Back to Top Down To Bottom

4buxar - Elevated Lyrics



4buxar - Elevated Lyrics
Official




If you're not dark inside and you come to this world, it'll turn you dark
You know what I'm saying?
And so, If you really have sunshine in you, it's not good to play in the dark
It's just gonna extinguish your fire
Yeah, ਗੁੱਡੀ ਸਿਖਰਾਂ ਤੇ ਜੱਟ ਦੀ
ਉੱਤੋਂ ਜੱਟ ਧੂੜਾ ਪੱਟ ਨੀ
ਵੇਖ ਦੁਨੀਆਂ ਏ ਮਚਦੀ
ਚਾਲ ਪੜ ਜਾਂਦਾ ਅੱਖ ਦੀ
ਗੁੱਡੀ ਸਿਖਰਾਂ ਤੇ ਜੱਟ ਦੀ
ਉੱਤੋਂ ਜੱਟ ਧੂੜਾਂ ਪੱਟ ਨੀ
ਵੇਖ ਦੁਨੀਆਂ ਏ ਮਚਦੀ
ਚਾਲ ਪੜ ਜਾਂਦਾ ਅੱਖ ਦੀ
ਵੇਖ ਦੁਨੀਆਂ ਏ ਮਚਦੀ
ਮਚੋਣੀ ਅਜੇ ਹੋਰ ਏ
ਵਖਰਾ style ਬੀਬਾ
ਵਖਰੀ ਜਿਹੀ ਤੋਰ ਏ
ਨੀ ਵੱਸੋ ਬਾਹਰ ਚਲਦੇ ਨੀ
ਸਾਡੀ ਗੱਲ ਹੋਰ ਏ ਨੀ
24×7 chill mode ਰਿਹੰਦੀ
ਸਾਨੂ ਲੋੜ ਏ
ਨੀ ਆਜੇ ਜਿਹਨਾ ਔਉਣਾ
ਆਕੇ ਵੈਰ ਪਾਕੇ ਦੇਖੇ
ਗਿਣਤੀ ਨਾ ਕੋਈ
ਅੱਗੇ ਹੱਡ ਕਿਨੇ ਸੇਕੇ
ਰੱਬ ਨੇ ਤਾਂ ਆਹੀ ਕੁਝ
ਲਿਖੇਯਾ ਏ ਲੇਖੇ
ਸ਼ਕਲੋ ਸ਼ਰੀਫ
ਜਾਣੀ ਨਾ ਤੂ ਘੱਟ ਨੀ
ਗੁੱਡੀ ਸਿਖਰਾਂ ਤੇ ਜੱਟ ਦੀ
ਉੱਤੋਂ ਜੱਟ ਧੂੜਾਂ ਪੱਟ ਨੀ
ਵੇਖ ਦੁਨੀਆਂ ਏ ਮਚਦੀ
ਚਾਲ ਪੜ ਜਾਂਦਾ ਅੱਖ ਦੀ
ਗੁੱਡੀ ਸਿਖਰਾਂ ਤੇ ਜੱਟ ਦੀ
ਉੱਤੋਂ ਜੱਟ ਧੂੜਾਂ ਪੱਟ ਨੀ
ਵੇਖ ਦੁਨੀਆਂ ਏ ਮਚਦੀ
ਚਾਲ ਪੜ ਜਾਂਦਾ ਅੱਖ ਦੀ
ਓ ਖੌਰੇ ਕਿਵੇ ਮਾੜਿਆਂ
ਕੰਮਾਂ ਚ ਪੇਯਾ ਪੈਰ ਏ
ਨੀ ਪੈਰ ਕਾਦਾ ਪਯਾ
ਸਾਰਾ ਜਿੱਤ ਲਿਯਾ ਸ਼ਹਿਰ
ਸਾਰਾ ਸ਼ਹਿਰ ਏ ਮੰਗੇ ਖੈਰ
ਜਦੋ ਕਢ ਦੇ ਆ fire
ਉਚੀ ਸੁਣਦੇ ਖੜਾਕ
ਬਿੱਲੋ ਸਿਖਰ ਦੁਪਹਰ
ਓ change ਹੁੰਦੇ sim
ਸਾਡੇ ਵਾਂਗ ਨੀ ਕਮੀਜ਼ਾ
ਸਿੰਗ ਨਾ ਫਸਾ ਲਈ
ਹੋਊ ਮਾੜਾ ਹੀ ਨਤੀਜਾ
ਨੀ ਵੈਰ ਜਿਥੇ ਪੈ ਜੇ
ਓਥੇ ਲਾ ਦੀਏ ਰੀਝਾ
ਹੋ ਫੱਟ ਪਰਦੇ ਨਾ ਛੇਤੀ
ਮਾੜੀ ਸੱਟ ਦੀ
ਗੁੱਡੀ ਸਿਖਰਾਂ ਤੇ ਜੱਟ ਦੀ
ਉੱਤੋਂ ਜੱਟ ਧੂੜਾਂ ਪੱਟ ਨੀ
ਵੇਖ ਦੁਨੀਆਂ ਏ ਮਚਦੀ
ਚਾਲ ਪੜ ਜਾਂਦਾ ਅੱਖ ਦੀ
ਗੁੱਡੀ ਸਿਖਰਾਂ ਤੇ ਜੱਟ ਦੀ
ਉੱਤੋਂ ਜੱਟ ਧੂੜਾਂ ਪੱਟ ਨੀ
ਵੇਖ ਦੁਨੀਆਂ ਏ ਮਚਦੀ
ਚਾਲ ਪੜ ਜਾਂਦਾ ਅੱਖ ਦੀ
ਹੋ ਐਵੇਂ ਵਾਦੁ ਹੋਵੀ ਨਾ
Frank ਸਾਡੇ ਨਾਲ ਨੀ
ਧਰੇਯਾ ਏ ਪੈਰ ਤੂ
Canada ਪਿਹਲਾ ਸਾਲ ਨੀ
ਕਰਕੇ blush ਤੇਰੀ
ਗਲਣੀ ਨਹੀ ਦਾਲ ਨੀ
ਓ ਮਾਝੇ ਵਾਲੇ ਮੁੰਡੇ
ਤੈਥੋਂ ਹੋਣੇ ਆ ਸੰਭਾਲ ਨ੍ਹੀ
ਹੋ ਦੇਖੀ ਚ੍ਲ ਚਕ ਦੂ
ਘੜੇ ਦੇ ਉੱਤੋ ਕੌਲਾ
ਦਿਲ ਵਾਲੇ ਭੇਤ ਨਾ
ਕਿਸੇ ਦੇ ਨਾਲ ਖੋਲਾ
ਤੇ ਨਖਰੋ snap ਉੱਤੇ
ਕਰਦੇ ਆ ਹੋਲਾ
ਹੋ ਅੱਲ੍ਹੜਾ ਨੂ ਤੋੜ
ਗਬਰੂ ਦੀ ਲਗਦੀ
ਗੁੱਡੀ ਸਿਖਰਾਂ ਤੇ ਜੱਟ ਦੀ
ਉੱਤੋਂ ਜੱਟ ਧੂੜਾ ਪੱਟ ਨੀ
ਵੇਖ ਦੁਨੀਆਂ ਏ ਮਚਦੀ
ਚਾਲ ਪੜ ਜਾਂਦਾ ਅੱਖ ਦੀ
ਗੁੱਡੀ ਸਿਖਰਾਂ ਤੇ ਜੱਟ ਦੀ
ਉੱਤੋਂ ਜੱਟ ਧੂੜਾਂ ਪਟ ਨੀ
ਵੇਖ ਦੁਨੀਆਂ ਏ ਮਚਦੀ
ਚਾਲ ਪੜ ਜਾਂਦਾ ਅੱਖ ਦੀ
I need you
I need you to hate me
So I can use you for your energy
You know, it's real shit, feel this
[ Correct these Lyrics ]

[ Correct these Lyrics ]

We currently do not have these lyrics in English. If you would like to submit them, please use the form below.

[ Or you can Request them: ]

We currently do not have these lyrics in Panjabi. If you would like to submit them, please use the form below.

[ Or you can Request them: ]

Panjabi

If you're not dark inside and you come to this world, it'll turn you dark
You know what I'm saying?
And so, If you really have sunshine in you, it's not good to play in the dark
It's just gonna extinguish your fire
Yeah, ਗੁੱਡੀ ਸਿਖਰਾਂ ਤੇ ਜੱਟ ਦੀ
ਉੱਤੋਂ ਜੱਟ ਧੂੜਾ ਪੱਟ ਨੀ
ਵੇਖ ਦੁਨੀਆਂ ਏ ਮਚਦੀ
ਚਾਲ ਪੜ ਜਾਂਦਾ ਅੱਖ ਦੀ
ਗੁੱਡੀ ਸਿਖਰਾਂ ਤੇ ਜੱਟ ਦੀ
ਉੱਤੋਂ ਜੱਟ ਧੂੜਾਂ ਪੱਟ ਨੀ
ਵੇਖ ਦੁਨੀਆਂ ਏ ਮਚਦੀ
ਚਾਲ ਪੜ ਜਾਂਦਾ ਅੱਖ ਦੀ
ਵੇਖ ਦੁਨੀਆਂ ਏ ਮਚਦੀ
ਮਚੋਣੀ ਅਜੇ ਹੋਰ ਏ
ਵਖਰਾ style ਬੀਬਾ
ਵਖਰੀ ਜਿਹੀ ਤੋਰ ਏ
ਨੀ ਵੱਸੋ ਬਾਹਰ ਚਲਦੇ ਨੀ
ਸਾਡੀ ਗੱਲ ਹੋਰ ਏ ਨੀ
24×7 chill mode ਰਿਹੰਦੀ
ਸਾਨੂ ਲੋੜ ਏ
ਨੀ ਆਜੇ ਜਿਹਨਾ ਔਉਣਾ
ਆਕੇ ਵੈਰ ਪਾਕੇ ਦੇਖੇ
ਗਿਣਤੀ ਨਾ ਕੋਈ
ਅੱਗੇ ਹੱਡ ਕਿਨੇ ਸੇਕੇ
ਰੱਬ ਨੇ ਤਾਂ ਆਹੀ ਕੁਝ
ਲਿਖੇਯਾ ਏ ਲੇਖੇ
ਸ਼ਕਲੋ ਸ਼ਰੀਫ
ਜਾਣੀ ਨਾ ਤੂ ਘੱਟ ਨੀ
ਗੁੱਡੀ ਸਿਖਰਾਂ ਤੇ ਜੱਟ ਦੀ
ਉੱਤੋਂ ਜੱਟ ਧੂੜਾਂ ਪੱਟ ਨੀ
ਵੇਖ ਦੁਨੀਆਂ ਏ ਮਚਦੀ
ਚਾਲ ਪੜ ਜਾਂਦਾ ਅੱਖ ਦੀ
ਗੁੱਡੀ ਸਿਖਰਾਂ ਤੇ ਜੱਟ ਦੀ
ਉੱਤੋਂ ਜੱਟ ਧੂੜਾਂ ਪੱਟ ਨੀ
ਵੇਖ ਦੁਨੀਆਂ ਏ ਮਚਦੀ
ਚਾਲ ਪੜ ਜਾਂਦਾ ਅੱਖ ਦੀ
ਓ ਖੌਰੇ ਕਿਵੇ ਮਾੜਿਆਂ
ਕੰਮਾਂ ਚ ਪੇਯਾ ਪੈਰ ਏ
ਨੀ ਪੈਰ ਕਾਦਾ ਪਯਾ
ਸਾਰਾ ਜਿੱਤ ਲਿਯਾ ਸ਼ਹਿਰ
ਸਾਰਾ ਸ਼ਹਿਰ ਏ ਮੰਗੇ ਖੈਰ
ਜਦੋ ਕਢ ਦੇ ਆ fire
ਉਚੀ ਸੁਣਦੇ ਖੜਾਕ
ਬਿੱਲੋ ਸਿਖਰ ਦੁਪਹਰ
ਓ change ਹੁੰਦੇ sim
ਸਾਡੇ ਵਾਂਗ ਨੀ ਕਮੀਜ਼ਾ
ਸਿੰਗ ਨਾ ਫਸਾ ਲਈ
ਹੋਊ ਮਾੜਾ ਹੀ ਨਤੀਜਾ
ਨੀ ਵੈਰ ਜਿਥੇ ਪੈ ਜੇ
ਓਥੇ ਲਾ ਦੀਏ ਰੀਝਾ
ਹੋ ਫੱਟ ਪਰਦੇ ਨਾ ਛੇਤੀ
ਮਾੜੀ ਸੱਟ ਦੀ
ਗੁੱਡੀ ਸਿਖਰਾਂ ਤੇ ਜੱਟ ਦੀ
ਉੱਤੋਂ ਜੱਟ ਧੂੜਾਂ ਪੱਟ ਨੀ
ਵੇਖ ਦੁਨੀਆਂ ਏ ਮਚਦੀ
ਚਾਲ ਪੜ ਜਾਂਦਾ ਅੱਖ ਦੀ
ਗੁੱਡੀ ਸਿਖਰਾਂ ਤੇ ਜੱਟ ਦੀ
ਉੱਤੋਂ ਜੱਟ ਧੂੜਾਂ ਪੱਟ ਨੀ
ਵੇਖ ਦੁਨੀਆਂ ਏ ਮਚਦੀ
ਚਾਲ ਪੜ ਜਾਂਦਾ ਅੱਖ ਦੀ
ਹੋ ਐਵੇਂ ਵਾਦੁ ਹੋਵੀ ਨਾ
Frank ਸਾਡੇ ਨਾਲ ਨੀ
ਧਰੇਯਾ ਏ ਪੈਰ ਤੂ
Canada ਪਿਹਲਾ ਸਾਲ ਨੀ
ਕਰਕੇ blush ਤੇਰੀ
ਗਲਣੀ ਨਹੀ ਦਾਲ ਨੀ
ਓ ਮਾਝੇ ਵਾਲੇ ਮੁੰਡੇ
ਤੈਥੋਂ ਹੋਣੇ ਆ ਸੰਭਾਲ ਨ੍ਹੀ
ਹੋ ਦੇਖੀ ਚ੍ਲ ਚਕ ਦੂ
ਘੜੇ ਦੇ ਉੱਤੋ ਕੌਲਾ
ਦਿਲ ਵਾਲੇ ਭੇਤ ਨਾ
ਕਿਸੇ ਦੇ ਨਾਲ ਖੋਲਾ
ਤੇ ਨਖਰੋ snap ਉੱਤੇ
ਕਰਦੇ ਆ ਹੋਲਾ
ਹੋ ਅੱਲ੍ਹੜਾ ਨੂ ਤੋੜ
ਗਬਰੂ ਦੀ ਲਗਦੀ
ਗੁੱਡੀ ਸਿਖਰਾਂ ਤੇ ਜੱਟ ਦੀ
ਉੱਤੋਂ ਜੱਟ ਧੂੜਾ ਪੱਟ ਨੀ
ਵੇਖ ਦੁਨੀਆਂ ਏ ਮਚਦੀ
ਚਾਲ ਪੜ ਜਾਂਦਾ ਅੱਖ ਦੀ
ਗੁੱਡੀ ਸਿਖਰਾਂ ਤੇ ਜੱਟ ਦੀ
ਉੱਤੋਂ ਜੱਟ ਧੂੜਾਂ ਪਟ ਨੀ
ਵੇਖ ਦੁਨੀਆਂ ਏ ਮਚਦੀ
ਚਾਲ ਪੜ ਜਾਂਦਾ ਅੱਖ ਦੀ
I need you
I need you to hate me
So I can use you for your energy
You know, it's real shit, feel this
[ Correct these Lyrics ]
Writer: Shubh
Copyright: Lyrics © Wahana Musik Indonesia (WAMI)

Back to: 4buxar



4buxar - Elevated Video
(Show video at the top of the page)


Performed by: 4buxar
Language: Panjabi
Length: 3:43
Written by: Shubh
[Correct Info]
Tags:
No tags yet