ਹੋ ਕੁੜੀ ਤੇਰੇ ਜਿਹੀ ਕਿੱਥੇ ਐਂਵੇ ਮੰਨ ਦੀ ਆ
ਅੱਜ ਮਿੱਤਰਾਂ ਦੀ party ਤਾਂ ਬਣਦੀ ਆ
ਹੋ ਕੁੜੀ ਤੇਰੇ ਜਿਹੀ ਕਿੱਥੇ ਐਂਵੇ ਮੰਨ ਦੀ ਆ
ਅੱਜ ਮਿੱਤਰਾਂ ਦੀ party ਤਾਂ ਬਣਦੀ ਆ
ਤੇਰੀ ਹਾਂ ਨੇ ਕਰਾਇਆ ਬੜਾ ਜ਼ੋਰ ਨੀ
ਉਂਝ ਚੱਲਦਾ ਐ ਨਾ ਸਾਡਾ ਭਾਵੇਂ
ਕੱਲ ਮਿਲ ਤੂੰ ਕਚੈਰੀ ਵਿਚ ਸੋਹਣੀਏ
ਹਾਂ ਕਰਨਾ ਐ ਦਿਲ ਤੇਰੇ ਨਾਵੇ
ਕੱਲ ਮਿਲ ਤੂੰ ਕਚੈਰੀ ਵਿਚ ਸੋਹਣੀਏ
ਹਾਂ ਕਰਨਾ ਐ ਦਿਲ ਤੇਰੇ ਨਾਵੇ
ਅਸੀ 'ਖਾੜੇ ਵਿਚ ਰਹਿਣੇ ਆ
ਸ਼ੁਕੀਨ ਨਈਓਂ ਰਮ ਦੇ
ਪਿਆਰ ਦੇ ਮਰੀਦ ਆਨ
ਵਪਾਰੀ ਨਈਓਂ ਚਮ ਦੇ
ਅਸੀ 'ਖਾੜੇ ਵਿਚ ਰਹਿਣੇ ਆ
ਸ਼ੁਕੀਨ ਨਈਓਂ ਰਮ ਦੇ
ਪਿਆਰ ਦੇ ਮਰੀਦ ਆਨ
ਵਪਾਰੀ ਨਈਓਂ ਚਮ ਦੇ
ਹੱਥ ਛੱਡਣਾ ਤਾਂ ਗੱਲ ਬੜੀ ਦੂਰ ਦੀ ਰਕਾਨੇ
ਵੱਖ ਹੋਣ ਨਈਓਂ ਦੇਣੇ ਪਰਛਾਵੇਂ
ਕੱਲ ਮਿਲ ਤੂੰ ਕਚੈਰੀ ਵਿਚ ਸੋਹਣੀਏ
ਹਾਂ ਕਰਨਾ ਐ ਦਿਲ ਤੇਰੇ ਨਾਵੇ
ਕੱਲ ਮਿਲ ਤੂੰ ਕਚੈਰੀ ਵਿਚ ਸੋਹਣੀਏ
ਹਾਂ ਕਰਨਾ ਐ ਦਿਲ ਤੇਰੇ ਨਾਵੇ
ਬਾਰੀ ਬਰਸੀ ਖੱਟਣ ਗਿਆ ਸੀਂ
ਖੱਟ ਕੇ ਲਿਆਂਦੇ ਤਾਰੇ
ਬਾਰੀ ਬਰਸੀ ਖੱਟਣ ਗਿਆ ਸੀਂ
ਖੱਟ ਕੇ ਲਿਆਂਦੇ ਤਾਰੇ
ਵਕੀਲ ਫੀਸ ਮੈਂ ਭਰ ਦਊ
ਵਕੀਲ ਫੀਸ ਮੈਂ ਭਰ ਦਊ
ਤੂੰ sign ਹੀ ਕਰਦੀ ਨਾਰੇ
ਵਕੀਲ ਫੀਸ ਮੈਂ ਭਰ ਦਊ
ਤੂੰ sign ਹੀ ਕਰਦੀ ਨਾਰੇ
ਤਿੱਖੇ ਨੈਣਾ ਵਾਲੇ ਤੀਰ
ਤੇ ਕਮਾਨ ਰੱਖੇ ਕਸ ਕੇ
ਪਿੱਛੇ ਆਉਂਦੇ ਆਸ਼ਕਾਂ ਨੂੰ
ਮਾਰ ਦਵੇ ਹੱਸ ਕੇ
ਤਿੱਖੇ ਨੈਣਾ ਵਾਲੇ ਤੀਰ
ਤੇ ਕਮਾਨ ਰੱਖੇ ਕਸ ਕੇ
ਪਿੱਛੇ ਆਉਂਦੇ ਆਸ਼ਕਾਂ ਨੂੰ
ਮਾਰ ਦਵੇ ਹੱਸ ਕੇ
ਓਏ ਸਦਰ ਬਾਜ਼ਾਰ ਵਿਚ ਲੱਗ ਜਾਣ ਮੇਲੇ
ਜਿੱਥੇ ਆਕੇ ਜਲੇਬੀਆਂ ਤੂੰ ਖਾਵੇ
ਕੱਲ ਮਿਲ ਤੂੰ ਕਚੈਰੀ ਵਿਚ ਸੋਹਣੀਏ
ਹਾਂ ਕਰਨਾ ਐ ਦਿਲ ਤੇਰੇ ਨਾਵੇ
ਕੱਲ ਮਿਲ ਤੂੰ ਕਚੈਰੀ ਵਿਚ ਸੋਹਣੀਏ
ਹਾਂ ਕਰਨਾ ਐ ਦਿਲ ਤੇਰੇ ਨਾਵੇ
ਹੋ ਪੈੜ ਤੇਰੇ ਦੱਬ ਦੇ ਪਏ ਸੀਂ ਜਾਨੇ ਚਿਰ ਦੇ
ਐਂਵੇ ਨਈਓਂ ਜੱਟ ਬਿੱਲੋ ਉਚੇ ਹੋ ਫਿਰਦੇ
ਹੋ ਪੈੜ ਤੇਰੇ ਦੱਬ ਦੇ ਪਏ ਸੀਂ ਜਾਨੇ ਚਿਰ ਦੇ
ਐਂਵੇ ਨਈਓਂ ਜੱਟ ਬਿੱਲੋ ਉਚੇ ਹੋ ਫਿਰਦੇ
ਤੂੰ ਪਹਿਲਾਂ ਮੱਲੀ ਰਸ਼ਪਾਲ ਨਾਲ ਮੁੰਦੀਆਂ ਵਟਾ ਲਾ
ਵਿਆਹ ਕਰਲੀ ਸਿਆਲ ਵਿਚ ਭਾਵੇਂ
ਕੱਲ ਮਿਲ ਤੂੰ ਕਚੈਰੀ ਵਿਚ ਸੋਹਣੀਏ
ਹਾਂ ਕਰਨਾ ਐ ਦਿਲ ਤੇਰੇ ਨਾਵੇ
ਕੱਲ ਮਿਲ ਤੂੰ ਕਚੈਰੀ ਵਿਚ ਸੋਹਣੀਏ
ਹਾਂ ਕਰਨਾ ਐ ਦਿਲ ਤੇਰੇ ਨਾਵੇ
ਕੱਲ ਮਿਲ ਤੂੰ ਕਚੈਰੀ ਵਿਚ ਸੋਹਣੀਏ
ਹਾਂ ਕਰਨਾ ਐ ਦਿਲ ਤੇਰੇ ਨਾਵੇ