[ Featuring Gurdas Maan ]
ਸ਼ਹਿਰ ਭਮਬੋਰ ਚ ਵਸਦੀਓ ਕੁੜੀਓ
ਨੀ ਨਾ ਨੱਕ ਵਿੱਚ ਨੱਥਣੀ ਪਾਇਉ
ਮੈ ਭੁੱਲ ਗਈ ਤੁਸੀ ਭੁੱਲ ਨਾ ਜਾਣਾ
ਯਾਰੀ ਨਾਲ ਬਲੋਚਾ ਨਾ ਲਾਇਉ
ਲਾਈ ਬੇਕਦਰਾਂ ਨਾਲ ਯਾਰੀ
ਲਾਈ ਬੇਕਦਰਾਂ ਨਾਲ ਯਾਰੀ ਕੇ ਟੁੱਟ ਗਈ
ਕੇ ਟੁੱਟ ਗਈ ਤੜਕ ਕਰਕੇ
ਹੋ ਲੁੱਕ ਲੁੱਕ ਲਾਈਆ ਪਰਗਟ ਹੋਈਆ
ਵੱਜ ਗਏ ਢੋਲ ਨਗਾਰੇ ਨੀ
ਲੁੱਕ ਲੁੱਕ ਲਾਈਆ ਪਰਗਟ ਹੋਈਆ
ਵੱਜ ਗਏ ਢੋਲ ਨਗਾਰੇ
ਬੋਲ ਪੁਗਾਣੇ ਔਖੇ ਨੀ ਜਿਉ ਅੱਬਰੋ ਲਾਹੁਣੇ ਤਾਰੇ
ਹੋ ਸਿਰ ਵੱਟੇ ਜੋ ਅਸੀ ਵਟਾਈ
ਯਾਰਾ ਦੀ ਸਰਦਾਰੀ
ਕੇ ਟੁੱਟ ਗਈ ਤੜਕ
ਕੇ ਟੁੱਟ ਗਈ ਤੜਕ ਕਰਕੇ
ਹੋ ਸਾਉਣ ਮਹੀਨੇ ਪਿੱਪਲੀ ਪੀਘਾਂ, ਆ ਆ
ਸਾਉਣ ਮਹੀਨੇ ਪਿੱਪਲੀ ਪੀਘਾਂ
ਸਈਆ ਝੂਟਣ ਆਈਆ
ਮਿੱਠੇ ਮਿੱਠੇ ਬੋਲ, ਬੋਲ ਕੇ ਦਿੱਲ ਨੂੰ ਚਿਣਗਾ ਲਾਈਆ
ਝੂਟੇ ਝੂਟ ਗਈਆ ਸਭ ਕਰਣ ਪਿਆਰ ਦੀਆ ਤਰਹਾਈਆ
ਝੂਟੇ ਝੂਟ ਗਈਆ ਸਭ ਕਰਣ ਪਿਆਰ ਦੀਆ ਤਰਹਾਈਆ
ਹੋ ਜਦ ਝੂਟਾ ਝੁਟਣ ਦੀ ਆਈ ਮੈਂ ਤੱਤਣੀ ਦੀ ਵਾਰੀ
ਕੇ ਟੁੱਟ ਗਈ ਤੜਕ
ਕੇ ਟੁੱਟ ਗਈ ਤੜਕ ਕਰਕੇ
ਹੋ ਲੁੱਕ ਲੁੱਕ ਲਾਈਆ ਪਰਗਟ ਹੋਈਆ
ਵੱਜ ਗਏ ਢੋਲ ਨਗਾਰੇ ਨੀ
ਕੇ ਟੁੱਟ ਗਈ ਤੜਕ ਕਰਕੇ