ਡੋਰਾ ਓਸ ਰੱਬ ਤੇ
ਨਹੀ ਹੁਣ ਆਪਾਂ ਡਬ ਦੇ
ਡੋਰਾ ਓਸ ਰੱਬ ਤੇ
ਨਹੀ ਹੁਣ ਆਪਾਂ ਡਬ ਦੇ
ਹੌਸਲਾ ਮੈਨੂ ਨਾਲ ਖਾਦੇ ਮੇਰੇ ਯਾਰਾਂ ਦਾ
ਹੌਸਲਾ ਮੈਨੂ ਨਾਲ ਖਾਦੇ ਮੇਰੇ ਯਾਰਾਂ ਦਾ
ਵੈਰੀ ਦੇਖੀ ਚਹਾਦ ਮੈਦਾਨ ਨੇ ਭਜਦੇ
ਡੋਰਾ ਓਸ ਰੱਬ ਤੇ
ਨਹੀ ਹੁਣ ਆਪਾਂ ਡਬ ਦੇ
ਡੋਰਾ ਓਸ ਰੱਬ ਤੇ
ਨਹੀ ਹੁਣ ਆਪਾਂ ਡਬ ਦੇ
ਹਾਲੇ ਸੀਨੇ ਚ ਬਾਰੂਦ ਬੋਹਤ ਸਾਂਭੇਯਾ
ਐਵੇਈਂ ਸਾਂਝੀ ਨਾ ਚੱਲੇ ਕਾਰਤੂਸ ਨੀ
ਓ ਸੱਦੀ ਵੇਖ ਕੇ ਚਢਾਯੀ ਰਖ ਹੌਸਲਾ
ਅੱਗ ਈਰਖਾਂ ਦੀ ਖੂਨ ਜਾਂਦੀ ਚੂਸ ਨੀ
ਗੱਲਾਂ ਖਰਿਯਾਨ ਸੁਬਹ ਦੇ ਥੋਡੇ ਕੌਦੇ ਮਿੱਤਰਾਂ
ਗੱਲਾਂ ਖਰਿਯਾਨ ਸੁਬਹ ਦੇ ਥੋਡੇ ਕੌਦੇ ਮਿੱਤਰਾਂ
ਮਿਠੇ ਬਣਕੇ ਸਾਜਨ ਨਹਿਯੋ ਠਗ ਦੇ
ਡੋਰਾ ਓਸ ਰੱਬ ਤੇ
ਨਹੀ ਹੁਣ ਆਪਾਂ ਡਬ ਦੇ
ਡੋਰਾ ਓਸ ਰੱਬ ਤੇ
ਨਹੀ ਹੁਣ ਆਪਾਂ ਡਬ ਦੇ
ਹੋ ਪੈਸਾ ਇਕ ਵੀ ਨਜਾਯਜ਼ ਹੁੰਦਾ ਮਾਹਿਦਾ ਮਿੱਤਰਾਂ
ਹਿੱਸੇ ਭਜ ਦੇ ਨੇ ਖਾਂਦੇ ਸਾਡਾ ਹੱਕ ਦੇ
ਹੋ ਚਾਰ ਚ੍ਹੀਲਡਨ ਨੂ ਦੇਖ ਜੋ ਯਾਰ ਬਣ-ਦੇ
ਲੋਡ ਪੈਣ ਤੇ, ਤੇ ਫੋਨ ਵੀ ਨੀ ਚੱਕ ਦੇ
ਹੋ ਚੰਗੇਯ ਦਿਨਾਂ ਨੂ ਨਾ ਦੇਖ ਦਿਨ ਮਹਿਦੇ ਭੁੱਲ਼ੀਏ
ਚੰਗੇਯ ਦਿਨਾਂ ਨੂ ਨਾ ਦੇਖ ਦਿਨ ਮਹਿਦੇ ਭੁੱਲ਼ੀਏ
ਯਾਰ ਯਾਰਾਂ ਨਾਲ ਬੈਠੇ ਸਾਡਾ ਫਾਬ ਦੇ
ਡੋਰਾ ਓਸ ਰੱਬ ਤੇ
ਨਹੀ ਹੁਣ ਆਪਾਂ ਡਬ ਦੇ
ਡੋਰਾ ਓਸ ਰੱਬ ਤੇ
ਨਹੀ ਹੁਣ ਆਪਾਂ ਡਬ ਦੇ
ਹੌਸਲਾ ਮੈਨੂ ਨਾਲ ਖਾਦੇ ਮੇਰੇ ਯਾਰਾਂ ਦਾ
ਹੌਸਲਾ ਮੈਨੂ ਨਾਲ ਖਾਦੇ ਮੇਰੇ ਯਾਰਾਂ ਦਾ
ਵੈਰੀ ਦੇਖੀ ਚਹਾਦ ਮੈਦਾਨ ਨੇ ਭਜਦੇ
ਡੋਰਾ ਓਸ ਰੱਬ ਤੇ
ਨਹੀ ਹੁਣ ਆਪਾਂ ਡਬ ਦੇ
ਡੋਰਾ ਓਸ ਰੱਬ ਤੇ
ਨਹੀ ਹੁਣ ਆਪਾਂ ਡਬ ਦੇ
ਹੋ ਬਾਬਾ ਦਿਨਾਂ ਵਿਚ ਦੇਖੀ ਗੁੱਡੀ ਚਾਡ਼ੂਗਾ
ਰਾਤਾ ਜਾਗ ਜਾਗ ਮਿਹਨਟਾਂ ਨੇ ਕਰਿਯਾਨ
ਹੋ ਰੌਂਦ ਪਿੰਡ ਵਲੇਯਾਨ ਵੇ ਨਹਿਯੋ ਰੁਕ੍ਦੇ
ਚਹਾਲਂ ਸਗੜੇ ਦੀ ਕੀਹਨੇ ਕਾਬੂ ਕਰਿਯਾਨ
ਹੋ ਰਾਵ ਹੰਜੜਾ ਨਾ ਉਚਿਯਾਨ ਹਵਨ ਚ ਉੱਡੀਏ
ਹੋ ਰਾਵ ਹੰਜੜਾ ਨਾ ਉਚਿਯਾਨ ਹਵਨ ਚ ਉੱਡੀਏ
ਫਲ ਨੀਵੇਯਾਨ ਰੁਖਾਂ ਨੂ ਸਾਡਾ ਲਗ ਦੇ
ਡੋਰਾ ਓਸ ਰੱਬ ਤੇ
ਨਹੀ ਹੁਣ ਆਪਾਂ ਡਬ ਦੇ
ਡੋਰਾ ਓਸ ਰੱਬ ਤੇ
ਨਹੀ ਹੁਣ ਆਪਾਂ ਡਬ ਦੇ
ਹੌਸਲਾ ਮੈਨੂ ਨਾਲ ਖਾਦੇ ਮੇਰੇ ਯਾਰਾਂ ਦਾ
ਹੌਸਲਾ ਮੈਨੂ ਨਾਲ ਖਾਦੇ ਮੇਰੇ ਯਾਰਾਂ ਦਾ
ਵੈਰੀ ਦੇਖੀ ਚਹਾਦ ਮੈਦਾਨ ਨੇ ਭਜਦੇ
ਡੋਰਾ ਓਸ ਰੱਬ ਤੇ
ਨਹੀ ਹੁਣ ਆਪਾਂ ਡਬ ਦੇ
ਡੋਰਾ ਓਸ ਰੱਬ ਤੇ
ਨਹੀ ਹੁਣ ਆਪਾਂ ਡਬ ਦੇ
Snapy