ਮੈਂ ਮਥਾ ਟੇਕਦਾਓ ਜੱਮੀ ਜੇਡੀ ਕੁਖ ਚੋ
ਪੜ੍ਹੇ ਜਪਜੀ ਰਕਾਨ ਸੁਭਾ ਮੁਖ ਚੋ
ਮੈਂ ਮਥਾ ਟੇਕਦਾ ਓ ਜੱਮੀ ਜੇਡੀ ਕੁਖ ਚੋ
ਪੜ੍ਹੇ ਜਪਜੀ ਰਕਾਨ ਸੁਭਾ ਮੁਖ ਚੋ
ਓਹਦੇ ਵੇਖੀ ਨਾ ਸਿਰੋਂ ਮੈਂ ਚੁੰਨੀ ਲਥ੍ਦਿ
ਓ ਸ਼ਰਮਾ ਨਾ ਭਰੀ ਹੋਈ ਆ,
ਹੋ ਸਾਡਾ ਲਾਣਾ ਵੀ ਕਰੂਗਾ ਮਾਨ ਜੱਟੀ ਤੇ
ਪਸੰਦ ਜੱਟ ਨੇ ਜੋ ਕਰੀ ਹੋਈ ਏ,
ਸਾਡਾ ਲਾਣਾ ਵੀ ਕਰੂਗਾ ਮਾਨ ਜੱਟੀ ਤੇ
ਪਸੰਦ ਜੱਟ ਨੇ ਜੋ ਕਰੀ ਹੋਈ ਏ
Ranjha Yaar!
ਓ ਜਮਾ ਲਗਦੀ ਆ ਮਿਠੀ ਖੰਡ ਨਾਲਦੀ
ਹਾੱਨਜੀ-ਹਾਨਜੀ ਤੋਂ ਬਿਨਾ ਨਾ ਕਦੇ ਬੋਲਦੀ,
ਜੇਡੀ ਦਿਲ ਵਿਚ ਹੋਵੇ ਮੁਹ ਤੇ ਆਖਦੇ
ਕਦੇ ਵੇਖੀ ਨਾ ਰਕਾਨ ਝੂਠ ਬੋਲਦੀ.
ਹੋ ਮੇਰੀ ਬੇਬੇ ਵਾਂਗੂ ਜੋਡ਼ੂ ਸਾਡੇ ਘਰ ਨੂ
ਤਾਯੋਨ ਜਿੰਦ ਜਾਨ ਓਹ੍ਤੇ ਮਰੀ ਹੋਈ ਏ.
ਹੋ ਸਾਡਾ ਲਾਣਾ ਵੀ ਕਰੂਗਾ ਮਾਨ ਜੱਟੀ ਤੇ
ਪਸੰਦ ਜੱਟ ਨੇ ਜੋ ਕਰੀ ਹੋਈ ਏ,
ਸਾਡਾ ਲਾਣਾ ਵੀ ਕਰੂਗਾ ਮਾਨ ਜੱਟੀ ਤੇ
ਪਸੰਦ ਜੱਟ ਨੇ ਜੋ ਕਰੀ ਹੋਈ ਏ
ਹਾਂ ਮੈਂ ਤਾ ਤੇਰੇ ਚੋ ਪ੍ਯਾਰ ਸਚਾ ਵੇਖੇਯਾ
ਕਿਹੰਦੀ ਬਾਪੂ ਹੋਰੀ ਵੇਖਦੇ ਨੇ ਪੈਲਿਯਾ,
ਹੋ ਨਿੱਕੀ ਉਮਰ ਵਿਚਾਰ ਬੱਡੇ ਕੂਡੀ ਦੇ
ਹੋ ਕਿਹੰਦੀ ਹੋਨਿਯਾ ਨੀ ਮੇਥੋ ਪੱਗਾਂ ਮੈਲਿਯਾ,
ਹੋ ਕਿਵੇ ਮੰਨਣ'ਗੇ ਪੇਕੇ ਜੱਗੀ ਵਾਸ੍ਤੇ
Sanghera ਆ ਵਾਲੇ ਆ ਓ ਡਰੀ ਹੋਈ ਆ
ਹੋ ਸਾਡਾ ਲਾਣਾ ਵੀ ਕਰੂਗਾ ਮਾਨ ਜੱਟੀ ਤੇ
ਪਸੰਦ ਜੱਟ ਨੇ ਜੋ ਕਰੀ ਹੋਈ ਏ,
ਸਾਡਾ ਲਾਣਾ ਵੀ ਕਰੂਗਾ ਮਾਨ ਜੱਟੀ ਤੇ
ਪਸੰਦ ਜੱਟ ਨੇ ਜੋ ਕਰੀ ਹੋਈ ਏ
ਸਾਡਾ ਲਾਣਾ ਵੀ ਕਰੂਗਾ ਮਾਨ ਜੱਟੀ ਤੇ
ਪਸੰਦ ਜੱਟ ਨੇ ਜੋ ਕਰੀ ਹੋਈ ਏ