[ Featuring Jassi Katyal ]
ਹੋ ਦਿਨੇ ਦਿਨੇ ਤਾਂ ਦੁਨਿਯਾ ਵਾਂਗੂ ਰਿਹੰਦਾ ਏ
ਦਿਨੇ ਦਿਨੇ ਤਾਂ ਦੁਨਿਯਾ ਵਾਂਗੂ ਰਿਹੰਦਾ ਏ
ਅਸ੍ਲੀ ਰੰਗ ਵਖੌਂਦਾ 8 ਕੁ ਵਜੇ ਤੋਂ ਬਾਦ ਕੁੜੇ
ਜੇ ਕੱਲੀ ਦਾਰੂ ਪੀਂਦਾ ਤਾਂ ਬਚ ਜਾਣਾ ਸੀ
ਜੇ ਕੱਲੀ ਦਾਰੂ ਪੀਂਦਾ ਤਾਂ ਬਚ ਜਾਣਾ ਸੀ
ਓ ਰਿਹਾ ਪੇਗ ਚ ਘੋਲ ਕੇ ਪੀਂਦਾ ਤੇਰੀ ਯਾਦ ਕੁੜੇ
ਜੇ ਕੱਲੀ ਦਾਰੂ ਪੀਂਦਾ ਤਾਂ ਬਚ ਜਾਣਾ ਸੀ
ਓ ਰਿਹਾ ਪੇਗ ਚ ਘੋਲ ਕੇ ਪੀਂਦਾ ਤੇਰੀ ਯਾਦ ਕੁੜੇ
ਜੇ ਕੱਲੀ ਦਾਰੂ ਪੀਂਦਾ ਤਾਂ ਬਚ ਜਾਣਾ ਸੀ
ਓ ਤੂ ਕਿ ਕਿੱਟੀ ਰੌਲਾ ਪਾਕੇ ਦੱਸੇਯਾ ਨਯੀ
ਹੋ ਕਿ ਦੱਸਣ ਤੈਨੂ ਓ ਦਿਨ ਦਾ ਜੱਟ ਹੱਸੇਆ ਨਈ
ਓ ਤੂ ਕਿ ਕਿੱਟੀ ਰੌਲਾ ਪਾਕੇ ਦੱਸੇਯਾ ਨਯੀ
ਹੋ ਕਿ ਦੱਸਣ ਤੈਨੂ ਓ ਦਿਨ ਦਾ ਜੱਟ ਹੱਸੇਆ ਨਈ
ਹੁੰਨ ਅੱਖ ਪਰਖੂ ਹੋ ਗਯੀ ਬਲੀਏ ਯਾਰਾਂ ਦੀ
ਹੁੰਨ ਅੱਖ ਪਾਰਖੂ ਹੋ ਗਯੀ ਬਲੀਏ ਯਾਰਾਂ ਦੀ
ਗੋਰਾ ਰੰਗ ਕਰ ਗਯਾ ਗਬਰੂ ਨੂ ਬਰਬਾਦ ਕੁੜੇ
ਜੇ ਕੱਲੀ ਦਾਰੂ ਪੀਂਦਾ ਤਾਂ ਬਚ ਜਾਣਾ ਸੀ
ਓ ਰਿਹਾ ਪੇਗ ਚ ਘੋਲ ਕੇ ਪੀਂਦਾ ਤੇਰੀ ਯਾਦ ਕੁੜੇ
ਓ ਜਦੋਂ ਚੇਤੇ ਕਰਦਾ ਲੰਗੇਯਾ ਸਮਾ ਹਸੀਨ ਕੁੜੇ
ਫੇਰ ਸੁੱਕੀ ਪੀਵਾਂ ਖਾਂਦਾ ਨੀ ਨਮਕੀਨ ਕੁੜੇ
ਓ ਜਦੋਂ ਚੇਤੇ ਕਰਦਾ ਲੰਗੇਯਾ ਸਮਾ ਹਸੀਨ ਕੁੜੇ
ਫੇਰ ਸੁੱਕੀ ਪੀਵਾਂ ਖਾਂਦਾ ਨੀ ਨਮਕੀਨ ਕੁੜੇ
ਏ ਇਸ਼੍ਕ਼ ਚੋਂਚਲਾ ਏ ਇਸ਼੍ਕ਼ ਚੋਂਚਲਾ ਬਣ ਗਯਾ
ਅੱਜ ਕਲ ਲੋਕੰ ਲਯੀ ਕੋਈ ਦਿਲੋਂ ਨੀ ਕਰਦਾ
ਲੈਂਦੇ ਸਬ ਸਵਾਦ ਕੁੜੇ
ਜੇ ਕੱਲੀ ਦਾਰੂ ਪੀਂਦਾ ਤਾਂ ਬਚ ਜਾਣਾ ਸੀ
ਓ ਰਿਹਾ ਪੇਗ ਚ ਘੋਲ ਕੇ ਪੀਂਦਾ ਤੇਰੀ ਯਾਦ ਕੁੜੇ
ਜੇ ਕੱਲੀ ਦਾਰੂ ਪੀਂਦਾ ਤਾਂ ਬਚ ਜਾਣਾ ਸੀ
ਚਲੋ ਰਬ ਦੀ ਮਰਜ਼ੀ ਗੁੱਸਾ ਨਈ ਹੁੰਨ ਤੇਰੇ ਤੇ
ਹੋ ਪੱਕੀ ਯਾਰੀ ਪਾ ਲੀ ਨਾਲ ਹਨੇਰੇ ਦੇ
ਚਲੋ ਰਬ ਦੀ ਮਰਜ਼ੀ ਗੁੱਸਾ ਨਈ ਹੁੰਨ ਤੇਰੇ ਤੇ
ਹੋ ਪੱਕੀ ਯਾਰੀ ਪਾ ਲੀ ਨਾਲ ਹਨੇਰੇ ਦੇ
ਓ ਸੁਨੇਯਾ ਬਹਲੀ ਖੁਸ਼ ਤੂ ਛੱਡ ਕੇ ਮਿੱਤਰਾਂ ਨੂ
ਓ ਸੁਨੇਯਾ ਬਹਲੀ ਖੁਸ਼ ਤੂ ਛੱਡ ਕੇ ਮਿੱਤਰਾਂ ਨੂ
ਹਾਏ ਇਸੇ ਖੁਸ਼ੀ ਚ ਕੱਟੀ ਬੈਠਾ ਮਾਨ ਸਲਾਦ ਕੁੜੇ
ਦਿਨੇ ਦਿਨੇ ਤਾਂ ਦੁਨਿਯਾ ਵਾਂਗੂ ਰਿਹੰਦਾ ਏ
ਜੇ ਕੱਲੀ ਦਾਰੂ ਪੀਂਦਾ ਤਾਂ ਬਚ ਜਾਣਾ ਸੀ
ਓ ਰਿਹਾ ਪੇਗ ਚ ਘੋਲ ਕੇ ਪੀਂਦਾ ਤੇਰੀ ਯਾਦ ਕੁੜੇ
ਜੇ ਕੱਲੀ ਦਾਰੂ ਪੀਂਦਾ ਤਾਂ ਬਚ ਜਾਣਾ ਸੀ
ਓ ਰਿਹਾ ਪੇਗ ਚ ਘੋਲ ਕੇ ਪੀਂਦਾ ਤੇਰੀ ਯਾਦ ਕੁੜੇ