[ Featuring Rashmeet Kaur, Fateh Shergill ]
ਮੈਂ ਚੱਜ ਸਿੱਖਦੀ ਰਹੀ ਯਾਰ ਮਨਾਵਾਂ ਦਾ
ਲੰਘ ਚੱਲਿਆ ਮੌਸਮ ਸਾਵਨ ਦਾ
ਓਹ ਆਇਆ ਤੇ ਸੀ ਸੁਪਨੇ ਵਿਚ
ਪਿਆ ਜਿਗਰਾ ਨਾ ਨਜ਼ਰ ਮਿਲਾਵਨ ਦਾ
ਹੋਇਆਂ ਖਾਤਾਵਾਂ ਮੈਨੂੰ ਮਿਲੀਆਂ ਸਜ਼ਾਵਨ
ਪਛਤਾਵੇ ਲੈਕੇ ਘੁੰਮਦੀ ਪਾਈ ਆ
ਕਿਉਂ ਸੁੱਤੀ ਰਾਈਆਂ ਮੈਂ ਕਿਉਂ ਸੁੱਤੀ ਰਾਈਆਂ
ਦਿਲ ਚੜ ਆਇਆ ਮੈਂ ਸੁੱਤੀ ਰਾਈਆਂ
ਤੂੰ ਹੱਥੀਂ ਬਿੱਲੂ ਬੀਜੀਆਂ ਨੀ ਇਸ਼ਕ ਕਿਆਰੀਆਂ ਨੀ
ਉੱਤੋਂ ਲਈਆਂ ਝੱਲੀਏ ਮਲੰਗਣ ਨਾਲ ਯਾਰੀਆਂ
ਅੱਖਾਂ ਲਾ ਕੇ ਰੱਖੀਏ ਰਕਾਨੇ ਅੱਖਾਂ ਖੁਲੀਆਂ ਨੀ
ਰੁਲੀਆਂ ਤੇ ਭੁਲਿਆਂ ਦਾ ਬਿੱਲੋ ਇਥੇ ਹੱਜ ਕੀ
ਨੀ ਤੇਰੀ ਕਿਵੇਂ ਅੱਖਾਂ ਲੱਗ ਗਈ ਲੱਗ ਗਈ
ਨੀ ਤੇਰੀ ਕਿਵੇਂ ਅੱਖਾਂ ਲੱਗ ਗਈ ਅੱਖਾਂ ਲੱਗ ਗਈ
ਨੀ ਤੇਰੀ ਕਿਵੇਂ ਅੱਖਾਂ ਲੱਗ ਗਈ ਲੱਗ ਗਈ
ਵੇ ਮੈਂ ਆਖਿਆਨ ਸਾਂਭ ਨਾ ਸਕੀਆਂ
ਕੇ ਸ਼ਹੀਦ ਨਾਲੋਂ ਮਿਠੀਆਂ ਮੁਹੱਬਤਨ ਮੈਂ ਚਾਖੀਆਂ
ਇਸ਼ਕ ਤੰਦਾਂ ਕੱਚੀਆਂ ਜ਼ੋਰ ਨਾਲ ਖਿੱਚੀਆਂ
ਇਸ਼ਕ ਤੰਦਾਂ ਕੱਚੀਆਂ ਜ਼ੋਰ ਨਾਲ ਖਿੱਚੀਆਂ
ਲਾਬੇਯਾ ਬਥੇਰਾ ਮੈਨੂੰ ਯਾਰ ਨਾ ਮਿਲਿਆ
ਇਸ਼ਕਾਂ ਦੇ ਸ਼ਹਿਰੋਂ ਮੈਂ ਖਾਲੀ ਗਈਆਂ
ਕਿਉਂ ਸੁੱਤੀ ਰਾਈਆਂ ਮੈਂ ਕਿਉਂ ਸੁੱਤੀ ਰਾਈਆਂ
ਦਿਨ ਚੜ ਆਇਆ ਮੈਂ ਸੁੱਤੀ ਰਾਈਆਂ
ਆਹ ਚੀਸਾਂ ਦੇਣ ਹਡਾ ਨੂੰ ਲਾਗੇ ਜੋ ਰੋਗ ਚੰਦਰੇ
ਨੀ ਯਾਰ ਲਾ ਕੇ ਰੱਖੀਏ ਪਿਆਰਾਂ ਵਾਲੇ ਜਿੰਦਰੇ
ਨੀ ਜਿਹੜਾ ਯਾਰ ਦਿਲ ਦਾ ਬਣਾਕੇ ਪੈਂਦਾ ਰੱਖਣਾ ਨੀ
ਪੂਰਾ ਈ ਜ਼ਮਾਨਾ ਜਿੰਮੇਵਾਰ ਸਾਰੇ ਜੱਬ ਲਈ
ਨੀ ਤੇਰੀ ਕਿਵੇਂ ਅੱਖਾਂ ਲੱਗ ਗਈ ਲੱਗ ਗਈ
ਨੀ ਤੇਰੀ ਕਿਵੇਂ ਅੱਖਾਂ ਲੱਗ ਗਈ ਅੱਖਾਂ ਲੱਗ ਗਈ
ਨੀ ਤੇਰੀ ਕਿਵੇਂ ਅੱਖਾਂ ਲੱਗ ਗਈ ਲੱਗ ਗਈ
ਨੀ ਤੇਰੀ ਕਿਵੇਂ ਅੱਖਾਂ ਲੱਗ ਗਈ ਅੱਖਾਂ ਲੱਗ ਗਈ
ਹੋ ਡਾਕੂ ਲੈਗੀ ਲੁੱਟ ਕੇ ਬੰਦੂਕਾਂ ਵਾਲੀ ਨੋਕ ਤੇ
ਨੀ ਬੜੇ ਰਾਂਝੇ ਮਿਰਜ਼ੇ ਗ਼ਦਾਰੀਆਂ ਨੇ ਠੋਕ ਤੇ
ਨੀ ਚੋਰਾਂ ਵਾਂਗੂ ਭਜੀਆਂ ਚੁੜੈਕੇ ਦਿਲਦਾਰੀਆਂ
ਤੂੰ ਸਾਂਭ ਸਾਂਭ ਰੱਖਦੀ ਰਹੀ ਨੀ ਵਫ਼ਾਦਾਰੀਆਂ
ਉਮਰਾਂ ਨੇ ਕੱਚੀਆਂ ਪੱਕੇ ਆ ਤੱਕ ਦਿਲ ਤੇ
ਨੀ ਅਉਖਾਏ ਹੁੰਦੇ ਜਿਓੰਦੇ ਜੀ ਹੰਡੋਨੇ ਫੱਟ ਦਿਲ ਦੇ
ਫਤਿਹ ਤੈਨੂੰ ਐਨੀ ਕਰ ਕੇ ਵੀ ਕਿਉਂ ਨਾ ਹਾਲੇ ਰੱਜ ਨੀ
ਫਤਿਹ ਤੈਨੂੰ ਐਨੀ ਕਰ ਕੇ ਵੀ ਕਿਉਂ ਨਾ ਹਾਲੇ ਰੱਜ ਨੀ
ਨੀ ਤੇਰੀ ਕਿਵੇਂ ਅੱਖਾਂ ਲੱਗ ਗਈ ਲੱਗ ਗਈ
ਨੀ ਤੇਰੀ ਕਿਵੇਂ ਅੱਖਾਂ ਲੱਗ ਗਈ ਅੱਖਾਂ ਲੱਗ ਗਈ
ਨੀ ਤੇਰੀ ਕਿਵੇਂ ਅੱਖਾਂ ਲੱਗ ਗਈ ਲੱਗ ਗਈ
ਨੀ ਤੇਰੀ ਕਿਵੇਂ ਅੱਖਾਂ ਲੱਗ ਗਈ ਅੱਖਾਂ ਲੱਗ ਗਈ
ਆ ਆ ਆ