ਹੋ ਹੋ
ਹੋਏ ਹੋਏ
ਦਿਲ ਰੋਕਿਆ ਬੜਾ ਮੈਂ
ਦਿਲ ਟੋਕਿਆ ਬਣਾ ਮੈਂ
ਦਿਲ ਰੋਕਿਆ ਬੜਾ ਮੈਂ ਹਾਏ
ਦਿਲ ਟੋਕਿਆ ਬਣਾ ਮੈਂ
ਭੇਤ ਦਿਲ ਦਾ ਦਿਲਾਂ ਦੇ ਰਾਹੀ ਦਸ ਹੋ ਗਿਆ
ਮੈਂਥੋ ਹਾਣ ਦੀ ਕੁੜੀ ਦੇ ਨਾਲ ਹੋ
ਮੈਥੋ ਹਾਣ ਦੀ ਕੁੜੀ ਦੇ ਨਾਲ ਹਸ ਹੋਗਿਆ
ਮੈਥੋ ਹਾਣ ਦੀ ਕੁੜੀ ਦੇ ਨਾਲ ਹਸ ਹੋਗਿਆ
ਹੋਏ
ਚੀਰਾ ਤੋਂ ਸੀ ਕਰਦਾ
ਉਡੀਕ ਇਸ ਦਿਨ ਦੀ
ਓਹ ਵੀ ਤਾਂ ਸੀ ਰਹਿੰਦੀ ਦਿਨ ਉੰਗਲਾਂ 'ਤੇ ਗਿੰਦੀ
ਹੋਏ
ਜਦੋਂ ਮਿਲੇ ਸਾਡੇ ਨੈਣ ਹੋ
ਨਾਲੇ ਉੱਡੇ ਸੁਖ ਚੇਨ
ਤੀਰ ਨਜ਼ਰਾਂ ਦਾ ਸੀਨੇ ਵਿੱਚ ਕੁਸ ਹੋ ਗਿਆ।
ਮੈਥੋ ਹਾਣ ਦੀ ਕੁੜੀ ਦੇ ਨਾਲ ਹੋ
ਮੈਥੋ ਹਾਣ ਦੀ ਕੁੜੀ ਦੇ ਨਾਲ ਹਸ ਹੋਗਿਆ
ਮੈਥੋ ਹਾਣ ਦੀ ਕੁੜੀ ਦੇ ਨਾਲ ਹਸ ਹੋਗਿਆ
ਹੋਏ
ਹੋ ਹੋ
ਹੋ ਪਰੀਆਂ ਤੋਂ ਸੋਹਣਾ
ਉਂਦਾ ਗੋਲ ਗੋਲ ਮੁਖ ਵੀ
ਵੇਖ ਵੇਖ ਲੱਥੀ ਮੇਰੀ ਉਮਰ ਦੀ ਪੱਖ ਵਈ
ਹੋ ਮੇਰੀ ਪੇਸ਼ ਕਿਥੇ ਚਲੀ
ਓਹਦਾ ਹੋਇਆ ਮੱਲੋ ਮੱਲੀ
ਅੱਗੇ ਅੱਜ ਤਕ ਬਥੇਰਾ ਸੀ ਗਏ ਬਚ ਹੋ ਗਯਾ
ਮੈਥੋ ਹਾਣ ਦੀ ਕੁੜੀ ਦੇ ਨਾਲ ਹੋ
ਮੈਥੋ ਹਾਣ ਦੀ ਕੁੜੀ ਦੇ ਨਾਲ ਹਸ ਹੋਗਿਆ
ਮੈਥੋ ਹਾਣ ਦੀ ਕੁੜੀ ਦੇ ਨਾਲ ਹਸ ਹੋਗਿਆ
ਹੋਏ
ਗੋਰੀ ਗੋਰੀ ਧੋਣ ਤੇ ਦਾਵਾਂ ਪਾਈ ਗਣੀ ਸੀ
ਮੋਰਨੀ ਦੀ ਚਾਲ ਉਹਦੀ ਤੋਰ ਮਸਤਾਨੀ ਸੀ
ਵੇਖ ਸੋਹਣਾ ਰੂਪ ਰੰਗ ਹਾਏ
ਮੁੰਡਾ ਹੋਗਿਆ ਮਲੰਗ
ਦਿਲ ਓਹਦਾ ਫਿਰ ਕਰਨਾ ਸੀਗਾ ਬਸ ਹੋ ਗਿਆ।
ਮੈਥੋ ਹਾਣ ਦੀ ਕੁੜੀ ਦੇ ਨਾਲ ਹੋ
ਮੈਥੋ ਹਾਣ ਦੀ ਕੁੜੀ ਦੇ ਨਾਲ ਹਸ ਹੋਗਿਆ
ਮੈਥੋ ਹਾਣ ਦੀ ਕੁੜੀ ਦੇ ਨਾਲ ਹੋ
ਮੈਥੋ ਹਾਣ ਦੀ ਕੁੜੀ ਦੇ ਨਾਲ ਹਸ ਹੋਗਿਆ