ਆ ਆ ਆ ਆ
ਰੋਂਦੇ ਦਿਲ ਦੀ ਸੁਨ੍ਣ ਲੈ ਅੱਲਾ
ਰੋਂਦੇ ਦਿਲ ਦੀ ਅੱਲਾ
ਰੋਂਦੇ ਦਿਲ ਦੀ ਸੁਨ੍ਣ ਲੈ ਅੱਲਾ
ਰੋਂਦੇ ਦਿਲ ਦੀ ਅੱਲਾ
ਅੰਨੇ ਜ੍ਖਮ ਨਾ ਦੇ ਭਾਵੇ ਛਡ ਦੇ
ਕੱਲਾ ਛਡ ਦੇ ਮੈਨੂ ਕੱਲਾ
ਜ੍ਖਮ ਨਾ ਦੇ ਭਾਵੇ ਛਡ ਦੇ
ਕੱਲਾ ਛਡ ਦੇ ਮੈਨੂ ਕੱਲਾ
ਰੋਂਦੇ ਦਿਲ ਦੀ ਸੁਨ੍ਣ ਲੈ ਅੱਲਾ
ਰੋਂਦੇ ਦਿਲ ਦੀ ਅੱਲਾ
ਰੋਂਦੇ ਦਿਲ ਦੀ ਸੁਨ੍ਣ ਲੈ ਅੱਲਾ
ਰੋਂਦੇ ਦਿਲ ਦੀ ਅੱਲਾ
ਟੁੱਟੀ ਹੋਈ ਗਲ਼ ਵਾਲੀ ਗਾਨੀ ਨਹੀਂ ਬਣਨਾ
ਟੁੱਟੀ ਹੋਈ ਗਲ਼ ਵਾਲੀ ਗਾਨੀ ਨਹੀਂ ਬਣਨਾ
ਵੇ ਤੌਬਾ-ਤੌਬਾ, ਮੈਂ ਤੇਰੀ ਮਸਤਾਨੀ ਨਹੀਂ ਬਣਨਾ
ਵੇ ਤੌਬਾ-ਤੌਬਾ, ਮੈਂ ਤੇਰੀ ਮਸਤਾਨੀ ਨਹੀਂ ਬਣਨਾ
ਸ਼ਕਲੋਂ ਮਸੂਮ, ਦਿਲ ਦਿਆਂ ਸੱਚਿਆਂ ਨੂੰ
ਦਿੰਦੀ ਮੈਂ ਸਲਾਹਾਂ ਹੁਨ ਛੋਟੇ-ਛੋਟੇ ਬੱਚਿਆਂ ਨੂੰ
ਸ਼ਕਲੋਂ ਮਸੂਮ, ਦਿਲ ਦਿਆਂ ਸੱਚਿਆਂ ਨੂੰ
ਦਿੰਦੀ ਮੈਂ ਸਲਾਹਾਂ ਹੁਨ ਛੋਟੇ-ਛੋਟੇ ਬੱਚਿਆਂ ਨੂੰ
ਓ ਜਾਣੂ
ਬੰਦਾ ਜਿੱਦਾਂ ਦਾ ਵੀ ਬਣੀ, ਪਰ Jaani ਨਹੀਂ ਬਣਨਾ
ਜਿੱਦਾਂ ਦਾ ਵੀ ਬਣੀ, ਪਰ Jaani ਨਹੀਂ ਬਣਨਾ
ਤੌਬਾ-ਤੌਬਾ, ਮੈਂ ਤੇਰੀ ਮਸਤਾਨੀ ਨਹੀਂ ਬਣਨਾ
ਟੁੱਟੀ ਹੋਈ ਗਲ਼ ਵਾਲੀ ਗਾਨੀ ਨਹੀਂ ਬਣਨਾ
ਟੁੱਟੀ ਹੋਈ ਗਲ਼ ਵਾਲੀ ਗਾਨੀ ਨਹੀਂ ਬਣਨਾ
ਤੌਬਾ-ਤੌਬਾ, ਤੇਰੀ ਮਸਤਾਨੀ ਨਹੀਂ ਬਣਨਾ
ਵੇ ਤੌਬਾ-ਤੌਬਾ, ਤੇਰੀ ਮਸਤਾਨੀ ਨਹੀਂ ਬਣਨਾ
ਬੇਇੱਜ਼ਤ ਕੀ ਹੁੰਦੈ ਹਰ ਸਾਹ ਪਤਾ ਲੱਗੇ
ਤੇਰਾ ਜਿਸਮ ਹੰਡਾਵੇ ਕੋਈ ਤੈਨੂੰ ਤਾਂ ਪਤਾ ਲੱਗੇ
ਤੇਰਾ ਜਿਸਮ ਹੰਡਾਵੇ ਕੋਈ ਤੈਨੂੰ ਤਾਂ ਪਤਾ ਲੱਗੇ
ਜੀਹਨੂੰ ਦੁਨੀਆ ਮਾਰੇ ਤਾਨੇ ਉਹ ਨਿਸ਼ਾਨੀ ਨਹੀਂ ਬਣਨਾ
ਦੁਨੀਆ ਮਾਰੇ ਤਾਨੇ ਉਹ ਨਿਸ਼ਾਨੀ ਨਹੀਂ ਬਣਨਾ
ਟੁੱਟੀ ਹੋਈ ਗਲ਼ ਵਾਲੀ ਗਾਨੀ ਨਹੀਂ ਬਣਨਾ
ਟੁੱਟੀ ਹੋਈ ਗਲ਼ ਵਾਲੀ ਗਾਨੀ ਨਹੀਂ ਬਣਨਾ
ਤੌਬਾ-ਤੌਬਾ, ਤੇਰੀ ਮਸਤਾਨੀ ਨਹੀਂ ਬਣਨਾ
ਵੇ ਤੌਬਾ-ਤੌਬਾ, ਤੇਰੀ ਮਸਤਾਨੀ ਨਹੀਂ ਬਣਨਾ