ਪਿਆਰ ਤੇਰਾ ਕਰੇ ਮਜਬੂਰ ਸਨਮ
ਖਫਾ ਦੀ ਤੇ ਗੱਲ ਬਡੀ ਦੂਰ ਸਨਮ ਦੂਰ ਸਨਮ
ਪਿਆਰ ਤੇਰਾ ਕਰੇ ਮਜਬੂਰ ਸਨਮ
ਖਫਾ ਦੀ ਤੇ ਗੱਲ ਬਡੀ ਦੂਰ ਸਨਮ
ਕਬੂਲ ਏ ਕਬੂਲ ਏ ਕਬੂਲ ਏ
ਮੈਨੂੰ ਤੇਰੀ ਬੇਵਫ਼ਾਈ ਵੀ ਕ਼ਬੂਲ ਏ
ਫਿਜ਼ੂਲ ਏ ਫਿਜ਼ੂਲ ਏ ਫਿਜ਼ੂਲ ਏ
ਮੇਰੀ ਤੇਰੇ ਬਿਨਾ ਜ਼ਿੰਦਗੀ ਫਿਜ਼ੂਲ ਏ
ਕਬੂਲ ਏ ਕਬੂਲ ਏ ਕਬੂਲ ਏ
ਮੈਨੂੰ ਤੇਰੀ ਬੇਵਫ਼ਾਈ ਵੀ ਕ਼ਬੂਲ ਏ
ਜੜ ਆ ਵੇ ਚੰਨ ਤੂੰ ਏ ਮੇਰੀ ਟਾਹਣੀ
ਭੁੱਲ ਕੇ ਆਪਾ ਕਦੇ ਹੋਣਾ ਜੁਦਾ ਨੀ
ਤੂੰ ਜੋ ਕਹੇ ਤੋ ਫਿਰ ਜ਼ਹਰ ਵੀ ਖਾਣੀ
ਤੈਨੂੰ ਬਿਨਾ ਵੇਖੇ ਆਪਾ ਪੀਂਦੇ ਨੀ ਪਾਣੀ
ਅਸੂਲ ਏ ਅਸੂਲ ਏ ਅਸੂਲ ਏ
ਏ ਮਹੋਬਤ ਮੇਰੀ ਦਾ ਅਸੂਲ ਏ
ਕਬੂਲ ਏ ਕਬੂਲ ਏ ਕਬੂਲ ਏ
ਮੈਨੂੰ ਤੇਰੀ ਬੇਵਫ਼ਾਈ ਵੀ ਕ਼ਬੂਲ ਏ
ਫਿਜ਼ੂਲ ਏ ਫਿਜ਼ੂਲ ਏ ਫਿਜ਼ੂਲ ਏ
ਮੇਰੀ ਤੇਰੇ ਬਿਨਾ ਜ਼ਿੰਦਗੀ ਫਿਜ਼ੂਲ ਏ
ਕਬੂਲ ਏ ਕਬੂਲ ਏ ਕਬੂਲ ਏ
ਮੈਨੂੰ ਤੇਰੀ ਬੇਵਫ਼ਾਈ ਵੀ ਕ਼ਬੂਲ ਏ
ਮੈਨੂੰ ਲੱਗੇ ਦੁਨਿਯਾ ਤੇ ਤੇਰੇ ਲਈ ਹੀ ਆਈ ਵੇ
ਭੁੱਲ ਗਈ ਮੈਂ ਖੁਦ ਨੂ ਤੇ ਭੁੱਲ ਗਈ ਖੁਦਾਈਆ ਵੇ
ਮੈਨੂੰ ਮਨਜ਼ੂਰ ਜਾਣੀ ਤੇਰੀਆਂ ਬੁਰਾਈ ਆ ਵੇ
ਪਰ ਮਨਜ਼ੂਰ ਹੈ ਨੀ ਤੇਰੀਆਂ ਜੁਦਾਈ ਆਵੇ
ਰਸੂਲ ਏ ਰਸੂਲ ਏ ਰਸੂਲ ਏ
ਤੂੰ ਮੇਰਾ ਅੱਲਾਹ ਮੌਲਾ ਵਾਲੀ ਤੂੰ ਰਸੂਲ ਏ
ਕਬੂਲ ਏ ਕਬੂਲ ਏ ਕਬੂਲ ਏ
ਮੈਨੂੰ ਤੇਰੀ ਬੇਵਫ਼ਾਈ ਵੀ ਕ਼ਬੂਲ ਏ
ਫਿਜ਼ੂਲ ਏ ਫਿਜ਼ੂਲ ਏ ਫਿਜ਼ੂਲ ਏ
ਮੇਰੀ ਤੇਰੇ ਬਿਨਾ ਜ਼ਿੰਦਗੀ ਫਿਜ਼ੂਲ ਏ
ਕਬੂਲ ਏ ਕਬੂਲ ਏ ਕਬੂਲ ਏ
ਮੈਨੂੰ ਤੇਰੀ ਬੇਵਫ਼ਾਈ ਵੀ ਕ਼ਬੂਲ ਏ