ਚਿੰਤਾ ਛਡਿ ਅਚਿੰਤੁ ਰਹੁ ਅਚਿੰਤੁ ਰਹੁ ਅਚਿੰਤੁ ਰਹੁ
ਚਿੰਤਾ ਛਡਿ ਅਚਿੰਤੁ ਰਹੁ
ਨਾਨਕ ਲਗਿ ਪਾਈ ॥੨੧॥ਨਾਨਕ ਲਗਿ ਪਾਈ ॥੨੧॥
ਚਿੰਤਾ ਛਡਿ ਅਚਿੰਤੁ ਰਹੁ ਅਚਿੰਤੁ ਰਹੁ
ਚਿੰਤਾ ਛਡਿ ਅਚਿੰਤੁ ਰਹੁ
ਪ੍ਰਭ ਪਾਸਿ ਜਨ ਕੀ ਅਰਦਾਸਿ ਤੂ ਸਚਾ ਸਾਂਈ ॥
ਤੂ ਰਖਵਾਲਾ ਸਦਾ ਸਦਾ ਹਉ ਤੁਧੁ ਧਿਆਈ ॥
ਨਾਨਕ ਲਗਿ ਪਾਈ ॥੨੧॥ਨਾਨਕ ਲਗਿ ਪਾਈ ॥੨੧॥
ਚਿੰਤਾ ਛਡਿ ਅਚਿੰਤੁ ਰਹੁ ਅਚਿੰਤੁ ਰਹੁ
ਚਿੰਤਾ ਛਡਿ ਅਚਿੰਤੁ ਰਹੁ
ਜੀਅ ਜੰਤ ਸਭਿ ਤੇਰਿਆ ਤੂ ਰਹਿਆ ਸਮਾਈ ॥
ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸੁ ਮਾਰਿ ਪਚਾਈ ॥
ਨਾਨਕ ਲਗਿ ਪਾਈ ॥੨੧॥ਨਾਨਕ ਲਗਿ ਪਾਈ ॥੨੧॥
ਚਿੰਤਾ ਛਡਿ ਅਚਿੰਤੁ ਰਹੁ
ਚਿੰਤਾ ਛਡਿ ਅਚਿੰਤੁ ਰਹੁ ਅਚਿੰਤੁ ਰਹੁ ਅਚਿੰਤੁ ਰਹੁ