[ Featuring Amarjot ]
ਤੈਥੋ ਔਲਾ ਹੁਣ ਕਿ ਭਾਮੇ ਬੁੱਤਾਂ ਵਟਡੀ
ਤੈਥੋ ਔਲਾ ਹੁਣ ਕਿ ਭਾਮੇ ਬੁੱਤਾਂ ਵਟਡੀ
ਮੈਥੋ ਚੱਕ ਨਿਓ ਹੁੰਦੀ ਹੁਣ ਮਿਤ੍ਰਾ
ਮੈਂ ਜੋਬ੍ਨੇ ਦੀ ਪੰਡ ਬੰਨਗੀ
ਹਾਏ ਮੈਨੂ ਚੱਟ ਲੇ ਚੱਟ ਲੇ
ਚੱਟ ਲੇ ਤਲੀ ਦੇ ਉੱਤੇ ਧਰਕੇ
ਵੇ ਮਿਤ੍ਰਾ ਮੈਂ ਖੰਡ ਬੰਨਗੀ
ਮੈਨੂ ਚੱਟ ਲੇ ਲੀ ਦੇ ਉੱਤੇ ਧਰਕੇ
ਵੇ ਮਿਤ੍ਰਾ ਮੈਂ ਖੰਡ ਬੰਗੀ
ਦੇ ਕਾਲਜੇ ਨੂ ਤਾਰ ਦਰੋ ਮੋਡੀ ਨਾ ਨੀ ਯਾਰ
ਦੇ ਕਾਲਜੇ ਨੂ ਤਾਰ ਦਰੋ ਮੋਡੀ ਨਾ ਨੀ ਯਾਰ
ਵੈਰ ਪਿੰਡ ਦੀ ਮਂਡੀਰ ਨਾਲ ਪਾ ਲੇਯਾ ਨੀ ਲਡ਼ ਲਡ਼ ਜੱਟ ਮਰਦਾ
ਹਾਏ ਲਾ ਲੇ ਹਿੱਕ ਨਾਲ
ਹਿੱਕ ਨਾਲ ਹਿੱਕ ਨਾਲ ਵੈਰਨੇ ਫੜਕੇ
ਨੀ ਯਾਰ ਕੂਲ਼ਾ ਪਤ ਵਰਗਾ
ਲਾ ਲੇ ਹਿੱਕ ਨਾਲ ਵੈਰਨੇ ਫੜਕੇ
ਨੀ ਯਾਰ ਕੂਲ਼ਾ ਪਤ ਵਰਗਾ
ਮੇਰੇ ਵੱਸ ਦੀ ਰਹੀ ਨਾ ਗੱਲ ਕੋਈ ਵੇ
ਕਿਹਰਵਾਨ ਏ ਜਵਾਨੀ ਹੁਣ ਹੋਯੀ ਵੇ
ਤੈਨੂ ਪਲ ਵਿਚ ਦੱਸ ਲੇਨਾ ਮਿਤ੍ਰਾ
ਮੈਂ ਸਪਨੀ ਦੇ ਡੰਗ ਬਣ ਗਈ
ਹਾਏ ਮੈਨੂ ਚੱਟ ਲੇ ਚੱਟ ਲੇ
ਚੱਟ ਲੇ ਲੇ ਤਲੀ ਦੇ ਉੱਤੇ ਧਰਕੇ
ਵੇ ਮਿਤ੍ਰਾ ਮੈਂ ਖੰਡ ਬੰਨਗੀ
ਹੋ ਤੇਰੇ ਹਥ ਲਾਯਾ ਮੇਲੇ ਹੁੰਦੇ ਅੰਗ ਨੀ
ਹਾਏ ਤੇਰੇ ਹਥ ਲਾਯਾ ਮੇਲੇ ਹੁੰਦੇ ਅੰਗ ਨੀ
ਚੋਂਦਾ ਫਿਰਦਾ ਸਦੂਰੀ ਜਿਹਾ ਰੰਗ ਨੀ
ਤੇਰਾ ਮੁਖੜਾ ਦੇਖ ਕੇ ਬਲੀਏ ਨੀ ਬਦਲਾਂ ਚ ਚੰਨ ਵੜਦਾ
ਹਾਏ ਲਾ ਲੇ ਹਿੱਕ ਨਾਲ
ਹਿੱਕ ਨਾਲ ਹਿੱਕ ਨਾਲ ਵੈਰਨੇ ਫੜਕੇ
ਨੀ ਯਾਰ ਕੂਲ਼ਾ ਪਤ ਵਰਗਾ
ਜੋਡ਼ਾ ਘੁਘਿਯਾ ਦਾ ਕਰਦਾ ਏ ਕਲੋਲ ਵੇ
ਚਿਤ ਹੋ ਜਾਂਦੇ ਦੇਖ ਡਾਵਾ ਡੋਲ ਵੇ
ਜਮਾ ਦੀਨੋ ਦਿਨ ਬੇਲ ਵਾਂਗੂ ਵਧ ਦੀ
ਕਲੀਰ ਤੋ ਮੈਂ ਚੰਦ ਬਣਨ ਗੀ
ਹਾਏ ਮੈਨੂ ਚੱਟ ਲੇ ਚੱਟ ਲੇ
ਚੱਟ ਲੇ ਲੇ ਤਲੀ ਦੇ ਉੱਤੇ ਧਰਕੇ
ਵੇ ਮਿਤ੍ਰਾ ਮੈਂ ਖੰਡ ਬੰਨਗੀ
ਹੋ ਤੂ ਯਾਰਾ ਦੇ ਲਵਾ ਦੇ ਨਾਮ ਜਿੰਦ ਨੀ
ਹੋ ਤੂ ਯਾਰਾ ਦੇ ਲਵਦੇ ਨਾਮ ਜਿੰਦ ਨੀ
ਤੇਰੇ ਬਿਨਾ ਨਾ ਜੇਊਂਦਾ ਜੱਟ ਬਿੰਦ ਨੀ
ਚਮਕੀਲਾ ਤੇਰੀ ਖਰ ਕੇ ਨੀ ਸਤ੍ਹ ਚ ਸਿਫਤ ਕਰਦਾ
ਹਾਏ ਲਾ ਲੇ ਹਿੱਕ ਨਾਲ ਹਿੱਕ ਨਾਲ
ਹਿੱਕ ਨਾਲ ਵੈਰਨੇ ਫੜਕੇ
ਨੀ ਯਾਰ ਕੂਲ਼ਾ ਪਤ ਵਰਗਾ
ਮੈਨੂ ਚੱਟ ਲੇ ਲੀ ਦੇ ਉੱਤੇ ਧਰਕੇ
ਵੇ ਮਿਤ੍ਰਾ ਮੈਂ ਖੰਡ ਬੰਗੀ
ਲਾ ਲੇ ਹਿੱਕ ਨਾਲ ਵੈਰਨੇ ਫੜਕੇ
ਨੀ ਯਾਰ ਕੂਲ਼ਾ ਪਤ ਵਰਗਾ