ਮੈ ਕੀਤੀ ਮੇਹਨਤ ਤੇ ਫਿਰ ਜਾ ਕੇ ਨਾਮ ਬਣਿਆ
ਚਟ ਤਲਵੇ ਨੀ ਐਵੇਂ ਥਾਂ ਥਾਂ ਬਣਿਆ
ਕੀਤੀ ਮੇਹਨਤ ਤੇ ਫਿਰ ਜਾ ਕੇ ਨਾਮ ਬਣਿਆ
ਮੈ ਚਟ ਤਲਵੇ ਨੀ ਐਵੇਂ ਥਾਂ ਥਾਂ ਬਣਿਆ
ਓ ਕਦੇ ਸ਼ੇਰਾਂ ਦਯਾ ਨੱਕਾਂ ਚ ਨੀ ਨੱਥਾ ਪਾਣੀਆਂ
ਬੱਸ ਸੁੱਟਣਾ ਬਾਗ਼ੀ ਨੁੰ ਗੱਲਾਂ ਐ ਰਹਿ ਜਾਣਿਆਂ
ਓ ਮੌਤ ਖੜ੍ਹੀ ਮੇਰੇ ਮੂਰੇ ਘਬਰਾ ਜਾਵੇ
ਕਢਾ ਪੈਰਾਂ ਤੋਂ ਤੇ ਮੁੜ ਕੇ ਹੱਸਦੀ ਨਹੀਂ
ਓ ਤੈਨੂੰ ਰੱਬ ਨੁੰ ਕਹੀ ਕੇ ਦੂਜਾ ਜਨਮ ਦਵੇ
ਮੈਨੂੰ ਏਦੇ ਚ ਹਰਾਉਣਾ ਤੇਰੇ ਵੱਸ ਦੀ ਨੀ
ਓ ਤੈਨੂੰ ਰੱਬ ਨੁੰ ਕਹੀ ਕੇ ਦੂਜਾ ਜਨਮ ਦਵੇ
ਮੈਨੂੰ ਏਦੇ ਚ ਹਰਾਉਣਾ ਤੇਰੇ ਵੱਸ ਦੀ ਨੀ
ਓ ਮੌਤ ਨੱਚਦੀ ਆ ਗੱਡੀ ਦੇ bonnet ਤੇ
ਆ ਕੀਤੀ ਪਈ ਆ ਓਵੀ ਪਰੇਸ਼ਾਨ ਮੈਂ
ਲੱਤਾਂ ਥਲੋਂ ਕੱਢ ਦਿੱਤੇ ਤੇਰੇ ਜੈ
ਆ ਕੱਢ ਦਿੱਤੇ ਕਿੰਨੇ ਖੱਬੀ ਖਾਨ ਮੈਂ
ਓ ਡਰ ਨਾਲ ਯਮਦੂਦ ਵੀ ਏ ਪਿੱਛੇ ਮੁੜਦਾ
ਓ ਕੰਬਦੇ ਆ ਜਿਥੇ ਚੋਬਰ ਦਾ ਹੱਥ ਜੁੜ 'ਦਾ
ਤੂੰ ਤਾ ਪੁੱਤ ਪਾਣੀ ਬੱਸ ਘੜੇ ਦਾ
ਬਾਗ਼ੀ ਸਾਗਰੇ ਆ ਡਿੱਗੀ ਚੀਜ਼ , ਪਚਦੀ ਨੀ
ਓ ਤੈਨੂੰ ਰੱਬ ਨੁੰ ਕਹੀ ਕੇ ਦੂਜਾ ਜਨਮ ਦਵੇ
ਮੈਨੂੰ ਏਦੇ ਚ ਹਰਾਉਣਾ ਤੇਰੇ ਵੱਸ ਦੀ ਨੀ
ਓ ਤੈਨੂੰ ਰੱਬ ਨੁੰ ਕਹੀ ਕੇ ਦੂਜਾ ਜਨਮ ਦਵੇ
ਮੈਨੂੰ ਏਦੇ ਚ ਹਰਾਉਣਾ ਤੇਰੇ ਵੱਸ ਦੀ ਨੀ
ਓ ਸਾਡਾ ਤੇਰੇ ਨਾਲ level ਨੀ match ਕਰਦਾ
ਵੱਡੇ ਵੱਡੇ ਪੈਰਾਂ ਥੱਲੇ ਮਿਲਿਆ
ਹਾ ਪੁੱਛੀ ਆਪਣੇ ਤੂੰ ਅਸਤਾਦਾਂ ਨੁੰ
ਆ ਸਾਡੀਆਂ ਐ ਹੱਥਾਂ ਵਿਚ ਪਲਿਆ
ਮੈਂ ਤੇਰੀ ਨਸਲ ਦਾ ਕਰੇ ਕੁੱਤਾ ਵੀ ਵਾਰ ਦਾ
ਓ ਰਾਤਾਂ ਪੈਂਦੀਆਂ ਨੇਂ ਬਾਗ਼ੀ ਜਦੋਂ ਡੰਡਾ ਚਾਰ ਦਾ
ਓ ਦੁਨੀਆ ਪੜੀ ਆ ਨੀ ਸਕੂਲੇ ਪੜ੍ਹਿਆ
Backbone ਤੇ ਪਹਾੜ ਸ਼ਿੰਦਾ ਬਾਪੂ ਖੜ੍ਹੀਆਂ
ਓ ਮੇਰੀ ਅੱਖ ਦਾ ਨਾ ਰੌਬ ਯਮਰਾਜ ਝੱਲਦਾ
ਹਾਂ ਮੁੰਡਾ ਅਜ ਦਾ ਰਾਜਾ ਨਈਓਂ ਪਤਾ ਕੱਲਦਾ
ਉਏ ਆਉਂਦਾ ਚੀਕਾਂ ਕਢਵਾਦਾ ਪੁੱਤ ਸ਼ਿੰਦੇ ਦਾ
ਕਿੱਦਾਂ ਕੇਹਦੀਏ ਮੰਡੀਰ ਮੈਥੋਂ ਮੱਚਦੀ ਨੀ
ਓ ਤੈਨੂੰ ਰੱਬ ਨੁੰ ਕਹੀ ਕੇ ਦੂਜਾ ਜਨਮ ਦਵੇ
ਮੈਨੂੰ ਏਦੇ ਚ ਹਰਾਉਣਾ ਤੇਰੇ ਵੱਸ ਦੀ ਨੀ
ਓ ਤੈਨੂੰ ਰੱਬ ਨੁੰ ਕਹੀ ਕੇ ਦੂਜਾ ਜਨਮ ਦਵੇ
ਮੈਨੂੰ ਏਦੇ ਚ ਹਰਾਉਣਾ ਤੇਰੇ ਵੱਸ ਦੀ ਨੀ
ਓ ਤੈਨੂੰ ਰੱਬ ਨੁੰ ਕਹੀ ਕੇ ਦੂਜਾ ਜਨਮ ਦਵੇ
ਮੈਨੂੰ ਏਦੇ ਚ ਹਰਾਉਣਾ ਤੇਰੇ ਵੱਸ ਦੀ ਨੀ
ਓ ਤੈਨੂੰ ਰੱਬ ਨੁੰ ਕਹੀ ਕੇ ਦੂਜਾ ਜਨਮ ਦਵੇ
ਮੈਨੂੰ ਏਦੇ ਚ ਹਰਾਉਣਾ ਤੇਰੇ ਵੱਸ ਦੀ ਨੀ