[ Featuring Rupin Kahlon ]
ਕਰਦਾ ਇਹ ਗੁੱਸਾ ਮੇਰੀ ਨਿੱਕੀ ਨਿੱਕੀ ਗੱਲ ਦਾ
ਐਦਾ ਨਹੀ ਓ ਸੋਣੇਆਂ ਪ੍ਯਾਰ ਚੱਲਦਾ
ਕਰਦਾ ਇਹ ਗੁੱਸਾ ਮੇਰੀ ਨਿੱਕੀ ਨਿੱਕੀ ਗੱਲ ਦਾ
ਐਦਾ ਨਹੀ ਓ ਸੋਣੇਆਂ ਪ੍ਯਾਰ ਚੱਲਦਾ
ਕਿਹਣਾ ਚਾਵਾਂ ਦਿੱਲ ਵਾਲੀ ਮੈਂ
ਦਿੱਲ ਦੀ ਦਿਲਾਂ ਚ ਰਿਹ ਜਵੇ
ਹੋ ਨਿੱਤ ਦੀ ਨਰਾਜ਼ਗੀ ਤੇਰੀ
ਮੇਰੀ ਕੱਢ ਕੇ ਨਾ ਜਾਨ ਲੈ ਜਵੇ
ਨਿੱਤ ਦੀ ਨਰਾਜ਼ਗੀ ਤੇਰੀ
ਮੇਰੀ ਕੱਢ ਕੇ ਨਾ ਜਾਨ ਲੈ ਜਵੇ
ਗੱਲਾਂ ਗੱਲਾਂ ਵਿਚ ਦੇਵੇ ਦਿੱਲ ਮੇਰਾ ਤੋੜ ਵੇ
ਸੁਪਨੇ ਨਾ ਦੇਵੀ ਮੇਰੇ ਹੰਜੂ ਆਂ ਚਾ ਰੋੜ ਵੇ
ਗੱਲਾਂ ਗੱਲਾਂ ਵਿਚ ਦੇਵੇ ਦਿੱਲ ਮੇਰਾ ਤੋੜ ਵੇ
ਸੁਪਨੇ ਨਾ ਦੇਵੀ ਮੇਰੇ ਹੰਜੂ ਆਂ ਚਾ ਰੋੜ ਵੇ
ਰੁੱਸੇਯਾ ਨਾ ਕਰ ਸੋਣੇਆਂ
ਕਿੱਤੇ ਕਲੇਯਾ ਨਾ ਰੋਣਾ ਪੈ ਜਵੇ ਹੋ
ਨਿੱਤ ਦੀ ਨਰਾਜ਼ਗੀ ਤੇਰੀ
ਮੇਰੀ ਕੱਢ ਕੇ ਨਾ ਜਾਨ ਲੈ ਜਵੇ
ਨਿੱਤ ਦੀ ਨਰਾਜ਼ਗੀ ਤੇਰੀ
ਮੇਰੀ ਕੱਢ ਕੇ ਨਾ ਜਾਨ ਲੈ ਜਵੇ
ਪਿਹਲਾਂ ਵਾਲੀ ਦਿਸਦੀ ਨਾ ਤੇਰੇ ਵਿਚ ਸਾਦਗੀ
ਸਮਝ ਨਾ ਆਵੇ ਮੈਨੂ ਤੇਰੀ ਇਹ ਨਰਾਜ਼ਗੀ
ਪਿਹਲਾਂ ਵਾਲੀ ਦਿਸਦੀ ਨਾ ਤੇਰੇ ਵਿਚ ਸਾਦਗੀ
ਸਮਝ ਨਾ ਆਵੇ ਮੈਨੂ ਤੇਰੀ ਇਹ ਨਰਾਜ਼ਗੀ
ਦੇਖ ਕੇ behave ਤੇਰਾ ਵੇ
ਦਿੱਲ ਮੇਰਾ ਦੰਗ ਰਿਹ ਜਵੇ ਹੋ
ਨਿੱਤ ਦੀ ਨਰਾਜ਼ਗੀ ਤੇਰੀ
ਮੇਰੀ ਕੱਢ ਕੇ ਨਾ ਜਾਨ ਲੈ ਜਵੇ
ਨਿੱਤ ਦੀ ਨਰਾਜ਼ਗੀ ਤੇਰੀ
ਮੇਰੀ ਕੱਢ ਕੇ ਨਾ ਜਾਨ ਲੈ ਜਵੇ
ਸੁਣੀ ਕਿੱਤੇ ਬੇਹਿਕੇ ਸੈਨਪੂਰੀ Iqbal ਵੇ
ਲਫ਼ਜ਼ਾਂ ਚ ਲਿਖ ਨਹੀ ਓ ਹੋਣੇ ਮੇਰੇ ਹਾਲ ਵੇ
ਸੁਣੀ ਕਿੱਤੇ ਬੇਹਿਕੇ ਸੈਨਪੂਰੀ Iqbal ਵੇ
ਲਫ਼ਜ਼ਾਂ ਚ ਲਿਖ ਨਹੀ ਓ ਹੋਣੇ ਮੇਰੇ ਹਾਲ ਵੇ
ਤੂ ਵੀ ਕੁੱਝ ਸੋਚ ਤਾ ਸਹੀ
ਕਿੱਤੇ ਦੁਖਾਂ ਦਾ ਨਾ ਕਿਹਰ ਟਿਹ ਜਵੇ
ਨਿੱਤ ਦੀ ਨਰਾਜ਼ਗੀ ਤੇਰੀ
ਮੇਰੀ ਕੱਢ ਕੇ ਨਾ ਜਾਨ ਲੈ ਜਵੇ
ਨਿੱਤ ਦੀ ਨਰਾਜ਼ਗੀ ਤੇਰੀ
ਮੇਰੀ ਕੱਢ ਕੇ ਨਾ ਜਾਨ ਲੈ ਜਵੇ ਹੋ