[ Featuring Amarjot, Dixit Seth ]
ਆਰੀ ਆਰੀ ਆਰੀ
ਆਰੀ ਆਰੀ ਆਰੀ
ਵੇ ਸੱਚ ਪੁਛੋ ਕਿ ਦੁਖਦਾ ਵੇ ਮੈਂ ਤਾਂ ਤੇਰੇ ਫਿਕਰਾਂ ਦੀ ਮਾਰੀ
ਤੂੰ ਵੀ ਕਿਹੜਾ ਸੱਚ ਦਸਦੀ
ਹੋ ਤੂੰ ਵੀ ਕਿਹੜਾ ਸੱਚ ਦਸਦੀ
ਨੀ ਜਿਹੜੀ ਪੇਕਿਆਂ ਪਿੰਡ ਸੀ ਯਾਰੀ
ਮੈਂ ਸੱਚੀ ਮੁੱਚੀ ਸੱਚ ਦਸਦੀ
ਮੈਂ ਸੱਚੀ ਮੁੱਚੀ ਸੱਚ ਦਸਦੀ
ਵੇ ਮੇਰੀ ਕੁੜੀਆਂ ਚ ਸੀ ਗੀ ਸਰਦਾਰੀ
ਕੀ ਨੇ ਤੇਰੇ ਅੰਗ ਮਸਲੇ
ਹੋ ਕੀ ਨੇ ਤੇਰੇ ਅੰਗ ਮਸਲੇ
ਨੀ ਕਿਹੜਾ ਕਰ ਗਿਆ ਖੁਦ ਮੁਖਤੀਆਰੀ
ਲੱਕ ਮੇਰਾ ਕੱਚ ਵਰਗਾ ,ਕੱਚ ਵਰਗਾ
ਮੁੰਡੇ ਆਖਦੇ ਮਜਾਜਣ ਭਾਰੀ
ਲੱਕ ਮੇਰਾ ਕੱਚ ਵਰਗਾ
ਉਹ ਢਾਈਆਂ ਢਾਈਆਂ ਢਾਈਆਂ
ਢਾਈਆਂ ਢਾਈਆਂ ਢਾਈਆਂ
ਨੀ ਯਾਰ ਤੇਰਾ ਵਰੀ ਹੋ ਗਯਾ ਹੁਣ ਵੰਡ ਲੱਛਿਆਂ ਮਿਠਾਈਆਂ
ਪੱਟਤੀ ਮੁਲਾਜੇਆ ਨੇ , ਵੇ ਪੱਟਤੀ ਮੁਲਾਜੇਆ ਨੇ
ਤੈਨੂੰ ਲਬਨਾ ਦੀ ਡੰਡੀਆਂ ਲੁਹਾਈਆਂ
ਉਹ ਚੋਰੀ ਚਾਰੀ ਗੁਜੀ ਨਾ ਰਹੇ
ਹਾਏ ਚੋਰੀ ਚਾਰੀ ਗੁਜੀ ਨਾ ਰਹੇ
ਢੀਡ ਲੁਕਦੇ ਕਦੇ ਨਾ ਦਾਇਆ
ਮੈਂ ਐਵੇਂ ਬਦਨਾਮ ਹੋ ਗਈ
ਮੈਂ ਐਵੇਂ ਬਦਨਾਮ ਹੋ ਗਈ
ਵੇ ਕਦੀ ਭੁੱਲ ਕੇ ਨਾ ਅੱਖੀਆਂ ਲਾਇਆ
ਭੇਜ ਯਾਰਾਂ ਨੇ ਝਾਂਜਰਾਂ
ਆ ਲੈ ਝਾਂਜਰਾਂ ਨੇ ਕਲ ਛੜੇਆ ਦੇ ਵੇਹੜੇ ਸੁੱਟ ਆਇਆ
ਤੇਰੀਆਂ ਰਕਾਨੇ ਝਾਂਝਰਾ