂ
ਜੁੱਤੀ ਦੀਆਂ ਨੋਕਾਂ ਨੂ ਜੁੱਤੀ ਦੀਆਂ ਨੋਕਾਂ ਨੂ
ਪ੍ਯਾਰ ਦਾ ਦਿਖੌਣਾ ਏ ਤੂ ਤਮਾਸ਼ਾ ਕਾਹਤੋ ਲੋਕਾਂ ਨੂ
ਤਮਾਸ਼ਾ ਕਾਹਤੋ ਲੋਕਾਂ ਨੂ ਤਮਾਸ਼ਾ ਕਾਹਤੋ ਲੋਕਾਂ ਨੂ
ਫਿਰੇ ਸਿਰ ਤੇ ਬਿਠਾਈ ਸਾਡੀ ਜੁੱਤੀ ਦੀਆਂ ਨੋਕਾਂ ਨੂ
ਪ੍ਯਾਰ ਦਾ ਦਿਖੌਣਾ ਏ ਤੂ ਤਮਾਸ਼ਾ ਕਾਹਤੋ ਲੋਕਾਂ ਨੂ
ਜੇ ਪਿਹਲੇ ਪਤਾ ਹੁੰਦਾ Veet ਵੇ
ਪਿੰਡ ਕੋਕੇਆਂ ਦੀ ਬਣ ਦੀ ਨਾ ਨੂਹ
ਵੇ ਦਿਲ ਤੇਰਾ ਕਲਾ ਮੁੰਡੇਯਾ
ਭਾਵੇਂ ਚੰਨ ਤਾ ਸੁਨਖਾ ਤੇਰਾ ਮੁਹ
ਵੇ ਦਿਲ ਤੇਰਾ ਕਲਾ ਮੁੰਡੇਯਾ
ਭਾਵੇਂ ਚੰਨ ਤਾ ਸੁਨਖਾ ਤੇਰਾ ਮੁਹ
ਜਰੀਆਂ ਨੀ ਜਾਂਦੀਆਂ friend ਆਂ ਮੈਥੋਂ ਤੇਰੀਆਂ
ਮੈਥੋਂ ਮੈਥੋਂ ਤੇਰੀਆਂ ਤੇਰੀਆਂ