ਭੋਰੀ ਨਾ ਵੇਛੋੜਿ ॥
ਹਿਕ ਭੋਰੀ ਨਾ ਵੇਛੋੜਿ ॥
ਜੇ ਤੂ ਮਿਤ੍ਰੁ ਅਸਾਡੜਾ
ਜੇ ਤੂ ਮਿਤ੍ਰੁ ਅਸਾਡੜਾ
ਹਿਕ ਭੋਰੀ ਨਾ ਵੇਛੋੜਿ ॥
ਹਿਕ ਭੋਰੀ ਨਾ ਵੇਛੋੜਿ ॥
ਜੀਉ ਮਹਿੰਜਾ ਤਉ ਮੋਹਿਆ
ਜੀਉ ਮਹਿੰਜਾ ਤਉ ਮੋਹਿਆ ਕਦਿ ਪਸੀ ਜਾਨੀ ਤੋਹਿ ॥੧॥
ਕਦਿ ਪਸੀ ਜਾਨੀ ਤੋਹਿ ॥੧॥
ਜੇ ਤੂ ਮਿਤ੍ਰੁ ਅਸਾਡੜਾ
ਜੇ ਤੂ ਮਿਤ੍ਰੁ ਅਸਾਡੜਾ
ਹਿਕ ਭੋਰੀ ਨਾ ਵੇਛੋੜਿ ॥
ਹਿਕ ਭੋਰੀ ਨਾ ਵੇਛੋੜਿ ॥
ਆਸ ਪਿਆਸੀ ਮੈ ਫਿਰਉ ਕਬ ਪੇਖਉ ਗੋਪਾਲ ॥
ਹੈ ਕੋਈ ਸਾਜਨੁ ਸੰਤ ਜਨੁ ਨਾਨਕ ਪ੍ਰਭ ਮੇਲਣਹਾਰ ॥੧॥
ਹਰਿ ਪੇਖਨ ਕਉ ਸਿਮਰਤ ਮਨੁ ਮੇਰਾ ॥
ਆਸ ਪਿਆਸੀ ਚਿਤਵਉ ਦਿਨੁ ਰੈਨੀ ਹੈ ਕੋਈ ਸੰਤੁ ਮਿਲਾਵੈ ਨੇਰਾ ॥੧॥ ਰਹਾਉ ॥
ਹਿਕ ਭੋਰੀ ਨਾ ਵੇਛੋੜਿ ॥
ਹਿਕ ਭੋਰੀ ਨਾ ਵੇਛੋੜਿ ॥
ਜੇ ਤੂ ਮਿਤ੍ਰੁ ਅਸਾਡੜਾ
ਜੇ ਤੂ ਮਿਤ੍ਰੁ ਅਸਾਡੜਾ
ਹਿਕ ਭੋਰੀ ਨਾ ਵੇਛੋੜਿ ॥
ਹਿਕ ਭੋਰੀ ਨਾ ਵੇਛੋੜਿ ॥