[ Featuring Akshay & IP ]
ਮੇਰੇ ਮੱਥੇ ਟਿੱਕਾ ਕੀ
ਸੂਰਮਾ ਤੈਨੂੰ ਦਿਖਦਾ ਨਾ
ਆ ਮੇਰੇ ਮੱਥੇ ਟਿੱਕਾ ਕੀ
ਸੂਰਮਾ ਤੈਨੂੰ ਦਿਖਦਾ ਨਾ
ਮੈਂ ਕਿੰਨਾ ਕਰਾ ਇਸ਼ਾਰੇ
ਤੂੰ ਝਲਾ ਸਿੱਖਦਾ ਨਾ
ਮੈਂ ਝਲਾ ਨਾ ਜੱਟ ਯਮਲਾ ਆ
ਮੈਂ ਕਿੱਥੇ ਟਿੱਕ ਦਾ ਆ
ਮੁਟਿਆਰਾਂ ਨੇ ਦਿਲ ਤੋੜ ਤੋਡ
ਸਤਲੁਜ ਵਿਚ ਸਿਟ ਦਾ ਆ
ਹਾਂ ਸਿਟ ਦਾ ਆ ਸਿਟ ਦਾ ਆ
ਗਲ਼ੇ ਏਹੀ ਤੋ ਮੁੜਿਆ ਪੱਕੀ ਬਣਾ ਦੂੰ
ਤੈਨੂੰ ਸ਼ਹਿਰ ਦੀ ਮੱਖੀ ਦਿਖਾ ਦੂੰ
ਸਿਖਰ ਦੁਪਹਿਰੇ ਤੈਨੂੰ ਚਾਂਦਨੀ
ਹਾਏ ਵੇ ਮੇਰੀ ਅੱਖ ਕਾਸ਼ਨੀ
ਕਾਸ਼ਨੀ ਜੋ ਮਿੱਠੀ ਮਿੱਠੀ ਚਾਸ਼ਨੀ
ਇੱਕ ਮੇਰੀ ਅੱਖ ਕਾਸ਼ਨੀ
ਕਾਸ਼ਨੀ ਜੋ ਮਿੱਠੀ ਮਿੱਠੀ ਚਾਸ਼ਨੀ
ਇੱਕ ਮੇਰੀ ਅੱਖ ਕਾਸ਼ਨੀ
ਕਦੋ ਦੀ ਨੇੜੇ ਹਾਂ ਮੈਂ ਬੈਠੀ
ਤੂੰ ਬਾਂਹ ਮੇਰੀ ਫੱੜ ਦਾ ਨਾ
ਵੇ ਰੁੱਖਾਂ ਰਾਹਾਂ ਚ ਮੈ ਕਿੰਨਾ
ਤੂੰ ਮਿੰਟ ਵੀ ਖੜ ਦਾ ਨਾ
ਕਦੋ ਦੀ ਨੇੜੇ ਹਾਂ ਮੈਂ ਬੈਠੀ
ਤੂੰ ਬਾਂਹ ਮੇਰੀ ਫੱੜ ਦਾ ਨਾ
ਵੇ ਰੁੱਖਾਂ ਰਾਹਾਂ ਚ ਮੈ ਕਿੰਨਾ
ਤੂੰ ਮਿੰਟ ਵੀ ਖੜ ਦਾ ਨਾ
ਵੇ ਇਕ ਦਿਨ ਮੈਂ ਭੀ ਰੁਸ ਜਾਣਾ
ਮਜ਼ਾ ਫਿਰ ਤੈਨੂੰ ਹੈ ਆਣਾ
ਹੱਥ ਜੋੜ ਕੇ ਤੂੰ ਮੈਨੂੰ ਮਨਾ ਨਾ
ਵੋਹ ਪਵੇ ਕਮਲੀਏ ਤੂੰ ਬੜੀ ਨਾਲ
ਮੇਰੇ Afair ਭੀ ਖੜੀ ਕਿਸੇ ਲਈ
ਤੇਰਾ ਤੈਨੂੰ ਮੈਂ ਨਾ ਜੋਡ ਦੀ
ਹਾਏ ਵੇ ਤੇਰੀ ਅੱਖ ਕਾਸ਼ਨੀ
ਕਾਸ਼ਨੀ ਜੋ ਮਿੱਠੀ ਮਿੱਠੀ ਚਾਸ਼ਣੀ
ਇੱਕ ਮੇਰੀ ਅੱਖ ਕਾਸ਼ਨੀ
ਕਾਸ਼ਨੀ ਜੋ ਮਿੱਠੀ ਮਿੱਠੀ ਚਾਸ਼ਨੀ
ਇੱਕ ਮੇਰੀ ਅੱਖ ਕਾਸ਼ਨੀ