ਦਫਾ ਜਲੀ ਨਾ ਲਵਾਯੀ ਕਦੇ ਕਿਸੇ ਤੇ
ਰੋਹਬ ਪਾਯਾ ਨੀ ਨਜੈਜ ਤਾਮੇ ਜਾਮੇ ਦਾ
ਕਦੇ ਯਾਰੀਯਾ ਚ ਜਾਤ ਗੋਤ ਵੇਖੇ ਨੀ
ਖੂਨ ਚੂਸੇਯਾ ਨੀ ਕਿਸੇ ਸੀਰੀ ਕਾਮੇ ਦਾ
ਜੀ ਜੀ ਥਾ ਥਾ ਨੀ ਕਿਹਾ ਗਿੱਲ ਰੌਤਿਯਾ
ਪਰ ਰਿਹਣੇ ਆਂ ਯਾਰਾਂ ਦੀ ਅਸੀ ਜਾਨ ਬਣਕੇ
ਹੋ ਬਣ ਮੁਖ ਮਹਿਮਾਨ ਕਿੱਤੇ ਗਏ ਨੀ
ਪਰ ਮੁੜਦੇ ਆਂ ਮਿਹਫੀਲਾਂ ਦੀ ਸ਼ਾਨ ਬਣਕੇ
ਮੁਖ ਮਹਿਮਾਨ ਕਿੱਤੇ ਗਏ ਨੀ
ਪਰ ਮੁੜਦੇ ਆਂ ਮਿਹਫੀਲਾਂ ਦੀ ਸ਼ਾਨ ਬਣਕੇ
Bravo Music
ਹੋ ਕੌੜੇ ਫਿੱਕੇਯਾ ਸੁਭਾ ਜੱਟ ਬੂਟਾਂ ਦੇ
ਅਸੀ ਗੱਡੀਆ ਜੱਟ ਬੂਟ ਰਖੀ ਆਂ
ਡੱਬਾ ਅਸਲੇ ਦਾ ਹਰ ਥਾ ਨੀ ਦੇਈ ਦਾ
ਬਹੁਤ ਤਬਿਆ ਨਾ ਸੇਕੀਆ ਨੇ
ਹੋ ਕੌੜੇ ਫਿੱਕੇਯਾ ਸੁਭਾ ਜੱਟ ਬੂਟਾਂ ਦੇ
ਅਸੀ ਗੱਡੀਆ ਜੱਟ ਬੂਟ ਰਖੀ ਆਂ
ਡੱਬਾ ਅਸਲੇ ਦਾ ਹਰ ਥਾ ਨੀ ਦੇਈ ਦਾ
ਬਹੁਤ ਤਬਿਆ ਨਾ ਸੇਕੀਆ ਨੇ ਵਖੀਆ
ਪਾਲਾ ਪਏ ਨੀ ਦੋ ਚਿੱਤੀਯਾਂ ਚ ਸੋਚਦੇ
ਸਾਦਾ ਫੈਸਲੇ ਲਯੀ ਦੇ ਜੱਟ ਸਾਨ ਬਣਕੇ
ਹੋ ਬਣ ਮੁਖ ਮਹਿਮਾਨ ਕਿੱਤੇ ਗਏ ਨੀ
ਪਰ ਮੁੜਦੇ ਆਂ ਮਿਹਫੀਲਾਂ ਦੀ ਸ਼ਾਨ ਬਣਕੇ
ਮੁਖ ਮਹਿਮਾਨ ਕਿੱਤੇ ਗਏ ਨੀ
ਪਰ ਮੁੜਦੇ ਆਂ ਮਿਹਫੀਲਾਂ ਦੀ ਸ਼ਾਨ ਬਣਕੇ
ਹੋ ਬਾਰ ਕਿਸੇ ਦੇ ਜੇ ਮਾਰੇ ਲਲਕਾਰੇ ਨੀ
ਨਾ ਹੀ ਆਪਣੇ ਦਰਾਂ ਚ ਕਦੇ ਜ਼ੱਰੇ ਆ
ਹਥ ਨਸ਼ੇਯਾਨ ਚ ਕੰਬਦੇ ਨੀ ਜੱਟਾਂ ਦੇ
ਵੈਲੀ ਲੋਟਦੇ ਚਪੇੜਾ ਨਾਲ
ਹੋ ਬਾਰ ਕਿਸੇ ਦੇ ਜੇ ਮਾਰੇ ਲਲਕਾਰੇ ਨੀ
ਨਾ ਹੀ ਆਪਣੇ ਦਰਾਂ ਚ ਕਦੇ ਜ਼ੱਰੇ ਆ
ਹਥ ਨਸ਼ੇਯਾਨ ਚ ਕੰਬਦੇ ਨੀ ਜੱਟਾਂ ਦੇ
ਵੈਲੀ ਲੋਟਦੇ ਚਪੇੜਾ ਨਾਲ ਕਰੇ ਆ
ਫੋਕੀ ਹਵਾ ਨਾ ਕਰੀ ਨੀ ਕਦੇ ਮੁੱਢ ਤੋਂ
ਸਾਦਾ ਕਾਰਵਾਈ ਪਾਯੀ ਦੀ ਤੂਫਾਨ ਬਣਕੇ
ਹੋ ਬਣ ਮੁਖ ਮਹਿਮਾਨ ਕਿੱਤੇ ਗਏ ਨੀ
ਪਰ ਮੁੜਦੇ ਆਂ ਮਿਹਫੀਲਾਂ ਦੀ ਸ਼ਾਨ ਬਣਕੇ
ਮੁਖ ਮਹਿਮਾਨ ਕਿੱਤੇ ਗਏ ਨੀ
ਪਰ ਮੁੜਦੇ ਆਂ ਮਿਹਫੀਲਾਂ ਦੀ ਸ਼ਾਨ ਬਣਕੇ
ਮਾਨ ਕੈਮ ਕਿੱਤਾ ਸਦਾ ਸਰਦਾਰੀ ਦਾ
ਧੋਖੇਬਾਜਾਂ ਦੇ ਭੁਲੇਖੇ ਦਿਲੋਂ ਕੱਡ ਕੇ
ਬੜੇ ਯਾਰਾਂ ਦੇ ਚਲਾਏ ਕਾਰੋਬਾਰ ਨੇ
ਘਰ ਆਪਣੇ ਦੇ ਕੰਮ ਕਾਰ
ਮਾਨ ਕੈਮ ਕਿੱਤਾ ਸਦਾ ਸਰਦਾਰੀ ਦਾ
ਧੋਖੇਬਾਜਾਂ ਦੇ ਭੁਲੇਖੇ ਦਿਲੋਂ ਕੱਡ ਕੇ
ਬੜੇ ਯਾਰਾਂ ਦੇ ਚਲਾਏ ਕਾਰੋਬਾਰ ਨੇ
ਘਰ ਆਪਣੇ ਦੇ ਕੰਮ ਕਾਰ ਛੱਡ ਕੇ
ਐਵੇ ਗਿੱਲ ਸਾਬ ਗਿੱਲ ਸਾਬ ਹੁੰਦੀ ਨੀ
ਗਰੁੱਪ ਦੀ ਰਹਿੰਦੇ ਪਿਹਿਚਾਨ ਬਣਕੇ
ਹੋ ਬਣ ਮੁਖ ਮਹਿਮਾਨ ਕਿੱਤੇ ਗਏ ਨੀ
ਪਰ ਮੁੜਦੇ ਆਂ ਮਿਹਫੀਲਾਂ ਦੀ ਸ਼ਾਨ ਬਣਕੇ
ਮੁਖ ਮਹਿਮਾਨ ਕਿੱਤੇ ਗਏ ਨੀ
ਪਰ ਮੁੜਦੇ ਆਂ ਮਿਹਫੀਲਾਂ ਦੀ ਸ਼ਾਨ ਬਣਕੇ