[ Featuring Jashan Inder ]
ਤੂ ਚੰਦਨ ਤੇ ਅੱਸੀ ਕਖ ਜਿਹੇ
ਅੱਸੀ ਸਿਫ਼ਰ ਤੇ ਤੁੱਸੀ ਲਾਖ ਜਿਹੇ
ਤੂ ਤਣਾ ਰੋਹੀ ਦੀ ਕਿ ਕਾਰਦਾ
ਅੱਸੀ ਟਾੰਨੇ ਤੇਰੇ ਦੇ ਸਖ ਜਿਹੇ
ਹਨ ਫੁੱਲ ਜਿਵੇਈਂ ਡਾਨੀ ਕੋਹਇ
ਜਿਵੇਈਂ ਰਾਜਾ ਤੇ ਰਾਣੀ ਕੋਈ
ਜਿਵੇਈਂ ਸਾਗਰ ਤੇ ਪਾਣੀ ਕੋਈ
ਤੇਰੇ ਮੋਹ ਵਿਚ ਖੋ ਜਾਵਾ ਮੈਂ
ਕਿੰਨਾ ਤੈਨੂੰ ਚਾਹਵਾ ਤੇ ਕਿੰਨਾ ਹੱਕ ਜਤਾਵਾਂ
ਨੀ ਮੈਂ ਪਾਗਲ ਤੇਰੇ ਲ ਦੱਸ ਕਿੱਡਾ ਆਖ ਸੁਨਾਵਾਂ
ਕਿੰਨਾ ਤੈਨੂੰ ਚਾਹਵਾ ਤੇ ਕਿੰਨਾ ਹੱਕ ਜਤਾਵਾਂ
ਨੀ ਮੈਂ ਪਾਗਲ ਤੇਰੇ ਲ ਦੱਸ ਕਿੱਡਾ ਆਖ ਸੁਨਾਵਾਂ
ਤੂ ਚੰਦਨ ਤੇ ਅੱਸੀ ਕਖ ਜਿਹੇ
ਅੱਸੀ ਸਿਫ਼ਰ ਤੇ ਤੁੱਸੀ ਲਖ ਜਿਹੇ
ਕਦਮ ਰਖੇ ਤੂੰ ਜਿਥੇ ਮਿਟੀ ਖਾਸ ਜੀ ਬਣ ਜਾਵੇ
ਤੇਰਾ ਹੱਸ ਕੇ ਨਜ਼ਰ ਮਿਲਾਵੈ ਤਾ ਖਾਸ ਜੀ ਬੰਨ੍ਹ ਜਾਵੇ
ਜਿਵੇ ਚੰਨ ਤੇ ਤਰਸੇ ਤਾਰਾਂ ਜਿੰਦਾ ਮੀਠਾ ਜਾ ਕੋਈ ਲਾਰਾ
ਜਿਵੇ ਬਰਸ਼ੇ ਬਾਦਲ ਕੋਈ ਭਾਰਾ ਤੇਰਾ ਇਦਾ ਹੋ ਜਾਵਾ ਮੈਂ
ਕਿੰਨਾ ਤੈਨੂੰ ਚਾਹਵਾ ਤੇ ਕਿੰਨਾ ਹੱਕ ਜਤਾਵਾਂ
ਨੀ ਮੈਂ ਪਾਗਲ ਤੇਰੇ ਲ ਦੱਸ ਕਿੱਡਾ ਆਖ ਸੁਨਾਵਾਂ
ਕਿੰਨਾ ਤੈਨੂੰ ਚਾਹਵਾ ਤੇ ਕਿੰਨਾ ਹੱਕ ਜਤਾਵਾਂ
ਨੀ ਮੈਂ ਪਾਗਲ ਤੇਰੇ ਲ ਦੱਸ ਕਿੱਡਾ ਆਖ ਸੁਨਾਵਾਂ
ਤੂ ਚੰਦਨ ਤੇ ਅੱਸੀ ਕਖ ਜਿਹੇ
ਅੱਸੀ ਸਿਫ਼ਰ ਤੇ ਤੁੱਸੀ ਲਖ ਜਿਹੇ
ਤਕਦੀਰ ਬਦਲ ਜਾਂਦੀ ਏ
ਜਦ ਮੋਲਾ ਖੈਰ ਕਰੇ
ਤੈਨੂੰ ਪੌਣ ਲ ਦਿੱਲੋ ਨਾਮਜਾ
ਦਿਲ ਚੇਤੋ ਪੈਰ ਕਰੇ
ਜਿੱਡਾ ਭਰਦਾ ਖਾਲੀ ਕਸਾ
ਜਿੱਡਾ ਕਰਦੇ ਮੋੜ ਤਮਾਸਾ
ਜਿੱਡਾ ਪਲੇ ਨੀਰ ਪ੍ਯਾਸਾ
ਤੈਨੂੰ ਏਡਾ ਸੋ ਜਾਵਾ ਮੈਂ
ਕਿੰਨਾ ਤੈਨੂੰ ਚਾਹਵਾ ਤੇ ਕਿੰਨਾ ਹੱਕ ਜਤਾਵਾਂ
ਨੀ ਮੈਂ ਪਾਗਲ ਤੇਰੇ ਲ ਦੱਸ ਕਿੱਡਾ ਆਖ ਸੁਨਾਵਾਂ
ਕਿੰਨਾ ਤੈਨੂੰ ਚਾਹਵਾ ਤੇ ਕਿੰਨਾ ਹੱਕ ਜਤਾਵਾਂ
ਨੀ ਮੈਂ ਪਾਗਲ ਤੇਰੇ ਲ ਦੱਸ ਕਿੱਡਾ ਆਖ ਸੁਨਾਵਾਂ
ਤੂ ਚੰਦਨ ਤੇ ਅੱਸੀ ਕਖ ਜਿਹੇ
ਅੱਸੀ ਸਿਫ਼ਰ ਤੇ ਤੁੱਸੀ ਲਖ ਜਿਹੇ