ਕੁਦਰਤਿ ਕੇ ਸਭ ਬੰਦੇ II ਕੁਦਰਤਿ ਕੇ ਸਭ ਬੰਦੇ II
ਅਵਲਿ ਅਲਹ ਨੂਰੁ ਉਪਾਇਆ ਅਵਲਿ ਅਲਹ ਨੂਰੁ ਉਪਾਇਆ

ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥
ਕੁਦਰਤਿ ਕੇ ਸਭ ਬੰਦੇ II ਕੁਦਰਤਿ ਕੇ ਸਭ ਬੰਦੇ II
ਲੋਗਾ ਭਰਮਿ ਨ ਭੂਲਹੁ ਭਾਈ II ਭਰਮਿ ਨ ਭੂਲਹੁ ਭਾਈ II
ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ ॥
ਕੁਦਰਤਿ ਕੇ ਸਭ ਬੰਦੇ II ਕੁਦਰਤਿ ਕੇ ਸਭ ਬੰਦੇ II
ਅਵਲਿ ਅਲਹ ਨੂਰੁ ਉਪਾਇਆ ਅਵਲਿ ਅਲਹ ਨੂਰੁ ਉਪਾਇਆ
ਕੁਦਰਤਿ ਕੇ ਸਭ ਬੰਦੇ II ਕੁਦਰਤਿ ਕੇ ਸਭ ਬੰਦੇ II
ਮਾਟੀ ਏਕ ਅਨੇਕ ਭਾਂਤਿ ਕਰ ਸਾਜੀ ਸਾਜਨਹਾਰੈ II
ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥੨॥
ਕੁਦਰਤਿ ਕੇ ਸਭ ਬੰਦੇ II ਕੁਦਰਤਿ ਕੇ ਸਭ ਬੰਦੇ II
ਅਵਲਿ ਅਲਹ ਨੂਰੁ ਉਪਾਇਆ ਅਵਲਿ ਅਲਹ ਨੂਰੁ ਉਪਾਇਆ
ਕੁਦਰਤਿ ਕੇ ਸਭ ਬੰਦੇ II ਕੁਦਰਤਿ ਕੇ ਸਭ ਬੰਦੇ II
ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ II
ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ II
ਕੁਦਰਤਿ ਕੇ ਸਭ ਬੰਦੇ II ਕੁਦਰਤਿ ਕੇ ਸਭ ਬੰਦੇ II
ਅਵਲਿ ਅਲਹ ਨੂਰੁ ਉਪਾਇਆ ਅਵਲਿ ਅਲਹ ਨੂਰੁ ਉਪਾਇਆ
ਕੁਦਰਤਿ ਕੇ ਸਭ ਬੰਦੇ II ਕੁਦਰਤਿ ਕੇ ਸਭ ਬੰਦੇ II
ਅਲਹੁ ਅਲਖੁ ਨ ਜਾਈ ਲਖਿਆ ਗੁਰਿ ਗੁੜੁ ਦੀਨਾ ਮੀਠਾ II
ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ II