ਫੁੱਲਾਂ ਤੋਂ ਵੀ ਸੋਨਿਏ ਨੀ ਤੇਰੇ ਵਾਸ੍ਤੇ,
ਸਾਰੇ ਆ ਤੋਂ ਪਿਹਲਾਂ ਫੁਲ ਲੈਕੇ ਆ ਗਯਾ
ਫੁੱਲਾਂ ਤੋਂ ਵੀ ਸੋਨਿਏ ਨੀ ਤੇਰੇ ਵਾਸ੍ਤੇ,
ਸਾਰੇ ਆ ਤੋਂ ਪਿਹਲਾਂ ਫੁਲ ਲੈਕੇ ਆ ਗਯਾ
ਨੂਹ ਰਾਣੀ ਤੇਰੀ ਮੈਂ ਪਸੰਦ ਕਰ ਲਯੀ,
ਨੂਹ ਰਾਣੀ ਤੇਰੀ ਮੈਂ ਪਸੰਦ ਕਰ ਲਯੀ,
ਬੇਬੇ ਨੂ ਸਵੇਰੇ ਅੱਜ ਕਿਹਕੇ ਆ ਗਯਾ.
ਕੀਤੇ ਵੀ ਨਾ ਲੱਗੇ ਹੁਣ ਜੀ ਦਿਲ ਦਾ,
ਪਤਾ ਨੀ ਚੁਰਾ ਲੇਯਾ ਤੂ ਕਿ ਦਿਲ ਦਾ
ਓ ਕੀਤੇ ਵੀ ਨਾ ਲੱਗੇ ਹੁਣ ਜੀ ਦਿਲ ਦਾ,
ਪਤਾ ਨੀ ਚੁਰਾ ਲੇਯਾ ਤੂ ਕਿ ਦਿਲ ਦਾ
ਤੇਰੇ ਬਿਨਾ ਮੇਰੇ ਸੌਰੇਯਾ ਦੇ ਪਿੰਡ ਮੈਂ
ਤੇਰੇ ਬਿਨਾ ਮੇਰੇ ਸੌਰੇਯਾ ਦੇ ਪਿੰਡ ਮੈਂ
18-19 ਸਾਲ ਕੱਲਾ ਰਿਹਕੇ ਆ ਗਯਾ
ਫੁੱਲਾਂ ਤੋਂ ਵੀ ਸੋਨਿਏ ਨੀ ਤੇਰੇ ਵਾਸ੍ਤੇ,
ਸਾਰੇ ਆ ਤੋਂ ਪਿਹਲਾਂ ਫੁਲ ਲੈਕੇ ਆ ਗਯਾ
ਨੂਹ ਰਾਣੀ ਤੇਰੀ ਮੈਂ ਪਸੰਦ ਕਰ ਲਯੀ,
ਬੇਬੇ ਨੂ ਸਵੇਰੇ ਅੱਜ ਕਿਹਕੇ ਆ ਗਯਾ
ਆਹ ਲੈ ਦਿਲ ਮੇਰਾ ਸੱਜਣਾ,
ਅਸੀ ਤਾਂ ਚੰਗੇ ਆ ਬੇਦਿਲ,
ਕੀਤਾ ਬੇ ਇਸ਼੍ਕ਼ ਵਿਚ ਇਸ ਨੂ,
ਜ਼ਮਾਨਾ ਪ੍ਯਾਰ ਕਿਹੰਦਾ ਏ
ਕਿਹਣ ਨੂ ਫਿਰਾ ਜੋ ਗੱਲ ਕਿਹ ਲੈਣ ਦੇ,
ਪੈਂਦੇ ਨੇ ਜੇ ਪੇਚੇ ਅੱਜ ਪੈ ਲੈਣ ਦੇ,
ਓ ਕਿਹਣ ਨੂ ਫਿਰਾ ਜੋ ਗੱਲ ਕਿਹ ਲੈਣ ਦੇ,
ਪੈਂਦੇ ਨੇ ਜੇ ਪੇਚੇ ਅੱਜ ਪੈ ਲੈਣ ਦੇ,
ਅੱਖਿਆ ਚ ਪਾ ਲੇ ਮੁੰਡਾ ਤੇਰੇ ਕਰਕੇ
ਅੱਖਿਆ ਚ ਪਾ ਲੇ ਮੁੰਡਾ ਤੇਰੇ ਕਰਕੇ
ਸੂਰਮੇ ਦੀ ਡੱਬੀ ਵਿਚ ਪੈ ਕੇ ਆ ਗਯਾ.
ਫੁੱਲਾਂ ਤੋਂ ਵੀ ਸੋਨਿਏ ਨੀ ਤੇਰੇ ਵਾਸ੍ਤੇ,
ਸਾਰੇ ਆ ਤੋਂ ਪਿਹਲਾਂ ਫੁਲ ਲੈਕੇ ਆ ਗਯਾ
ਨੂਹ ਰਾਣੀ ਤੇਰੀ ਮੈਂ ਪਸੰਦ ਕਰ ਲਯੀ,
ਬੇਬੇ ਨੂ ਸਵੇਰੇ ਅੱਜ ਕਿਹਕੇ ਆ ਗਯਾ