[ Featuring Amarjot ]
ਹੱਥ ਬੰਨ ਮੈ ਮਿਨਤਾ ਕਰਦੀ ਵੇ
ਇਕ ਗੱਲ ਤੂੰ ਮੰਨ ਲੈ ਮੇਰੀ
ਸੋਹ ਤੇਰੀ ਮੇਰੇ ਸੋਹਣਿਆਂ ਵੇ
ਬਣ ਕੇ ਮੈ ਰਹਿਣਾ ਤੇਰੀ
ਝਲੀਏ ਕਿਸੇ ਦੀ ਕਾਹਨੂੰ ਘੂਰ
ਸੋਹਣਿਆਂ
ਕੱਲੀ ਨੂੰ ਲੈ ਜਾ ਕੀਤੇ ਦੂਰ
ਸੋਹਣਿਆਂ
ਕੱਲੀ ਨੂੰ ਲੈ ਜਾ ਕੀਤੇ ਦੂਰ
ਹੋ ਜੋ ਨਾਰਾ ਉੱਡਣ ਗਈਆਂ ਨੀ
ਓਹਨਾ ਨੂੰ ਦਾਜ ਜੁੜੇ ਨਾ
ਕੱਚਿਆਂ ਤੇ ਰੁੜ ਗਏ ਜਿਹੜੇ ਨੀ
ਪਿੱਛੇ ਉਹ ਯਾਰ ਮੁੜੇ ਨਾ
ਰੱਬ ਸਾਡੀ ਸੁਨ ਜੇ ਲਵੇ
ਸੋਹਣੀਏ
ਪਤੜਾ ਤੇ ਕੂਕ ਪਵੇ
ਸੋਹਣੀਏ
ਪਤੜਾ ਤੇ ਕੂਕ ਪਵੇ
ਹਾਸੇ ਨਾਲ ਹਾਸਾ ਰਹਿ ਗਿਆ
ਸੱਚੀ ਹਾਂ ਹਾਂ ਵੇ ਮੇਰੀ
ਰਹਿ ਸਾਡੇ ਨੇੜੇ ਨੇੜੇ
ਫੜ ਲੈ ਬਾਵਾਂ ਵੇ ਮੇਰੀ
ਹਾਏ ਫੜ ਲੈ ਬਾਵਾਂ ਵੇ ਮੇਰੀ
ਚਖੀਏ ਜਵਾਨੀ ਦਾ ਸਰੂਰ
ਸੋਹਣਿਆਂ
ਕੱਲੀ ਨੂੰ ਲੈ ਜਾ ਕੀਤੇ ਦੂਰ
ਸੋਹਣਿਆਂ
ਕੱਲੀ ਨੂੰ ਲੈ ਜਾ ਕੀਤੇ ਦੂਰ
ਰੱਖੇ ਰੱਬ ਰਾਜੀ ਤੈਨੂੰ ਨੀ
ਰੋਣਾ ਹੈ ਰੋ ਨੀ ਅੜੀਏ
ਰੱਖੇ ਰੱਬ ਰਾਜੀ ਤੈਨੂੰ ਨੀ
ਰੋਣਾ ਹੈ ਰੋ ਨੀ ਅੜੀਏ
ਕੱਖਾਂ ਤੋਂ ਹੌਲੀ ਐਵੇ ਨੀ
ਹੋਣਾ ਹੈ ਹੋ ਨੀ ਅੜੀਏ
ਕੱਖਾਂ ਤੋਂ ਹੌਲੀ ਐਵੇ ਨੀ
ਹੋਣਾ ਹੈ ਹੋ ਨਾ ਅੜੀਏ
ਯਾਰ ਤੇਰਾ ਵੱਸ ਦਾ ਰਵੇ
ਸੋਹਣੀਏ
ਪਤੜਾ ਤੇ ਕੂਕ ਪਵੇ
ਸੋਹਣੀਏ
ਪਤੜਾ ਤੇ ਕੂਕ ਪਵੇ
ਸਾਰਾ ਜੱਗ ਵੈਰੀ ਹੋਇਆ
ਆ ਵੇ ਬਹਿ ਬਹਿ ਵੇ ਚੰਨਾ
ਮੈਥੋਂ ਨੀ ਦਿਲ ਜਿੱਤ ਹੁੰਦੇ
ਦਿਲ ਵਿਚ ਰਹਿ ਰਹਿ ਵੇ ਚੰਨਾ
ਹਾਏ ਦਿਲ ਵਿਚ ਰਹਿ ਰਹਿ ਵੇ ਚੰਨਾ
ਪੜਦਾ ਨਾ ਸਾਨੂੰ ਮਨਜ਼ੂਰ
ਸੋਹਣਿਆਂ
ਕੱਲੀ ਨੂੰ ਲੈ ਜਾ ਕੀਤੇ ਦੂਰ
ਸੋਹਣਿਆਂ
ਕੱਲੀ ਨੂੰ ਲੈ ਜਾ ਕੀਤੇ ਦੂਰ
ਪਿੰਡ ਚੋ ਸਿਰ ਕਡਮੇ ਲਾਣੇ ਦੀ
ਧੀ ਏ ਤੂੰ ਧੀ ਹਾਨਨੇ
ਪਿੰਡ ਚੋ ਸਿਰ ਕਡਮੇ ਲਾਣੇ ਦੀ
ਧੀ ਏ ਤੂੰ ਧੀ ਹਾਨਨੇ
ਕਲਯੁਗ ਮੂੰਹ ਅੱਡੀ ਬੈਠਾ ਨੀ
ਬੁਲਿਆਂ ਲੈ ਸੀ ਹਾਨਨੇ
ਕਲਯੁਗ ਮੂੰਹ ਅੱਡੀ ਬੈਠਾ ਨੀ
ਬੁਲਿਆਂ ਲੈ ਸੀ ਹਾਨਨੇ
ਘੂਰ ਦੇ ਗਰੀਬ ਨੂੰ ਸਵੈ
ਸੋਹਣੀਏ
ਪਤੜਾ ਤੇ ਕੂਕ ਪਵੇ
ਸੋਹਣੀਏ
ਪਤੜਾ ਤੇ ਕੂਕ ਪਵੇ
ਮੇਰਾ ਹ੍ਹੁਣ ਵੈਰੀ ਹੋਇਆ
ਘਰ ਦਾ ਜੀ ਜੀ ਹਾਣੀਆਂ
ਮੇਰੇ ਜੋ ਦਿਲ ਤੇ ਬੀਤੇ
ਦੱਸਾਂ ਕੀ ਕੀ ਹਾਣੀਆਂ
ਹਾਏ ਦੱਸਾਂ ਕੀ ਕੀ ਹਾਣੀਆਂ
ਹੌਕਿਆਂ ਚ ਜਿੰਦ ਚੁਰੋ ਚੂਰ
ਸੋਹਣਿਆਂ
ਕੱਲੀ ਨੂੰ ਲੈ ਜਾ ਕੀਤੇ ਦੂਰ
ਸੋਹਣਿਆਂ
ਕੱਲੀ ਨੂੰ ਲੈ ਜਾ ਕੀਤੇ ਦੂਰ
ਦੋ ਘੜੀਆਂ ਹੱਸ ਖੇਡ ਕੇ ਨੀ
ਦੁਖਾਂ ਦੀ ਜੂਨ ਹੰਢਾਉਣੀ
ਦੋ ਘੜੀਆਂ ਹੱਸ ਖੇਡ ਕੇ ਨੀ
ਦੁਖਾਂ ਦੀ ਜੂਨ ਹੰਢਾਉਣੀ
ਕੱਲਿਆਂ ਬਹਿ ਬਹਿ ਕੇ ਰੋਣਾ ਨੀ
ਕੰਧਾਂ ਨੂੰ ਹੁੱਕ ਸਨਾਉਣੀ
ਕੱਲਿਆਂ ਬਹਿ ਬਹਿ ਕੇ ਰੋਣਾ ਨੀ
ਕੰਧਾਂ ਨੂੰ ਹੁੱਕ ਸਨਾਉਣੀ
ਮਾੜਾ ਚਮਕੀਲਾ ਕਿ ਕਵੇ
ਸੋਹਣੀਏ
ਪਤੜਾ ਤੇ ਕੂਕ ਪਵੇ
ਸੋਹਣੀਏ
ਪਤੜਾ ਤੇ ਕੂਕ ਪਵੇ
ਸੋਹਣਿਆਂ
ਕੱਲੀ ਨੂੰ ਲੈ ਜਾ ਕੀਤੇ ਦੂਰ
ਸੋਹਣੀਏ
ਪਤੜਾ ਤੇ ਕੂਕ ਪਵੇ
ਸੋਹਣਿਆਂ
ਕੱਲੀ ਨੂੰ ਲੈ ਜਾ ਕੀਤੇ ਦੂਰ
ਸੋਹਣੀਏ
ਪਤੜਾ ਤੇ ਕੂਕ ਪਵੇ