ਕਿਹੰਦਾ ਜੀ ਅਸੀ ਇਕ ਗਲ ਕਿਹਨੀ ਆ ਮੈਂ ਕਿਹਾ ਕਿਹ ਬੱਲੇਯਾ
ਦੱਸੋ ਜੀ ਹੁਣ ਤੁਸੀ ਪਕਾ ਮੰਨ ਜਾਓਗੇ ਪਿਹਲਾਂ ਕਿਹ ਝੱਲੇਯਾ
ਕਿਹੰਦਾ ਜੀ ਚਿਤ ਕਾਊ ਮਾਊ ਕਰੀ ਜਾਵੇ
ਥੋੜਾ ਥੋੜਾ ਸੰਗੇ ਥੋੜਾ ਥੋੜਾ ਘਬਰਾਵੇ
ਤੁਹਾਡੇ ਦਿਲ ਵਿਚ ਭੋਰਾ ਥਾ ਲੇਨੀ ਆ
ਵੇ ਮੈਂ ਕਿਹਾ ਜਾ ਝੱਲੇਯਾ
ਕਿਹੰਦਾ ਜੀ ਅਸੀ ਇਕ ਗਲ ਕਿਹਨੀ ਆ ਮੈਂ ਕਿਹਾ ਕਿਹ ਬੱਲੇਯਾ
ਦੱਸੋ ਜੀ ਹੁਣ ਤੁਸੀ ਪਕਾ ਮੰਨ ਜਾਓਗੇ ਮੈਂ ਕਿਹਾ ਜਾ ਝੱਲੇਯਾ
ਮੈਂ ਕਿਹਾ ਮੇਰੇ ਪਿਛੇ ਐਵੇਂ ਗੇੜੇ ਕਾਹਤੋਂ ਮਾਰਦਾ ਕਿਹੰਦਾ ਸੋਹਣੀ ਲਗਦੀ
ਸੋਹਣੀਯਾ ਤਾਂ ਜਾਗ ਤੇ ਬਥੇਰੀਯਾ ਨੇ ਹੋਰ ਕੱਲੀ ਮੈਂ ਹੀ ਜਚਦੀ

ਕਿਹੰਦਾ ਐਵੇਂ ਪਾਓ ਨਾ ਮੈਨੂ ਬੁਝਾਰਤਾਂ
ਪਤਾ ਮੈਨੂ ਐਵੇਂ ਕਰਦੇ ਐਂਵੇ ਸ਼ਰਾਰਤਾਂ
ਜੱਟ ਦੀ ਵੀ ਹਿੰਡ ਆ ਮਨਾ ਲੇਨੀ ਆ ਵੇ ਮੈਂ ਕਿਹਾ ਜਾ ਝੱਲੇਯਾ
ਕਿਹੰਦਾ ਜੀ ਅਸੀ ਇਕ ਗਲ ਕਿਹਨੀ ਆ ਮੈਂ ਕਿਹਾ ਕਿਹ ਬੱਲੇਯਾ
ਦੱਸੋ ਜੀ ਹੁਣ ਤੁਸੀ ਪਕਾ ਮੰਨ ਜਾਓਗੇ ਮੈਂ ਕਿਹਾ ਜਾ ਝੱਲੇਯਾ
ਮੈਂ ਕਿਹਾ ਐਵੇਂ ਮੈਨੂ ਫੋਨ ਫੂਨ ਲਯਾ ਨਾ ਕਰੋ ਨਾ ਭੋਰਾ ਗਲ ਮੰਨ'ਨੀ
ਪਿੰਡਾਂ ਵਾਲੀ ਹੁੰਦੀ ਆ ਮੰਡੀਰ ਅੱਥਰੀ ਜੀ ਕਿਹੰਦਾ ਪਿਹਿਨੀ ਝੱਲਣੀ

ਕਿਹੰਦਾ ਐਵੇਂ ਹਿੰਡ ਕਾਹਣੂ ਕਰੀ ਜਾਣੇ ਓ
ਗਲ ਗਲ ਉੱਤੇ ਐਵੇਂ ਅੜੀ ਜਾਣੇ ਓ
ਹਨ ਕਰੋ ਝਟ ਮੰਗਣੀ ਕਰਾ ਲੇਹੁਨੀ ਆਂ
ਵੇ ਮੈਂ ਕਿਹਾ ਓਏ ਹੋਏ ਹੋਏ
ਕਿਹੰਦਾ ਜੀ ਅਸੀ ਇਕ ਗਲ ਕਿਹਨੀ ਆ ਮੈਂ ਕਿਹਾ ਕਿਹ ਬੱਲੇਯਾ
ਦੱਸੋ ਜੀ ਹੁਣ ਤੁਸੀ ਪਕਾ ਮੰਜਾਓਗੇ ਵੇ ਮੈਂ ਕਿਹਾ ਜਾ ਝੱਲੇਯਾ
ਮੈਂ ਕਿਹਾ ਐਵੇਂ ਪੁਠੇ ਚਕਰਾਂ ਚ ਨਾਯੋ ਪੇਵਨਾ ਕਿਹੰਦਾ ਸੁਣ ਸੋਨਿਏ
ਮਾਪੇਯਾ ਦੀ ਰਜ਼ਾ ਵਿਚ ਸਦਾ ਰੇਹਵਣਾ ਏ ਇਹੀ ਤਾ ਗੁਣ ਸੋਨਿਏ

ਨੀ ਮੈਂ ਕਿਹਦਾ ਦਸ ਚਕ ਲੇ ਜੌਂਗਾ
ਮਾਨਾ ਦੀ ਕੁੜੀ ਨੂ ਟੋਰ ਨਾਲ ਵਿਆਹੁੰਗਾ
ਬੇਬੇ ਆਪੇ ਤੇਰੀ ਸੋਹਣੀਏ ਮਨਾ ਲੇਨੀ ਆ ਵੇ ਮੈਂ ਕਿਹਾ ਹੈਂ ਝੱਲੇਯਾ
ਕਿਹੰਦਾ ਜੀ ਅਸੀ ਇਕ ਗਲ ਕਿਹਨੀ ਆ ਮੈਂ ਕਿਹਾ ਕਿਹ ਬੱਲੇਯਾ
ਹੁਣ ਤਾ please ਤੁਸੀ ਮੰਨ ਜਾਓ ਵੇ ਸੋਚਦੀ ਆਂ ਝੱਲੇਯਾ
ਐ ਨਾ ਕਰੋ ਜੀ ਤੁਸੀ ਐ ਨਾ ਕਰੋ ਮੰਨ ਜਾਓ ਨਾ ਤੁਸੀ ਐ ਨਾ ਕਰੋ