ਮੇਰੇ ਸ਼ਹਿਰ ਦੀ ਸਭ ਤੋਂ ਚੰਗੀ ਖੁਸ਼ਬੂ
ਤੇਰੇ ਕੋਲੋਂ ਸੰਗ ਗਈ
ਨੀ ਤੂੰ ਮੁਰਦੇ ਜਿੰਦਾ ਕਰ ਦੇਂਗੀ
ਜੇ ਕਬਰਾ ਕੋਲੋਂ ਲੰਘ ਗਈ
ਕਿਆ ਜਜ਼ਬਾਤਾਂ ਨੂੰ ਬਿਆਨ ਕਰੇ
ਮੈਂ ਵਾਰੇ ਜਾਵਾਂ ਗਾਲਿਬ ਤੋਂ
ਕਿਆ ਜਜ਼ਬਾਤਾਂ ਨੂੰ ਬਿਆਨ ਕਰੇ
ਮੈਂ ਵਾਰੇ ਜਾਵਾਂ ਗਾਲਿਬ ਤੋਂ
ਮੇਰਾ ਜੀਅ ਕਰਦਾ ਮੈਂ ਤੇਰੇ ਲਈ
ਇਕ ਸੇ਼ਇਰ ਲਿਖਾਵਾ ਗਾਲਿਬ ਤੋਂ
ਮੇਰਾ ਜੀਅ ਕਰਦਾ ਤੇਰੇ ਲਈ
ਇਕ ਸੇ਼ਇਰ ਲਿਖਾਵਾ ਗਾਲਿਬ ਤੋਂ
ਕਿਆ ਜਜ਼ਬਾਤਾਂ ਨੂੰ ਬਿਆਨ ਕਰੇ
ਮੈਂ ਵਾਰੇ (ਵੋ ਓ)
ਓ ਓ
ਤੇਰੇ ਹੁਸਨ ਦੀ ਚਰਚਾ ਹੋਣੀ ਸਿਰ ਤੋਂ
ਪੈਰਾਂ ਤੱਕ ਦੀ ਨੀ
ਕੀ ਕੀ ਤੇਰੇ ਵਿੱਚ ਖਾਸ ਤੈਨੂੰ ਦੱਸਣਾ ਮੈਂ
ਤੇਰੇ ਹੁਸਨ ਦੀ ਚਰਚਾ ਹੋਣੀ ਸਿਰ ਤੋਂ
ਪੈਰਾਂ ਤੱਕ ਦੀ ਨੀ
ਕੀ ਤੇਰੇ ਵਿੱਚ ਖਾਸ ਤੈਨੂੰ ਦੱਸਣਾ ਮੈਂ
ਇਹ ਸਭ ਕੁਝ ਦਸਦੇ ਦਸਦੇ
ਮੈਂ ਕਿੰਨਾ ਸ਼ਰਮਾਵਾਂ ਗਾਲਿਬ ਤੋਂ
ਮੇਰਾ ਜੀਅ ਕਰਦਾ ਮੈਂ ਤੇਰੇ ਲਈ
ਇਕ ਸੇ਼ਇਰ ਲਿਖਾਵਾ ਗਾਲਿਬ ਤੋਂ
ਕਿਆ ਜਜ਼ਬਾਤਾਂ ਨੂੰ ਬਿਆਨ ਕਰੇ
ਮੈਂ ਵਾਰੇ
ਅੰਨੇ ਅੱਖਾਂ ਖੋਲਣ ਲੱਗੇ
ਥਾਂ ਥਾਂ ਤੈਨੂੰ ਟੋਲਣ ਲੱਗੇ
ਨੀ ਵੇਖ ਕੇ ਤੈਨੂੰ ਹੱਸਦੀ ਨੂੰ
ਮੇਰੇ ਸ਼ਹਿਰ ਦੇ ਗੁੰਗੇ ਬੋਲਣ ਲੱਗੇ
ਹਾਲੇ ਤਾਂ ਲੀਕਾ ਮਾਰੇ ਬਸ ਓ ਕੋਰੇ ਕਾਗਜ਼ ਤੇ
ਨੀ ਤੇਰੇ ਇਸ ਜਾਨੀ ਨੂੰ ਲਿਖਣਾ ਨਹੀਂ ਆਂਉਦਾ
ਹਾਲੇ ਤਾਂ ਲੀਕਾ ਮਾਰੇ ਬਸ ਓ ਕੋਰੇ ਕਾਗਜ਼ ਤੇ
ਤੇਰੇ ਇਸ ਜਾਨੀ ਨੂੰ ਲਿਖਣਾ ਨਹੀਂ ਆਂਉਦਾ
ਤਾਹੀਂ ਮੇਰੇ ਦਿਲ ਦੀਆਂ ਗੱਲਾਂ
ਤੈਨੂੰ ਮੈਂ ਸਮਝਾਵਾਂ ਗ਼ਾਲਿਬ ਤੋਂ
ਮੇਰਾ ਜੀਅ ਕਰਦਾ ਮੈਂ ਤੇਰੇ ਲਈ
ਇਕ ਸੇ਼ਇਰ ਲਿਖਾਵਾ ਗਾਲਿਬ ਤੋਂ
ਮੇਰਾ ਜੀਅ ਕਰਦਾ ਤੇਰੇ ਲਈ
ਇਕ ਸੇ਼ਇਰ ਲਿਖਾਵਾ ਗਾਲਿਬ ਤੋਂ
ਕਿਆ ਜਜ਼ਬਾਤਾਂ ਨੂੰ ਬਿਆਨ ਕਰੇ
ਮੈਂ ਵਾਰੇ
ਓ ਓ ਯਾਰਾ